ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੋ-ਰੋ-ਨਾ ਬਾਰੇ ਅਜੀਬ -ਅਜੀਬ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਪਿੰਡਾਂ ਵਿੱਚ ਕਈ ਥਾਵਾਂ ਤੇ ਲੋਕਾਂ ਦੀ ਸਿਹਤ ਕਰਮਚਾਰੀਆਂ ਨਾਲ ਵੀ ਤੂੰ ਤੂੰ ਮੈਂ ਮੈਂ ਦੀਆਂ ਖਬਰਾਂ ਸੁਣਾ ਨੂੰ ਮਿਲਦੀਆਂ ਹਨ। ਹੁਣ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਟਾਫ਼ ਤੇ ਦੋ-ਸ਼ ਲਗਾਉਂਦੇ ਹੋਏ ਮੁੱ-ਦ-ਕੀ ਦੇ ਇੱਕ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕਰਦੇ ਹੋਏ ਧ-ਰ-ਨਾ ਲਗਾਇਆ ਹੈ। ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ।
ਰਣਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਸ ਦੇ ਪਤੀ ਸੰਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਸੀ। ਉਸ ਦੀ ਕੋ-ਰੋ-ਨਾ ਰਿਪੋਰਟ ਪਾਜ਼ੇਟਿਵ ਆਈ ਸੀ। ਰਣਜੀਤ ਕੌਰ ਅਨੁਸਾਰ ਉਹ ਰਾਤ ਨੂੰ ਸੰਦੀਪ ਸਿੰਘ ਨੂੰ ਦ-ਲੀ-ਆ ਖੁਆ ਕੇ ਅਤੇ ਜੂਸ ਪਿਆ ਕੇ ਗਏ ਸਨ। ਸਵੇਰੇ ਤ-ੜ-ਕੇ ਸਟਾਫ ਨੇ ਫੋਨ ਤੇ ਦੱਸ ਦਿੱਤਾ ਕਿ ਸੰਦੀਪ ਸਿੰਘ ਨੇ ਤੀਜੀ ਮੰਜ਼ਿਲ ਤੋਂ ਛਾਲ ਮਾ-ਰ ਕੇ ਜਾਨ ਦੇ ਦਿੱਤੀ ਹੈ।
ਰਣਜੀਤ ਕੌਰ ਦਾ ਕਹਿਣਾ ਹੈ ਕਿ ਉਸ ਤੇ ਪਤੀ ਦੇ ਸਿਰ ਵਿੱਚ ਸੱ-ਟ ਮਾ-ਰ-ਕੇ ਉਸ ਦੀ ਜਾਨ ਲਈ ਗਈ ਹੈ। ਉਸ ਨੇ ਖੁਦ ਛਾਲ ਨਹੀਂ ਮਾ-ਰੀ। ਹਰਜੀਤ ਕੌਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਵੀ ਹਸਪਤਾਲ ਦੇ ਸਟਾਫ਼ ਤੇ ਦੋ-ਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇੱਕ ਹੋਰ ਵਿਅਕਤੀ ਵੀ ਤੀਸਰੀ ਮੰਜ਼ਿਲ ਤੋਂ ਪੌ-ੜੀ-ਆਂ ਰਾਹੀਂ ਭੱਜ ਕੇ ਥੱਲੇ ਆ ਗਿਆ ਸੀ। ਸਟਾਫ ਨੇ ਉਸ ਨੂੰ ਥੱਲੇ ਆ ਕੇ ਫ-ੜ੍ਹ ਲਿਆ ਅਤੇ 10 ਮਿੰਟਾਂ ਬਾਅਦ ਉਸ ਨੂੰ ਮ੍ਰਤਕ ਐਲਾਨ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਕਟਰਾਂ ਨੇ ਹਾਲੇ ਬਿਆਨ ਤਾਂ ਨਹੀਂ ਲਿਖਾਏ ਪਰ ਦੱਸਿਆ ਹੈ ਕਿ ਸੰਦੀਪ ਸਿੰਘ ਦੀ ਹਾਲਤ ਖ-ਰਾ-ਬ ਸੀ। ਜਦੋਂ ਡਾਕਟਰ ਉਸ ਨੂੰ ਵੈਂ-ਟੀ-ਲੇ-ਟ-ਰ ਤੇ ਸ਼ਿ-ਫ-ਟ ਕਰਨ ਲੱਗੇ ਤਾਂ ਉਸ ਨੇ ਛਾਲ ਮਾ-ਰ ਦਿੱਤੀ। ਅਧਿਕਾਰੀ ਅਨੁਸਾਰ ਸੰਦੀਪ ਸਿੰਘ ਦਾ ਪਰਿਵਾਰ ਸ-ਦ-ਮੇ ਵਿੱਚ ਹੈ। ਉਸ ਦੀ ਉਮਰ 35-36 ਸਾਲ ਸੀ। ਸੀਸੀਟੀਵੀ ਦੀ ਫੁਟੇਜ ਦੇਖੀ ਜਾ ਰਹੀ ਹੈ। ਕਿਸੇ ਨਾਲ ਬੇ-ਇ-ਨ-ਸਾ-ਫ਼ੀ ਨਹੀਂ ਹੋਵੇਗੀ। ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
