Home / ਤਾਜ਼ਾ ਖਬਰਾਂ / ਕੋਠੀ ਦੇ ਸਾਰੇ ਕਮਰੇ ਬਾਹਰੋਂ ਹੋਏ ਲਾਕ- ਜਦੋਂ ਗੁਆਂਢੀਆਂ ਨੇ ਖੋਲ੍ਹੇ ਦਰਵਾਜੇ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਕੋਠੀ ਦੇ ਸਾਰੇ ਕਮਰੇ ਬਾਹਰੋਂ ਹੋਏ ਲਾਕ- ਜਦੋਂ ਗੁਆਂਢੀਆਂ ਨੇ ਖੋਲ੍ਹੇ ਦਰਵਾਜੇ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਹੁਸ਼ਿਆਰਪੁਰ ਵਿੱਚ ਇੱਕ ਘਰ ਵਿੱਚ ਰਾਤ ਸਮੇਂ ਚੋ-ਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸੁੱਤੇ ਪਏ ਪਰਿਵਾਰ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਗਈ। ਇਸ ਤੋਂ ਬਾਅਦ ਕਿਰਾਏ ਦਾਰਾਂ ਨੂੰ ਵੀ ਕੁੰਡੀ ਲਗਾ ਦਿੱਤੀ ਗਈ। ਪਰਿਵਾਰ ਨੇ ਗੁਆਂ ਢੀਆਂ ਨੂੰ ਬੁਲਾ ਕੇ ਕੁੰਡੀ ਖੁਲ੍ਹ ਵਾਈ। ਚੋ-ਰਾਂ ਨੇ ਪਿਛਲੇ ਪਾਸੇ ਤੋਂ ਗਰਿੱਲ ਪੁੱ-ਟ ਕੇ ਇਹ ਕੰਮ ਕੀਤਾ। ਇਸ ਪਰਿ ਵਾਰ ਦੀ 38 000 ਰੁਪਏ ਦੀ ਰਕਮ ਅਤੇ 18-19 ਤੋਲੇ ਸੋਨਾ ਜਿਸ ਵਿੱਚ ਵੰਗਾਂ, ਸੈੱਟ, ਕੰਨਾਂ ਦੇ ਰਿੰਗ, ਚੈਨਾਂ ਅਤੇ ਮੁੰਦ ਰੀਆਂ ਆਦਿ ਸ਼ਾਮਿਲ ਸਨ ਉਹ ਲੈ ਗਏ। ਪਰਿ ਵਾਰ ਦੇ ਗੁਆਂਢ ਵਿੱਚ ਸੀ ਸੀ ਟੀ ਵੀ ਕੈਮਰਾ ਲੱਗਾ ਹੋਇਆ ਹੈ।ਪਰਿ ਵਾਰ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਜਿੱਥੇ ਲੋਕ ਕੋਰੋਨਾ ਦਾ ਸਾਹਮਣਾ ਕਰ ਰਹੇ ਹਨ। ਉੱਥੇ ਉਨ੍ਹਾਂ ਨੂੰ ਇੱਕ ਹੋਰ ਮਾ-ਰ ਪੈ ਰਹੀ ਹੈ। ਲੋਕਾਂ ਦੀ ਚੋ-ਰਾਂ ਨੇ ਵੀ ਨੀਂਦ ਹ-ਰਾ-ਮ ਕਰ ਰੱਖੀ ਹੈ। ਗੁਰ ਮੀਤ ਕੌਰ ਦਾ ਕਹਿਣਾ ਹੈ ਕਿ ਉਹ ਰਾਤ ਸਮੇਂ ਸੌਂ ਕੇ ਜਦੋਂ ਸਵੇਰੇ ਉੱਠੇ ਤਾਂ ਉਨ੍ਹਾਂ ਦੇ ਕਮ ਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ।

ਉਨ੍ਹਾਂ ਦੇ ਪੁੱਤਰ ਨੇ ਵੀ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕਿਰਾਏਦਾਰਾਂ ਨੇ ਵੀ ਉਨ੍ਹਾਂ ਨੂੰ ਇਹ ਹੀ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਬਾਹਰ ਤੋਂ ਕੁੰਡੀ ਲਗਾ ਦਿੱਤੀ ਹੈ। ਕਿਰਾਏਦਾਰਾਂ ਨੇ ਸੋਚਿਆ ਕਿ ਸ਼ਾਇਦ ਉਨ੍ਹਾਂ ਨਾਲ ਮ-ਜ਼ਾ-ਕ ਕੀਤਾ ਗਿਆ ਹੈ।ਗੁਰਮੀਤ ਕੌਰ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪੁੱਤਰ ਨੇ ਫ਼ੋਨ ਰਾਹੀਂ ਆਪਣੇ ਦੋਸਤ ਨੂੰ ਬੁਲਾ ਕੇ ਬਾਹਰ ਤੋਂ ਕੁੰਡੀ ਖੁਲ੍ਹਵਾਈ। ਉਨ੍ਹਾਂ ਨੇ ਦੇਖਿਆ ਘਰ ਦੇ

ਪਿਛਲੇ ਪਾਸੇ ਤੋਂ ਗਰਿੱਲ ਪੁੱ-ਟ ਕੇ ਚੋ-ਰ ਘਰ ਅੰਦਰ ਦਾਖਲ ਹੋਏ ਉਨ੍ਹਾਂ ਨੇ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ। ਗੁਰਮੀਤ ਕੌਰ ਦਾ ਕਹਿਣਾ ਹੈ ਕਿ ਚੋ-ਰ ਲਾਕਰ ਤੋ-ੜ ਕੇ 38000 ਰੁਪਏ ਨਕਦ ਅਤੇ 18-19 ਤੋਲੇ ਸੋਨੇ ਦੇ ਗਹਿਣੇ ਲੈ ਗਏ। ਜਿਸ ਵਿੱਚ ਚੇਨਾਂ, ਵੰਗਾਂ, ਸੈੱਟ, ਕੰਨਾਂ ਦੇ ਰਿੰਗ ਅਤੇ ਮੁੰਦਰੀਆਂ ਆਦਿ ਸਨ। ਗੁਰਮੀਤ ਕੌਰ ਅਨੁਸਾਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦੇ ਗੁਆਂਢ ਵਿੱਚ ਲੱਗੇ ਸੀਸੀਟੀਵੀ ਵਿੱਚ ਵੀ ਸਾਰੀ ਰਿਕਾਰਡਿੰਗ ਹੋ ਗਈ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.