ਬਟਾਲਾ ਵਿੱਚ ਮਾਨਸਿਕ ਰੋ-ਗੀ ਇੱਕ ਵਿਅਕਤੀ ਵੱਲੋਂ ਖੇਤਾਂ ਵਿੱਚ ਮ-ਜ਼-ਦੂ-ਰੀ ਕਰਨ ਵਾਲੇ ਵਿਅਕਤੀ ਤੇ ਕਹੀ ਮਾ-ਰ-ਕੇ ਉਸ ਦੀ ਜੀਵਨ ਲੀਲਾ ਸ-ਮਾ-ਪ-ਤ ਕਰ ਦਿੱਤੀ ਗਈ। ਮ੍ਰਤਕ ਨੇ ਇੱਕ ਦਿਨ ਪਹਿਲਾਂ ਹੀ ਇਸ ਦੋ-ਸ਼ੀ ਵਿਅਕਤੀ ਨੂੰ ਚਾਹ ਪਿਲਾਈ ਸੀ ਅਤੇ ਖਾਣਾ ਖਵਾਇਆ ਸੀ। ਖੇਤ ਵਿੱਚ ਕੰਮ ਕਰ ਰਹੇ ਮ-ਜ਼-ਦੂ-ਰਾਂ ਨੇ ਦੋ-ਸ਼ੀ ਨੂੰ ਫ-ੜ ਕੇ ਬੰਨ੍ਹ ਲਿਆ। ਪੁਲਿਸ ਮੌਕੇ ਤੇ ਪਹੁੰਚੀ ਹੈ। ਮ੍ਰਤਕ ਦੇ ਸਬੰਧੀਆਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਮ੍ਰਤਕ ਲਗਭਗ ਇੱਕ ਹਫ਼ਤੇ ਤੋਂ ਉਸ ਦੇ ਤਾਏ ਸੰਤੋਖ ਸਿੰਘ ਦੇ ਖੇਤਾਂ ਵਿੱਚ ਮ-ਜ਼-ਦੂ-ਰੀ ਕਰ ਰਿਹਾ ਸੀ। ਉਹ ਫੁਆਰਾ ਚੌਕ ਦਾ ਰਹਿਣ ਵਾਲਾ ਸੀ।ਇਹ ਜ਼ਮੀਨ ਰੇਲਵੇ ਲਾਈਨ ਦੇ ਨੇੜੇ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਮ੍ਰਤਕ ਨੇ ਇੱਕ ਦਿਨ ਪਹਿਲਾਂ ਰੇਲਵੇ ਲਾਈਨ ਨੇੜੇ ਘੁੰਮਣ ਵਾਲੇ ਇੱਕ ਮਾ-ਨ-ਸਿ-ਕ ਰੋ-ਗੀ ਨੂੰ ਚਾਹ ਪਿਲਾਈ ਅਤੇ ਖਾਣਾ ਵੀ ਖੁਆਇਆ। ਅੱਜ ਫੇਰ ਉਹ ਵਿਅਕਤੀ ਆ ਗਿਆ ਪਰ ਮ੍ਰਤਕ ਉਸ ਸਮੇਂ ਖਾਣਾ ਖਾ ਕੇ ਤ-ਖ਼-ਤ-ਪੋ-ਸ਼ ਤੇ ਸੌਂ ਰਿਹਾ ਸੀ। ਉਸ ਮਾ-ਨ-ਸਿ-ਕ ਰੋ-ਗੀ ਨੇ ਉੱਥੇ ਪਈ ਕਹੀ ਚੁੱਕ ਕੇ ਮ੍ਰਤਕ ਦੀ ਜਾਨ ਲੈ ਲਈ।
ਸੰਤੋਖ ਸਿੰਘ ਦੇ ਭਤੀਜੇ ਦੇ ਦੱਸਣ ਮੁਤਾਬਿਕ ਖੇਤਾਂ ਵਿੱਚ ਝੋਨਾ ਲਾ ਰਹੇ ਮ-ਜ਼-ਦੂ-ਰਾਂ ਨੇ ਦੋ-ਸ਼ੀ ਵਿਅਕਤੀ ਨੂੰ ਫੜ ਕੇ ਬੰਨ੍ਹ ਲਿਆ। ਉਨ੍ਹਾਂ ਨੇ 15 ਮਿੰਟ ਬਾਅਦ ਉਸ ਨੂੰ ਵੀ ਫੋਨ ਕੀਤਾ।ਉਸ ਦਾ ਕਹਿਣਾ ਹੈ ਕਿ ਉਸ ਦੇ ਆਉਣ ਤੱਕ ਮ੍ਰਤਕ ਦਮ ਤੋ-ੜ ਚੁੱਕਾ ਸੀ। ਐਂ-ਬੂ-ਲੈਂ-ਸ ਵੀ ਆ ਗਈ ਸੀ। ਪਰ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਹਸਪਤਾਲ ਲਿਜਾਣ ਦਾ ਕੋਈ ਫਾ-ਇ-ਦਾ ਨਹੀਂ ਹੈ।
ਮ੍ਰਤਕ ਦੇ ਸਬੰਧੀਆਂ ਨੂੰ ਸ਼ਿ-ਕ-ਵਾ ਹੈ ਕਿ ਜਦੋਂ ਮ੍ਰਤਕ ਦੇ ਸੱ-ਟ ਮਾ-ਰੀ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਨਹੀਂ ਲਿਜਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਲਿਜਾਣਾ ਖੇਤ ਮਾਲਕ ਦਾ ਫ਼ਰਜ਼ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਦਿਹਾੜੀ ਤੇ ਖੇਤ ਵਿੱਚ ਕੰਮ ਕਰਦਾ ਸੀ। ਉਹ ਖਾਣਾ ਖਾ ਕੇ ਸੌਂ ਰਿਹਾ ਸੀ ਕਿ ਇੱਕ ਮਾ-ਨ-ਸਿ-ਕ ਰੋ-ਗੀ ਵਿਅਕਤੀ ਨੇ ਕਹੀ ਮਾ-ਰ-ਕੇ ਉਸ ਦੀ ਜਾਨ ਲੈ ਲਈ।