ਕ੍ਰੋਨਾ ਦੇ ਕਰਕੇ ਸਾਰੇ ਹੀ ਦੇਸ਼ ਨੂੰ ਇਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਅਸਲ ਦੇ ਵਿਚ ਜਦੋ ਦਾ ਇਹ ਆਇਆ ਹੈ ਨਾ ਤਾ ਸਹੀ ਢੰਗ ਨਾਲ ਕੰਮ ਚਲ ਰਹੇ ਹਨ ਨਾ ਹੀ ਲੋਕ ਖੁਲ ਕੇ ਜਿੰਦਗੀ ਜੀ ਪਾ ਰਹੇ ਹਨ |ਆਏ ਦਿਨ ਕੋਈ ਨਾ ਕੋਈ ਖ਼ਬਰ ਕਰੋਨਾ ਦੇ ਨਾਲ ਸੰਬੰਧਿਤ ਆਉਂਦੀ ਰਹਿੰਦੀ ਹੈ |ਇਸ ਨੂੰ ਲੈ ਕੇ ਸਰਕਾਰ ਵੱਖ ਵੱਖ ਜਗਾਹ ਦੇ ਕਰਮਚਾਰੀ ਭੇਜ ਕੇ ਕਰੋਨਾ ਟੈਸਟ ਕਰ ਰਹੇ ਹਨ |
ਹਾਲ ਹੀ ਵਿਚ ਇਕ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਕਰੋਨਾ ਟੈਸਟ ਕਰਨ ਵਾਲੇ ਕਰਮਚਾਰੀ ਵੀ ਸਨ |ਪੁਲਿਸ ਵਲੋਂ ਇਕ zomato ਵਾਲੇ ਮੁੰਡੇ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਕਰਨਾ ਟੈਸਟ ਕਰਵਾਏ |ਪਰ ਉਹ ਮੁੰਡਾ ਕਹਿ ਰਿਹਾ ਹੈ ਕਿ ਮਈ ਇਕਦਮ ਠੀਕ ਹਾਂ ਮੈਨੂੰ ਅਜਿਹਾ ਬਿਲਕੁਲ ਨੀ ਫੀਲ ਹੋ ਰਿਹਾ ਇਸ ਕਰਕੇ ਮਈ ਟੈਸਟ ਨਹੀਂ ਕਰਵਾਣਾ |ਪਰ ਪੁਲਿਸ ਅਧਿਕਾਰੀ ਉਸ ਨੂੰ ਬਾਰ ਬਾਰ ਟੈਸਟ ਵਲੋਂ ਕਹਿ ਰਹੇ ਦਿਖਾਈ ਦੇ ਰਹੇ ਹਨ |ਪੁਲਿਸ ਪ੍ਰਸ਼ਾਸ਼ਨ ਦੇ ਵਲੋਂ ਉਸ ਮੁੰਡੇ ਨੂੰ ਓਦੋ ਤਕ ਜਾਣ ਨਹੀਂ ਦਿੱਤਾ ਗਿਆ ਜਦੋ ਤਕ ਉਸਨੇ ਟੈਸਟ ਨਹੀਂ ਕਰਵਾਇਆ |
ਜਦੋ ਮੁੰਡੇ ਨੇ ਕਿਹਾ ਕਿ ਸਾਰਿਆਂ ਨੂੰ ਹੀ ਰੋਕੋ ਤਾ ਮੁਲਾਜਮ ਦਾ ਕਹਿਣਾ ਸੀ ਕਿ ਉਹ ਸਭ ਨੂੰ ਹੀ ਰੋਕ ਰਹੇ ਹਨ |ਇਸ ਤੋਂ ਬਾਅਦ ਮੁੰਡੇ ਨੇ ਖਾ ਤੁਸੀਂ ਆਪਣਾ ਵੀ ਕਰਵਾਓ ਤਾ ਪੁਲਿਸ ਮੁਲਾਜਮ ਨੇ ਆਪਣਾ ਟੈਸਟ ਚਲਦੀ ਵੀਡੀਓ ਦੇ ਵਿਚ ਕਰਵਾਇਆ |ਜਿਸ ਤੋਂ ਬਾਅਦ ਮੁੰਡੇ ਨੇ ਆਪਣਾ ਕਰਨਾ ਟੈਸਟ ਕਰਵਾਇਆ |ਪਰ ਗੱਲ ਅਤੇ ਇਹ ਆਉਂਦੀ ਹੈ ਜੇਕਰ ਕੋਈ ਟੈਸਟ ਨਹੀਂ ਕਰਵਾਣਾ ਚਾਹੁੰਦਾ ਤਾ ਉਸ ਨੂੰ ਜਬਰਦਸਤੀ ਨਾਲ ਟੈਸਟ ਕਿਊ ਕਰਵਾਏ ਜਾ ਰਹੇ ਹਨ ??ਜੇਕਰ ਦਵਾਈ ਆ ਚੁੱਕੀ ਹੈ ਤਾ ਫਿਰ ਉਹ ਦਵਾਈ ਤੋਂ ਬਾਅਦ ਵੀ ਲੋਕ ਨੂੰ ਕਰੋਨਾ ਦਾ ਡ-ਰ ਕਿਊ ਹੈ ?
