ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ 2 ਧੜਿਆਂ ਵਿੱਚ ਜ਼ਮੀਨ ਕਾਰਨ ਪੈਦਾ ਹੋਏ ਵਿ-ਵਾ-ਦ ਨੇ 2 ਸਕੇ ਭਰਾਵਾਂ ਦੀ ਜਾਨ ਲੈ ਲਈ। ਮ੍ਰਤਕ ਦਿਲਪ੍ਰੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਦੀ ਛਾਤੀ ਵਿੱਚ ਜਸਵਿੰਦਰ ਸਿੰਘ ਨਾਮ ਦੇ ਸਾਬਕਾ ਫੌਜੀ ਵੱਲੋਂ 12 ਬੋਰ ਨਾਲ ਨਿ-ਸ਼ਾ-ਨੇ ਮਾ ਰੇ ਜਾਣ ਦੀ ਖ਼ਬਰ ਹੈ। ਮ੍ਰਤਕਾ ਦੇ ਚਾਚੇ ਅਮਰੀਕ ਸਿੰਘ ਦੇ ਪੁੱਤਰ ਦੇ ਵੀ ਸੱ-ਟਾਂ ਮਾ-ਰੀ-ਆਂ ਗਈਆਂ ਹਨ। ਮ੍ਰਤਕਾਂ ਦੇ ਚਾਚੇ ਅਮਰਜੀਤ ਸਿੰਘ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕਾਂ ਦੇ ਚਾਚੇ ਅਮਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਭਰਾ ਨੇ 30 ਸਾਲ ਪਹਿਲਾਂ ਦੂਜੀ ਧਿਰ ਤੋਂ ਜ਼ਮੀਨ ਖ਼ਰੀਦੀ ਸੀ।ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਹੋਰ ਜ਼ਮੀਨ ਖਰੀਦ ਲਈ। ਹੁਣ ਉਨ੍ਹਾਂ ਦੇ ਭਰਾ ਦਾ ਦੇ-ਹਾਂ-ਤ ਹੋ ਚੁੱਕਾ ਹੈ ਅਤੇ ਉਸ ਦੇ 2 ਪੁੱਤਰ ਦਿਲਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਦੂਜੀ ਧਿਰ ਕਹਿੰਦੀ ਸੀ ਕਿ ਜ਼ਮੀਨ ਛੱਡ ਦਿਓ ਅਤੇ ਪੈਸੇ ਲੈ ਲਵੋ। ਉਹ ਜ਼ਮੀਨ ਦੀ ਵੱਟ ਵੱਢ ਦਿੰਦੇ ਸਨ। ਅਮਰਜੀਤ ਸਿੰਘ ਦੇ ਦੱਸਣ ਮੁਤਾਬਿਕ ਦੂਜੀ ਧਿਰ ਵਾਲੇ 5 ਭਰਾ ਹਨ।
ਜਿਨ੍ਹਾਂ ਵਿੱਚ 3 ਜਣੇ ਫ਼ੌਜੀ ਰਿਟਾਇਰਡ ਹਨ ਅਤੇ 2 ਜਣੇ ਥਾਣੇਦਾਰ ਹਨ। ਉਨ੍ਹਾਂ ਕੋਲ ਕਈ ਹ-ਥਿ-ਆ-ਰ ਹਨ। ਉਨ੍ਹਾਂ ਨੇ ਝੂ-ਠੀ ਦਰਖਾਸਤ ਦੇ ਕੇ ਦਿਲਪ੍ਰੀਤ ਦੇ ਚਾਚੇ ਅਮਰੀਕ ਸਿੰਘ ਨੂੰ ਥਾਣੇ ਫੜਾ ਦਿੱਤਾ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਅਮਰੀਕ ਸਿੰਘ ਦਾ ਪੁੱਤਰ ਖੇਤਾਂ ਵਿੱਚ ਗੇ-ੜਾ ਮਾ-ਰ-ਨ ਆਏ ਤਾਂ ਉਨ੍ਹਾਂ ਦੇ 7 ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਉਨ੍ਹਾਂ ਨੇ ਦਿਲਪ੍ਰੀਤ ਅਤੇ ਗਗਨਦੀਪ ਦੀ ਛਾਤੀ ਵਿੱਚ ਰਾ-ਈ-ਫ-ਲ ਦਾ ਨਿ-ਸ਼ਾ-ਨਾ ਲਗਾ ਕੇ ਉਸ ਦੀ ਜਾਨ ਲੈ ਲਈ ਅਤੇ ਅਮਰੀਕ ਸਿੰਘ ਦੇ ਪੁੱਤਰ ਦੇ ਸੱ-ਟਾਂ ਮਾ-ਰੀ-ਆਂ ਹਨ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਤਕਾਂ ਦੀ ਮਾਂ ਅਤੇ ਭੈਣ ਦਿਮਾਗੀ ਤੌਰ ਤੇ ਠੀਕ ਨਹੀਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਮੀਨ ਕਾਰਨ 2 ਧਿਰਾਂ ਵਿੱਚ ਮਾਮਲਾ ਉ-ਲ-ਝ ਗਿਆ। ਜਸਵਿੰਦਰ ਸਿੰਘ ਫੌਜੀ ਨੇ ਦੋ ਨੌਜਵਾਨਾਂ ਨੂੰ ਗੋ-ਲੀ ਮਾ-ਰ ਦਿੱਤੀ। ਪੁਲਿਸ ਜਾਂਚ ਕਰ ਰਹੀ ਹੈ। ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।