Home / ਤਾਜ਼ਾ ਖਬਰਾਂ / ਖੇਤ ਚ ਪਾਣੀ ਲਾਉਂਦੇ ਸੀ ਪਿਓ ਪੁੱਤ-10 ਫੁੱਟ ਲੰਬਾ ਨਾਗ ਲੜ੍ਹ ਗਿਆ ਨਿੱਕੇ ਬੱਚੇ ਦੇ-ਦੇਖੋ ਵੀਡੀਓ

ਖੇਤ ਚ ਪਾਣੀ ਲਾਉਂਦੇ ਸੀ ਪਿਓ ਪੁੱਤ-10 ਫੁੱਟ ਲੰਬਾ ਨਾਗ ਲੜ੍ਹ ਗਿਆ ਨਿੱਕੇ ਬੱਚੇ ਦੇ-ਦੇਖੋ ਵੀਡੀਓ

ਫ਼ਾਜ਼ਿਲਕਾ ਦੇ ਇੱਕ ਪਿੰਡ ਵਿੱਚ ਸਵੇਰੇ ਸਵੇਰੇ ਵਾਪਰੀ ਘ-ਟ-ਨਾ ਵਿੱਚ 10-11 ਸਾਲ ਦੇ ਇੱਕ ਬੱਚੇ ਦੀ ਜਾਨ ਚਲੀ ਗਈ ਹੈ। ਬੱਚਾ ਆਪਣੇ ਪਿਤਾ ਨਾਲ ਖੇਤਾਂ ਵਿੱਚ ਚਲਾ ਗਿਆ। ਪਿਤਾ ਖੇਤਾਂ ਨੂੰ ਪਾਣੀ ਲਾ ਰਿਹਾ ਸੀ। ਇੱਕ ਥਾਂ ਤੋਂ ਪਾਣੀ ਲੀ-ਕ ਹੁੰਦਾ ਵੇਖ ਬੱਚਾ ਮੁਨੀਸ਼ ਸਿੰਘ ਹੱਥ ਨਾਲ ਪਾਣੀ ਰੋ-ਕ-ਣ ਲੱਗਾ ਤਾਂ ਉੱਥੇ ਲੇ-ਟੇ ਸੱ-ਪ ਨੇ ਮੁਨੀਸ਼ ਦੀ ਖੱਬੀ ਅੱਖ ਤੋਂ ਥੋੜ੍ਹਾ ਉੱਤੇ ਡੰ-ਗ ਮਾ-ਰ ਦਿੱਤਾ। ਬੱਚੇ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਜਾਨ ਚਲੀ ਗਈ। ਪਿੰਡ ਦੇ ਸਰਪੰਚ ਵੱਲੋਂ ਸਰਕਾਰ ਤੋਂ ਪਰਿਵਾਰ ਲਈ ਮਾ-ਲੀ ਮ-ਦ-ਦ ਦੀ ਮੰਗ ਕੀਤੀ ਗਈ ਹੈ। ਬੱਚੇ ਮੁਨੀਸ਼ ਸਿੰਘ ਦੇ ਪਿਤਾ ਪ੍ਰੇਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਵੇਰੇ ਲੱਗਭੱਗ 5 ਵਜੇ ਖੇਤਾਂ ਵਿੱਚ ਪਾਣੀ ਲਾਉਣ ਆਏ ਸਨ। ਉਨ੍ਹਾਂ ਦਾ 10-11 ਸਾਲ ਦਾ ਪੁੱਤਰ ਵੀ ਉਨ੍ਹਾਂ ਦੇ ਪਿੱਛੇ ਆ ਗਿਆ। ਉਨ੍ਹਾਂ ਦਾ ਪੁੱਤਰ ਇੱਕ ਥਾਂ ਤੋਂ ਚੋ-ਅ ਰਹੇ ਪਾਣੀ ਨੂੰ ਰੋ-ਕ-ਣ ਲਈ ਹੱਥਾਂ ਨਾਲ ਜਦੋਂ ਮਿੱਟੀ ਲਾਉਣ ਲੱਗਾ ਤਾਂ ਉੱਥੇ ਲੇ-ਟੇ ਹੋਏ ਸੱ-ਪ ਨੇ ਉਸ ਦੀ ਖੱਬੀ ਅੱਖ ਦੇ

ਉੱਪਰ ਵਾਲੇ ਪਾਸੇ ਡੰ-ਗ ਮਾ-ਰ ਦਿੱਤਾ। ਜਿਸ ਕਰਕੇ 15-20 ਮਿੰਟ ਵਿੱਚ ਉਨ੍ਹਾਂ ਦੇ ਪੁੱਤਰ ਦਾ ਦੇ-ਹਾਂ-ਤ ਹੋ ਗਿਆ। ਹਰਭਜਨ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਅਨੁਸਾਰ ਬੱਚੇ ਨੂੰ ਚੁੱਕਕੇ ਜਦੋਂ ਉਹ ਗੱਡੀ ਵਿੱਚ ਫ਼ਾਜ਼ਿਲਕਾ ਹਸਪਤਾਲ ਲਿਜਾ ਰਹੇ ਸਨ ਤਾਂ ਬੱਚੇ ਨੇ ਰਸਤੇ ਵਿੱਚ ਹੀ ਦ-ਮ ਤੋ-ੜ ਦਿੱਤਾ।ਹਰਭਜਨ ਸਿੰਘ ਦਾ ਕਹਿਣਾ ਹੈ ਕਿ ਮ੍ਰਤਕ ਬੱਚੇ ਮੁਨੀਸ਼ ਸਿੰਘ ਦਾ ਛੋਟਾ ਭਰਾ ਵੀ ਬਿ-ਮਾ-ਰ ਹੀ ਰਹਿੰਦਾ ਹੈ। ਇਸ ਤੋਂ ਬਿਨਾਂ ਮੁਨੀਸ਼ ਦੇ ਪਿਤਾ ਪ੍ਰੇਮ ਸਿੰਘ ਦੀ ਵੀ ਦ-ਵਾ-ਈ ਚੱਲਦੀ ਹੈ। ਇਸ ਲਈ ਸਰਕਾਰ ਨੂੰ ਇਸ ਪਰਿਵਾਰ ਦੀ ਮ-ਦ-ਦ ਕਰਨੀ ਚਾਹੀਦੀ ਹੈ।

ਪਿੰਡ ਦੇ ਸਰਪੰਚ ਰਮੇਸ਼ ਨੇ ਦੱਸਿਆ ਹੈ ਕਿ ਇਹ ਇੱਕ ਗ਼-ਰੀ-ਬ ਪਰਿਵਾਰ ਹੈ। ਖੇਤਾਂ ਵਿੱਚ ਹੱਥ ਨਾਲ ਪਾਣੀ ਰੋ-ਕ-ਣ ਲਈ ਮਿੱਟੀ ਲਾਉਂਦੇ ਸਮੇਂ ਇਸ ਪਰਿਵਾਰ ਦੇ ਬੱਚੇ ਦੀ ਖੱਬੀ ਅੱਖ ਦੇ ਉਪਰਲੇ ਪਾਸੇ ਸੱਪ ਨੇ ਡੰ-ਗ ਮਾ-ਰ ਦਿੱਤਾ। ਜਿਸ ਨਾਲ ਬੱਚੇ ਦੀ ਜੀਵਨ ਲੀ-ਲਾ ਸ-ਮਾ-ਪ-ਤ ਹੋ ਗਈ। ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗ਼-ਰੀ-ਬ ਪਰਿਵਾਰ ਦੀ ਆ-ਰ-ਥਿ-ਕ ਮ-ਦ-ਦ ਕੀਤੀ ਜਾਵੇ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *