ਤਰਨਤਾਰਨ ਦੇ ਪਿੰਡ ਕੱਕਾ ਕਡਿਆਣਾ ਦੇ ਕਰਨਜੀਤ ਸਿੰਘ ਪੁੱਤਰ ਮੂਰਤਾ ਸਿੰਘ ਦੀ ਅਸਮਾਨੀ ਬਿਜਲੀ ਡਿੱ-ਗ-ਣ ਨਾਲ ਜਾਨ ਚਲੀ ਗਈ। ਮ੍ਰਤਕ ਉਸ ਸਮੇਂ ਖੇਤਾਂ ਵਿੱਚ ਝੋਨਾ ਲਗਾ ਰਿਹਾ ਸੀ। ਉਸ ਦੀ ਪਤਨੀ ਵੀ ਉਸ ਦੇ ਨਾਲ ਹੀ ਸੀ। ਜੋ ਕੁਝ ਫਰਕ ਨਾਲ ਸੀ। ਮ੍ਰਤਕ ਗ-ਰੀ-ਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਮਿ-ਹ-ਨ-ਤ ਮ-ਜ਼-ਦੂ-ਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਉਨ੍ਹਾਂ ਦੇ ਵਿਆਹ ਨੂੰ ਲੱਗਭੱਗ 10 ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਬੱਚੇ ਛੋਟੇ ਛੋਟੇ ਹਨ। ਪਿੰਡ ਵਾਸੀਆਂ ਨੇ ਪ੍ਰ-ਸ਼ਾ-ਸ-ਨ ਤੋਂ ਇਸ ਪਰਿਵਾਰ ਦੀ ਮਾ-ਲੀ ਮ-ਦ-ਦ ਲਈ ਮੰਗ ਕੀਤੀ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਾ-ਨੂੰ-ਨੀ ਕਾਰਵਾਈ ਕੀਤੀ ਗਈ।ਇਨਸਾਨ ਉਸ ਦੀ ਜ਼ਿੰਦਗੀ ਬਹੁਤ ਜੋ-ਖ਼-ਮ ਭਰੀ ਹੈ। ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਭਾ-ਣੇ ਵਾਪਰ ਜਾਂਦੇ ਹਨ। ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਭਾ-ਣਾ ਗ-ਰੀ-ਬ ਮ-ਜ਼-ਦੂ-ਰ ਕਰਨਜੀਤ ਸਿੰਘ ਪੁੱਤਰ ਮੂਰਤਾ ਸਿੰਘ ਨਾਲ ਵਾਪਰਿਆ ਹੈ। ਕਰਮਜੀਤ ਸਿੰਘ ਦੀ ਪਤਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਝੋਨਾ ਲਗਾ ਰਹੇ ਸਨ ਕਿ ਅਸਮਾਨੀ ਬਿਜਲੀ ਡਿੱ-ਗ ਪਈ।
ਉਹ ਆਪਣੇ ਪਤੀ ਨਾਲੋਂ ਕੁਝ ਫਰਕ ਨਾਲ ਸੀ। ਪਤਨੀ ਦੇ ਦੱਸਣ ਮੁਤਾਬਿਕ ਉਸ ਦੇ ਪਤੀ ਦੀ ਉਸ ਸਮੇਂ ਜਾਨ ਚਲੀ ਗਈ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਤਕ ਬਹੁਤ ਹੀ ਗ-ਰੀ-ਬ ਸੀ ਅਤੇ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੇ ਛੋਟੇ ਛੋਟੇ ਬੱਚੇ ਹਨ।ਉਨ੍ਹਾਂ ਦੇ ਮਕਾਨ ਦੀ ਹਾਲਤ ਵੀ ਖ-ਸ-ਤਾ ਹੈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗ-ਰੀ-ਬ ਪਰਿਵਾਰ ਦੀ ਮਾ-ਲੀ ਮ-ਦ-ਦ ਕੀਤੀ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਸੂ-ਚ-ਨਾ ਮਿਲੀ ਸੀ ਕਿ
ਕਰਨਜੀਤ ਸਿੰਘ ਪੁੱਤਰ ਮੂਰਤਾ ਸਿੰਘ ਦੀ ਅਸਮਾਨੀ ਬਿਜਲੀ ਡਿੱ-ਗ-ਣ ਨਾਲ ਜਾਨ ਚਲੀ ਗਈ ਹੈ। ਉਹ ਕਿਸਾਨ ਦਿਲਬਾਗ ਸਿੰਘ ਦੇ ਖੇਤਾਂ ਵਿੱਚ ਝੋਨਾ ਲਗਾ ਰਿਹਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਤਕ ਦੇ ਸਰੀਰ ਤੇ ਕੋਈ ਨਿ-ਸ਼ਾ-ਨ ਨਹੀਂ ਹੈ। ਇਸ ਲਈ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਪੁਲਿਸ ਦੁਆਰਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।