ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਘਰੋਂ ਆ ਰਹੀ ਹੈ। ਜਲਦੀ ਹੀ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਬੇਟਾ ਲਾੜਾ ਬਣਨ ਵਾਲਾ ਹੈ। ਦੱਸ ਦਈਏ ਕਿ ਮਾਨ ਦਾ ਬੇਟਾ ਗੁਰਿਕ ਮਾਨ ਜਲਦੀ ਹੀ ਸਿਮਰਨ ਕੌਰ ਨਾਲ ਵਿਆਹ ਕਰਨ ਵਾਲਾ ਹੈ। ਦੋਵੇਂ 31 ਜਨਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝੇ ਜਾਣਗੇ।ਇਸ ਦੇ ਨਾਲ ਹੀ ਗੁਰਿਕ ਦਾ ਵਿਆਹ ਸ਼ਾਹੀ ਸ਼ਹਿਰ ਪਟਿਆਲਾ ‘ਚ ਹੋਣਾ ਹੈ। ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਰੀਬੀ ਦੋਸਤ ਤੇ ਰਿਸ਼ਤੇਦਾਰ ਇਸ ਖੁਸ਼ੀ ਦੀ ਘ ੜੀ ਦਾ ਹਿੱਸਾ ਬਣਨਗੇ।ਵਿਆਹ ਦੇ ਜਸ਼ਨ ਹੁਣ ਤੋਂ ਹੀ ਸ਼ੁਰੂ ਹੋ ਗਏ ਹਨ ਅਤੇ ਗੁਰਦਾਸ ਮਾਨ ਨੇ ਸਭਤੋਂ ਪਹਿਲਾਂ ਇਹਨਾਂ ਜਸ਼ਨ ਨੂੰ ਗਰੀਬ ਅਤੇ ਨਿ ਆ ਸ ਰੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਨਾਇਆ ਹੈ ਦੇਖੋ ਇਸ ਬਾਰੇ ਆਈ ਵੀਡੀਓ।
ਗੁਰਦਾਸ ਮਾਨ ਦੇ ਬੇਟੇ ਦੇ ਵਿਆਹ ‘ਚ ਪਹੁੰਚੇ ਪ੍ਰਭ ਆਸਰਾ ਸੰਸਥਾ ਦੇ ਖਾਸ ਮਹਿਮਾਨ |ਦਸ ਦੇਈਏ ਕਿ ਗੁਰਦਾਸ ਮਾਨ ਪਿੱਛਲੇ ਲੰਬੇ ਸਮੇ ਤੋਂ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਆ ਰਹੇ ਹਨ. ਹੁਣ ਦੇਖਦੇ ਹਾਂ ਇਸ ਖ਼ਬਰ ਤੇ ਪੰਜਾਬੀਆਂ ਦਾ ਗੁੱਸਾ ਗੁਰਦਾਸ ਮਾਨ ਦੇ ਲਈ ਘਟਦਾ ਹੈ ਜਾ ਨਹੀਂ |ਪੰਜਾਬੀ ਮਾਂ ਬੋਲੀ ਦੇ ਕਰਕੇ ਗੁਰਦਾਸ ਮਾਨ ਨੂੰ ਪੰਜਾਬੀਆਂ ਨੇ ਬਹੁਤ ਬੁਰਾ ਭਲਾ ਕਿਹਾ ਹੈ |
ਹਾਲਾਂਕਿ ਗੁਰਦਾਸ ਮਾਨ ਦਾ ਕਹਿਣਾ ਏਹ੍ਹ ਸੀ ਕਿ ਓਹਨਾ ਨੇ ਅਜਿਹਾ ਕੁਸ਼ ਗ਼ਲਤ ਨਹੀਂ ਬੋਲਿਆ ਜਿਸ ਦੇ ਨਾਲ ਪੰਜਾਬੀਆਂ ਨੂੰ ਗੁੱਸਾ ਆਵੇ |ਲੋਕ ਬਿਨਾ ਗੱਲ ਤੋਂ ਹੀ ਇਸ ਗੱਲ ਨੂੰ ਵਧਾ ਚੜਾ ਕੇ ਕਰ ਰਹੇ ਸਨ |ਹੁਣ ਗੁਰਦਾਸ ਮਾਨ ਦੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਹੈ |ਕਿਉਕਿ ਜਲਦੀ ਹੀ ਗੁਰਿੱਕ ਮਾਨ ਵਿਆਹ ਦੇ ਬੰਧਨ ਦੇ ਵਿਚ ਬਝ ਰਹੇ ਹਨ |ਦੇਖਦੇ ਹਾਂ ਕਿ ਗੁਰਿੱਕ ਦੇ ਵਿਆਹ ਦੇ ਵਿਚ ਪੰਜਾਬੀ ਹਸਤੀਆਂ ਸਿਰਕਤ ਕਰਦਿਆਂ ਹਨ ਜਾ ਨਹੀਂ |
