ਕਰੋ ਨਾ ਵਾਇ ਰਸ ਦੀ ਚੇਨ ਨੂੰ ਤੋ ੜਨ ਦੇ ਲਈ ਭਾਰਤ ਸਰ ਕਾਰ ਨੇ ਪੂਰੇ ਭਾਰਤ ਵਿਚ ਇਕ ਦਿਨ ਦਾ ਜਨਤਾ ਕਰ ਫਿਊ ਦਾ ਐਲਾਨ ਕੀਤਾ ਸੀ |ਪਰ ਹੁਣ ਪੰਜਾਬ ਸਰ ਕਾਰ ਨੇ ਆਪਣੀ ਵਾਹ ਲਾਉਂਦੇ ਹੋਏ 31 ਤਰੀਕ ਤੱਕ ਪੰਜਾਬ ਨੂੰ ਵੀ ਲਾਕ ਡਾਊਨ ਕਰ ਦਿੱਤਾ ਹੈ |ਇਸ ਦੇ ਨਾਲ ਜਿਨ੍ਹਾਂ ਨੇ ਦਿਹਾੜੀ ਕਰਕੇ ਜਰੂਰਤ ਦੇ ਮੁਤਾ ਬਿਕ ਖਾਣਾ ਪੀਣਾ ਹੁੰਦਾ ਓਹਨਾ ਦਾ ਬਹੁਤ ਔ ਖਾ ਹੋ ਜਾਂਦਾ ਹੈ |ਇਸ ਦੇ ਨਾਲ ਓਹਨਾ ਸਾਰਿਆਂ ਦੀ ਚਿੰਤਾ ਵੱਧ ਗਈ ਹੈ |ਇਸਦੇ ਉਲਟ ਪਿੰਡ ਪੱਖੀ ਕਲਾਂ ਦੇ ਸਰ ਪੰਚ ਨੇ ਹੇਠ ਵਧਾਉਂਦੇ ਹੋਏ ਲੋੜ ਵੰਦ ਲੋਕ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ |ਓਹਨਾ ਨੇ ਜਰੂਰਤਮੰਦ ਲੋਕਾਂ ਦੇ ਲਈ ਇਕ ਨੰਬਰ ਵੀ ਵਾਇਰਲ ਕੀਤਾ ਹੈ ਤਾ ਜੋ ਓਹਨਾ ਤੱਕ ਰਾਬਤਾ ਕਰਨਾ ਸੌਖਾ ਹੋ ਸਕੇ |ਓਹਨਾ ਨੇ ਆਟਾ ਦਾਲ ਜਾ ਦਵਾਈ ਜਾ ਹੋਰ ਅਜਿ ਹੀਆਂ ਚੀਜਾਂ ਦੀ ਜਰੂ ਰਤ ਮੰਦ ਲੋਕਾਂ ਤੱਕ ਪਹੁੰਚਣ ਦਾ ਯਤਨ ਆਪਣੇ ਯਾਰ ਦੋਸਤਾਂ ਦੀ ਮਦਦ ਦੇ ਨਾਲ ਕੀਤਾ ਹੈ|
ਇਸ ਬਾਰੇ ਪੱਖੀ ਕਲਾ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦਸਿਆ ਕਿ ਪੰਚਾਇਤ ਦੇ ਸਹਿਜੋਗ ਦੇ ਨਾਲ ਓਹਨਾ ਨੇ ਇਹ ਪਹਿਲ ਕੀਤੀ ਹੈ |ਓਹਨਾ ਨੇ ਦਸਿਆ ਕਿ ਉਹ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣਗੇ ਤੇ ਹੋਰ ਵੀ ਜੇਕਰ ਕਿਸੇ ਤਰਾਂ ਦੀ ਮਦਦ ਦੀ ਲੋੜ ਹੋਈ ਤਾ ਉਹ ਪੂਰੀ ਸਹਾਇਤਾ ਕਰਨਗੇ |ਸੱਚ ਦੇ ਵਿਚ ਅਜਿਹੇ ਬਹੁਤ ਲੋਕ ਹਨ ਜੋ ਦਿਹਾੜੀ ਕਰਕੇ ਖਾਂਦੇ ਹਨ ਇਹ ਓਹਨਾ ਦੇ ਲਈ ਬਹੁਤ ਸਹਾਰੇ ਵਾਲੀ ਗੱਲ ਹੋਵੇਗੀ |
ਏਹ੍ਹ ਨਹੀਂ ਇਸ ਤੋਂ ਪਹਿਲਾ ਵੀ ਉਹ ਜਰੂਰਤਮੰਦ ਲੋਕਾਂ ਦੀ ਸਮੇ ਸਿਰ ਮਦਦ ਕਰਦੇ ਆਏ ਹਨ ਤੇ ਗਰੀਬ ghra ਦੇ ਕੁੜੀਆਂ ਦੇ ਵਿਆਹ ਵੀ ਕਰਵਾਂਦੇ ਆ ਰਹੇ ਹਨ |ਇਹ ਬਹੁਤ ਹੀ ਸ਼ਲਾਗਾਯੋਗ ਕਦਮ ਹੈ |