ਖ਼ਬਰ ਪਟਿਆਲਾ ਦੇ ਇਕ ਪਿੰਡ ਤੋਂ ਜਿਥੇ ਪੰਜਾਬ ਸਰਕਾਰ ਤੋਂ ਦੁਖੀ ਹੋ ਕੇ ਪਿੰਡ ਦੇ ਨਾਲ ਲੱਗਦੀ ਨਿਕੀ ਨਹਿਰ ਵਿਚ ਨਹਾਉਣ ਆਉਂਦੇ ਹਨ ਜਿਸ ਵਿਚ ਪਿੰਡ ਵਾਲਿਆਂ ਵਲੋਂ ਕਿਹਾ ਗਿਆ ਆ ਕੇ ਸਰਕਾਰ 6 6 ਘੰਟੇ ਦੇ ਲੰਮੇ ਲੰਮੇ ਕੱ-ਟ ਲਗਾ ਰਹੀ ਆ ਜਿਸ ਕਰਕੇ ਸਾਡੇ ਘਰ ਵਿਚ ਪਾਣੀ ਵੀ ਨਈ ਹੈਗਾ | ਘਰ ਵਿਚ ਇੰਨੀ ਜਿਆਦਾ ਗਰਮੀ ਹੁੰਦੀ ਆ ਕੇ ਰਹਿਣਾ ਬਹੁਤ ਮੁਸ਼-ਕਿਲ ਹੋ ਜਾਂਦਾ |
ਜਦੋ ਅਸੀਂ ਆਪਣੇ ਕੰਮ ਤੋਂ ਘਰੇ ਵਾਪਿਸ ਆਓਂਦੇ ਆ ਤੇ ਜਦੋ ਅਸੀਂ ਦੇਖਦੇ ਆ ਕੇ ਘਰੇ ਬਤੀ ਨਾਈ ਆ ਰਹੀ ਤੇ ਫਿਰ ਅਸੀਂ ਇਥੇ ਨਿਕੀ ਨਹਿਰ ਵਿਚ ਨਹਾਉਣ ਆ ਜਾਂਦੇ ਆ | ਪਿੰਡ ਦੇ ਲੋਕਾਂ ਵਲੋਂ ਇਹ ਵੀ ਸੁਣਿਆ ਗਿਆ ਆ ਕੇ ਇਸ ਨਿਕੀ ਝੀ ਨਹਿਰ ਵਿੱਚ ਇਕ ਦਿਨ 500 ਤੋਂ 600 ਬੰਦਾ ਰੋਜ ਨਹਾਉਣ ਆਉਂਦਾ ਜਿਸ ਕਰਕੇ ਇਥੋਂ ਨਹਾਉਣ ਤੋਂ ਬਾਅਦ ਸਾਰੇ ਖੁਸ਼ ਹੋ ਜਾਂਦੇ ਹਨ | ਨਿਕੀ ਨਹਿਰ ਦਾ ਪਾਣੀ ਨਾ ਈ ਡੂੰਗਾ ਹੁੰਦਾ ਬਲਕਿ ਇਹ ਨਿਕੀ ਨਹਿਰ ਪਲਸਤਰ ਨਾਲ ਤਿਆਰ ਹੋ ਆ ਜਿਸ ਕਰਕੇ ਏਨੀ ਜਿਆਦਾ ਡੁੰਗੀ ਨੀ ਆ |
ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਪਤਾ ਲਗਿਆ ਜੋ ਮਜਦੂਰੀ ਕਰਦੇ ਵੀਰ ਉਹ ਵੀ ਇਥੇ ਈ ਨਹਾਉਣ ਆਉਂਦੇ ਤੇ ਜੋ ਸਰਕਾਰੀ ਨੌਕਰੀ ਕਰਦੇ ਉਹ ਵੀ ਇਥੇ ਈ ਨਹਾਉਣ ਆਉਂਦੇ | ਇਥੇ ਲਾਗੇ ਵਾਲੇ ਪਿੰਡ ਤੂੰ ਵੀ ਕਾਫੀ ਨਹਾਉਣ ਆਉਂਦੇ | ਪਿੰਡ ਵਾਲਿਆਂ ਵਲੋਂ ਕਿਹਾ ਕੇ ਸਾਨੂ ਇਥੇ ਦੀ ਪੁਲਿਸ ਵੀ ਨਾਈ ਕੁਜ ਕਹਿੰਦੀ ਕਿਉਂਕਿ ਓਹਨਾ ਨੂੰ ਵੀ ਪਤਾ ਆ ਕੇ ਘਰ ਵਿਚ ਬੱਤੀ ਈ ਨਈ ਆ ਰਹੀ |
ਇਸ ਨਿਕੀ ਨਹਿਰ ਵਿਚ ਲੋਕ ਵਲੋਂ ਬਹੁਤ ਖੁਸ਼ ਹੋ ਕੇ ਨਹਾਤਾ ਜਾਂਦਾ ਜੋ ਕੇ ਇਥੇ ਸਬ ਤੂੰ ਵੱਡੀ ਗੱਲ ਇਹ ਵ ਕੇ ਇਥੇ ਨਿਕਾ ਬੱਚਾ ਵੀ ਅੰਕੇ ਆਰਾਮ ਨਾਲ ਨਹਾ ਸਕਦਾ | ਇਸ ਨਿਕੀ ਨਹਿਰ ਵਿਚ ਲੋਕ ਸ਼ਾਮ ਦੇ 7 ਵਜੇ ਤਕ ਨਹਾਉਂਦੇ ਰਹਿੰਦੇ ਹਨ ਹਰ ਇਕ ਵਲੋਂ 2 ਘੰਟੇ ਨਹਾਤਾ ਜਾਂਦਾ ਤੇ ਲੋਕ ਨੇ ਇਹ ਕਿਹਾ ਕੇ ਸਾਨੂ ਘਰ ਵਿਚ ਬਿਲਕੁਲ ਵੀ ਨਈ ਮਜਾ ਆਉਂਦਾ ਨਹਾਉਣ ਦਾ |
