Home / ਪਾਲੀਵੁੱਡ / ਗਿਪੀ ਦੇ ਪੁੱਤਰ ਬਾਰੇ ਆਈ ਇਹ ਖੁਸ਼ੀ ਦੀ ਖ਼ਬਰ

ਗਿਪੀ ਦੇ ਪੁੱਤਰ ਬਾਰੇ ਆਈ ਇਹ ਖੁਸ਼ੀ ਦੀ ਖ਼ਬਰ

ਪੰਜਾਬ ਦੇ ਨਾਮੀ ਕਲਾਕਾਰ ਗਿਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ |ਪੁਰੀਆ ਦੁਨੀਆ ਦੇ ਵਿਚ ਗਾਇਕੀ ਦੇ ਖੇਤਰ ਵਿਚ ਨਾਮ ਕਮਾਉਣ ਤੋਂ ਬਾਅਦ ਗਿਪੀ ਗਰੇਵਾਲ ਨੇ ਆਪਣੀ ਮਿਊਜ਼ਿਕ ਕੰਪਨੀ ਖੋਲ ਕੇ ਇਕ ਸਫਲ ਬਿਜਨਸਮੈਨ ਦਾ ਖਿਤਾਬ ਵੀ ਹਾਸਿਲ ਕੀਤਾ ਹੈ |ਤੇ ਆਪ ਸਭ ਨੂੰ ਪਤਾ ਹੀ ਹੈ ਕਿ ਗਿਪੀ ਦੀ ਫੈਮਿਲੀ ਦੇ ਵਿਚ ਓਸੱਦੇ ਤਿੰਨ ਬੇਟੇ ਵੀ ਹਨ |

ਜਿਨ੍ਹਾਂ ਦਾ ਨਾਮ ਏਕਮ ਸ਼ਿੰਦਾ ਤੇ ਗੁਰਬਾਜ ਹੈ |ਤੇ ਅਜੇ ਗੁਰਬਾਜ ਦਾ ਜਨਮ ਦਿਨ ਹੈ |ਗਿਪੀ ਗਰੇਵਾਲ ਨੇ ਸੋਸ਼ਲ ਮੀਡਿਆ ਤੇ ਪੋਸਟ ਪਾ ਕੇ ਗੁਰਬਾਜ਼ ਗਰੇਵਾਲ ਨੂੰ ਜਨਮ ਦਿਨ ਦੀ ਵਧਾਈ ਦਿਤੀ |ਇਸਦੇ ਨਾਲ ਗੁਰਬਾਜ਼ ਇਕ ਸਾਲ ਦਾ ਹੋ ਗਿਆ ਹੈ |ਗੁਰਬਾਜ ਗਰੇਵਾਲ ਵੱਡਾ ਹੋਣ ਦੇ ਨਾਲ ਬਹੁਤ ਸ਼ਰਾਰਤੀ ਵੀ ਹੈ ਤੇ ਗਿਪੀ ਅਕਸਰ ਹੀ ਆਪਣੇ ਲਾਡਲਿਆਂ ਦੀਆ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦਾ ਰਹਿੰਦਾ ਹੈ |ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਗਿਪੀ ਦੇ ਬਾਕੀ ਦੋ ਬੇਟੇ ਵੀ ਬਹੁਤ ਹੀ ਕਾਬਿਲ ਹਨ |ਉਹ ਅਕਸਰ ਹੀ ਵੀਡਿਓਜ਼ ਬਣਾ ਕ ਅੱਪਲੋਡ ਕਰਦੇ ਰਹਿੰਦੇ ਹਨ |ਅਜੇ ਗੁਰਬਾਜ਼ ਦੇ ਜਨਮ ਦਿਨ ਤੇ ਅਸੀਂ ਗੁਰਬਾਜ਼ ਨੂੰ ਮੁਬਾਰਕ ਦਿੰਦੇ ਹਾਂ |ਤੇ ਗਿਪੀ ਗਰੇਵਾਲ ਨੂੰ ਵੀ ਉਸਦੇ ਬੇਟੇ ਦੇ ਜਨਮ ਦਿਨ ਦੀਆ ਮੁਬਾਰਕ ਦਿੰਦੇ ਹਾਂ |

ਦਸ ਦੇਈਏ ਕਿ ਗਿਪੀ ਗਰੇਵਾਲ ਨੇ ਹਮਬਲ ਮਿਊਜ਼ਿਕ ਖੋਲ ਕੇ ਆਪਣੇ ਬਿਜੇਨੇਸ ਦੀ ਸ਼ੁਰੂਆਤ ਕੀਤੀ ਸੀ |ਇਸ ਤੋਂ ਬਾਅਦ ਗਿਪੀ ਨੇ ਗੀਤਾਂ ਦੇ ਨਾਲ ਨਾਲ ਵੈੱਬ ਸੀਰੀਜ਼ ਤੇ ਫ਼ਿਲਮ ਵਿਚ ਵੀ ਕਿਸਮਤ ਅਜਮਾਈ ਤੇ ਉਹ ਵੀ ਸਫਲ ਰਿਹਾ |ਗਿਪੀ ਦੀ ਪੰਜਾਬੀ ਵੈੱਬ ਸੀਰੀਜ਼ ਵਾਰਨਿੰਗ ਨੇ ਪੂਰੇ ਪੰਜਾਬ ਵਿਚ ਤਹਿਲਕਾ ਮਚਾ ਦਿੱਤਾ ਸੀ |ਪ[ਉਣਜਾਬੀ ਨੌਜਵਾਨਾਂ ਵਲੋਂ ਇਸ ਵੈੱਬ ਸੀਰੀਜ਼ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੀ |ਹਾਲਾਂਕਿ ਕਰੋਨਾ ਦੇ ਚਲਦੇ ਇਸ ਦਾ ਅਗਲਾ ਐਪੀਸੋਡ ਨਹੀਂ ਆ ਸਕਿਆ ਪਾਰ ਜਲਦੀ ਹੀ ਇਸ ਦੇ ਆਂ ਵਾਲੇ ਐਪੀਸੋਡ ਆਉਣਗੇ ਤੇ ਉਮੀਦ ਕਰਦੇ ਹਾਂ ਲੋਕ ਉਸ ਨੂੰ ਵੀ ਪਸੰਦ ਕਰਨਗੇ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.