ਆਮ ਹੀ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਦੇ ਵਿਚ ਔਨਲਾਈਨ ਸਕੈਮ ਬਹੁਤ ਜਿਆਦਾ ਵੱਧ ਚੁਕਾ ਹੈ |ਬਹੁਤ ਸਾਰੇ ਅਜਿਹੇ ਲੋਕ ਸਿਰਫ ਹੀ ਕਮ ਕਰਨ ਨੂੰ ਬੈਠੇ ਹਨ ਜੋ ਸਿਰਫ ਲੋਕ ਦੇ ਪੈਸੇ ਨੂੰ ਧੋਖੇ ਦੇ ਨਾਲ ਆਪਣੇ ਖਾਤਿਆਂ ਵਿਚ ਪਵਾ ਲੈਂਦੇ ਹਨ |ਅਹਿਮਦਾਬਾਦ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਇ ਆ ਹੈ।
ਜਿੱਥੇ ਕੀ ਇੱਕ ਲੜਕੀ ਨੇ ਇੱਕ ਕੰਪਨੀ ਦੇ ਪੈਸੇ ਧੋਖੇ ਨਾਲ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾਏ ਅਤੇ ਉਨ੍ਹਾਂ ਪੈਸਿਆਂ ਨਾ ਲ ਆਪਣੇ ਪ੍ਰੇਮੀ ਨੂੰ ਨੌਂ ਲੱਖ ਦੀ ਕਾਰ ਗਿਫਟ ਕੀਤੀ। ਦਰਅਸਲ ਕਰਾਈਮ ਬ੍ਰਾਂਚ ਵਿੱਚ ਇੱ ਕ ਕੰਪਨੀ ਨੇ ਧੋਖਾਧੜੀ ਦਾ ਕੇਸ ਦ ਰ ਜ ਕਰਵਾਇਆ ਸੀ।ਜਿਸਦੀ ਜਾਂਚ ਕੀਤੀ ਗਈ ਅਤੇ ਪਤਾ ਲਗਾਇਆ ਗਿਆ ਕਿ ਆ ਖ ਰ ਇਸ ਪਿੱਛੇ ਕੌਣ ਹੈ।ਜਾਂਚ ਦੌਰਾਨ ਸਾਹਮਣੇ ਆਇਆ ਕਿ ਕਲਸ਼ ਨਾ ਦੀ ਲੜਕੀ ਨੇ ਕੰਪਨੀ ਦਾ ਪੈਸਾ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਖਾ ਤਿ ਆਂ ਵਿੱਚ ਟਰਾਂਸਫਰ ਕੀਤੇ ਸਨ।ਇੰਨਾਂ ਹੀ ਨਹੀਂ ਸਗੋਂ ਉਸਨੇ ਆਪਣੇ ਪ੍ਰੇਮੀ ਨੂੰ ਉਨ੍ਹਾਂ ਪੈ ਸਿ ਆਂ ਨਾਲ ਨੌ ਲੱਖ ਰੁਪਏ ਦੀ ਕਾ ਰ ਖਰੀਦ ਕੇ ਦਿੱਤੀ।ਆਰੋਪੀ ਲੜਕੀ ਅਤੇ ਉਸਦੇ ਪ੍ਰੇਮੀ ਨੂੰ ਹਿਰਾਸਤ ਵਿਚ ਲੈ ਲਿਆ ਗਿ ਆ ਹੈ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਪ੍ਰੇਮੀ ਦੇ ਘਰਵਾਲ਼ੇ ਵੀ ਸ਼ਾਮਲ ਹਨ ਜਾ ਨਹੀਂ।
ਇਸ ਮਾਮਲੇ ਦੀ ਜਾਂਚ ਬ ਰੀ ਕੀ ਨਾਲ ਕੀਤੀ ਜਾ ਰਹੀ ਹੈ।ਸਾਰੇ ਪੈਸੇ ਨੂੰ ਜਬਤ ਕਰ ਲਿਆ ਹੈ ਅਤੇ ਕਾਰ ਵੀ ਕ ਬ ਜੇ ਵਿੱਚ ਲੈ ਲਈ ਗਈ ਹੈ।ਇਸਨੂੰ ਲੜਕੀ ਦਾ ਹੁਨਰ ਵੀ ਕਿਹਾ ਜਾ ਸਕਦਾ ਹੈ।ਇ ਸ ਤਰ੍ਹਾਂ ਉਸ ਲੜਕੀ ਨੇ ਆਪਣੇ ਹੁਨਰ ਨਾਲ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ।ਜੇ ਕ ਰ ਇਸ ਹੁਨਰ ਨੂੰ ਸਹੀ ਪਾਸੇ ਲਾਇਆ ਜਾਵੇ ਤਾਂ ਦੇਸ਼ ਤ ਰੱ ਕੀ ਕਰ ਸਕਦਾ ਹੈ।
