Breaking News
Home / ਹੋਰ ਜਾਣਕਾਰੀ / ਗੁਰੂ ਸਾਹਿਬ ਜੀ ਦੇ ਚਾਰ ਵਰ ਅੱਜ ਵੀ ਕਾਇਮ

ਗੁਰੂ ਸਾਹਿਬ ਜੀ ਦੇ ਚਾਰ ਵਰ ਅੱਜ ਵੀ ਕਾਇਮ

ਹਿਮਾਚਲ ਦੇ ਏਸ ਪਿੰਡ ਵਿੱਚ ਗੁਰੂ ਸਾਹਿਬ ਜੀ ਦੇ ਚਾਰ ਵਰ ਅੱਜ ਵੀ ਕਾਇਮ”’ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਉਨਾਂ ਦੇ ਪਿੰਡ ਸੰਗੜੋਲੀ ਵਿਚ ਸਥਿਤ ਹੈ | ਇਹ ਸਥਾਨ ਉਨਾਂ ਤੋਂ ਪੰਜਵੜ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਸਲੂਰੀ ਤੋਂ ਸ਼ਿ ਕਾ ਰ ਖੇਡ ਦੇ ਹੋਏ ਆਏ |

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਹਨ ਦੀ ਧਰਤੀ ਨੂੰ ੧੭ ਵੈਸਾਖ ਸੰਮਤ ੧੭੪੨ ਵਿਖੇ ਆਪਣੇ ਚਰਣ ਕੰਵਲਾਂ ਨਾਲ ਪਵਿੱਤਰ ਕੀਤਾ । ਉਸ ਸਮੇਂ ਦੇ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ ਦੀ ਉਚੇਰੀ ਬੇਨਤੀ ਕਰਨ ਤੇ ਆਪ ਇਥੇ ਪਧਾਰੇ । ਗੁਰੂ ਸਾਹਿਬ ਨੇ ਲਗਭਗ ਸਾਢੇ ਅੱਠ ਮਹੀਨੇ ਨਾਹਨ ਦੀ ਧਰਤੀ ਨੂੰ ਭਾਗ ਲਾਏ ਅਤੇ ਇਸ ਸਮੇਂ ਵਿਚ ਕਈ ਚੋਜ ਵਰਤਾਏ । ਸ਼੍ਰੀਨਗਰ (ਗੜ੍ਹਵਾਲ) ਦਾ ਰਾਜਾ ਫਤਹਿ ਚੰਦ, ਨਾਹਨ ਰਿਆਸਤ ਦੀ ਜਮੀਨ ਉਤੇ ਕਬਜਾ ਕਰਦਾ ਜਾ ਰਿਹਾ ਸੀ । ਆਪ ਨੇ ਉਸ ਨੂੰ ਬੁਲਵਾ ਕੇ ਦੋਹਾਂ ਰਾਜਿਆਂ ਦੀ ਸੁਲਾਹ ਕਰਵਾਈ ਅਤੇ ਹੱਦ ਬੰਨੇ ਦਾ ਝਗੜਾ ਨਿਪਟਾਇਆ । ਆਪ ਰਾਜੇ ਨਾਲ ਜੰਗਲਾਂ ਵਿਚ ਫਿਰ ਦੂਰ-ਦੂਰ ਤੱਕ ਸ਼ਿਕਾਰ ਖੇਡਣ ਲਈ ਵੀ ਜਾਂਦੇ । ਇਕ ਵੱਡੇ ਭਿਆਨਕ ਸ਼ੇਰ ਤੋਂ ਖਲਕਤ ਬਹੁਤ ਦੁਖੀ ਅਤੇ ਭੈਭੀਤ ਸੀ । ਆਪ ਨੇ ਉਸ ਸ਼ੇਰ ਨੂੰ ਆਪਣੀ ਕ੍ਰਿਪਾਨ ਦੇ ਇਕੋ ਹੀ ਵਾਰ ਨਾਲ ਮੁਕਤ ਕੀਤਾ । ਇਹ ਸ਼ੇਰ ਮਹਾਭਾਰਤ ਦੇ ਸਮੇਂ ਦਾ ਇਕ ਜੈਦਰਥ ਨਾਮੀ ਵੱਡਾ ਜੋਧਾ ਸੀ ਜਿਸ ਦੀ ਰੂਹ ਨੂੰ ਸਭ ਨੇ ਮਨੁੱਖੀ ਜਾਮੇਂ ਵਿਚ ਆਕਾਸ਼ ਵਲ ਜਾਂਦੇ ਵੇਖਿਆ ।
Ullu Web Series,Gf Bf Hot Romantic Videos,Gandi Baat,Riti riwaj,Hindi Hot Web series,savita bhabi.desi aunties,desi bhabi,desi aunty
ਇਹ ਕੋਤਕ ਦੇਖਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਇਹ ਕ੍ਰਿਪਾਨ, ਜਿਸ ਨਾਲ ਸ਼ੇਰ ਦੀ ਮੁਕਤੀ ਕੀਤੀ, ਪ੍ਰੇਮ ਦੀ ਨਿਸ਼ਾਨੀ ਵਜੋਂ ਮੰਗੀ । ਰਾਜਾ ਮੇਦਨੀ ਪ੍ਰਕਾਸ ਦੀ ਬਾਰ-ਬਾਰ ਬੇਨਤੀ ਕਰਨ ਤੇ ਕਿ ਆਪ ਉਸ ਦੀ ਰਿਆਸਤ ਵਿਚ ਕੁਝ ਸਮਾਂ ਹੋਰ ਠਹਿਰਨ, ਆਪ ਨੇ ਇਥੋਂ ੨੬ ਮੀਲ ਦੀ ਵਿੱਥ ਪਰ, ਜਮਨਾ ਦੇ ਕੰਢੇ, ਇਕ ਜੰਗਲ ਦੀ ਥਾਂ ਪਸੰਦ ਕਰਕੇ ਫੁਰਮਾਇਆ:

About Jagjit Singh

Check Also

ਔਲਾਦ ਦੀ ਪ੍ਰਾਪਤੀ ਲਈ ਸੱਚੇ ਮਨ ਦੇ ਨਾਲ ਇਸ ਸ਼ਬਦ ਦਾ ਜਾਪੁ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਲੋਕ …

Leave a Reply

Your email address will not be published. Required fields are marked *