ਸ਼ੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਹੁਣ ਇੱਕ ਨਵੀਂ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਹ ਕਨੇਡਾ ਦੀ ਹੈ ਜਿੱਥੇ ਦੀ ਇੱਕ ਪੰਜਾਬਣ ਵੱਲੋੰ ਇਹ ਵੀਡੀਓ ਬਾਣਾਕੇ ਵਾਇਰਲ ਕੀਤੀ ਗਈ ਹੈ ਉਸਦੇ ਦੱਸਣ ਅਨੁਸਾਰ ਉਹਨਾਂ ਵੱਲੋਂ ਇੱਕ ਪੰਜਾਬੀ ਜੋੜੇ ਨੂੰ ਰਹਿਣ ਦੇ ਵਾਸਤੇ ਕਿਰਾਏ ਤੇ ਉਹਨਾਂ ਦੇ ਘਰ ਦੀ ਬੇਸਮੈਂਟ ਦਿੱਤੀ ਗਈ ਸੀ ਜਿਸ ਵਿਚ ਉਹ ਪਿਛਲੇ ਕੁਝ ਸਮੇਂ ਤੋੰ ਰਹਿ ਰਹੇ ਸੀ ਪਰ ਹੁਣ ਉਹ 6 ਮਹੀਨੇ ਦਾ ਬਿਨਾਂ ਕਿਰਾਇਆ ਦਿੱਤੇ ਹੀ ਉਹਨਾਂ ਤੋੰ ਚੋ ਰੀ ਇੱਥੋ ਚਲੇ ਗਏ ਹਨ |
ਉਹਨਾਂ ਨਾਲ ਉਹਨਾਂ ਦਾ 3 ਮਹੀਨੇ ਦਾ ਮੁੰਡਾ ਵੀ ਸੀ ਮਾਲਕਣ ਦੇ ਦਿਖਾਉਣ ਤੇ ਦੱਸਣ ਅਨੁਸਾਰ ਉਹਨਾਂ ਕਿਰਾਇਆ ਤਾਂ ਕੀ ਦੇਣਾ ਸੀ ਸਗੋਂ ਬੇਸਮੈਂਟ ਚ ਲੱਗੀਆਂ ਹੋਈਆਂ ਲਾਈਟਾਂ ਤੱਕ ਉਤਾਰ ਕੇ ਲੈ ਗਏ, ਅਤੇ ਬੇਸਮੈਂਟ ਚ ਕੂੜੇ ਦਾ ਢੇਰ ਲਗਾਕੇ ਚਲੇ ਗਏ ਉਹਨਾਂ ਦੀ ਬੇਸਮੈਂਟ ਨੂੰ ਹਜੇ 4 ਮਹੀਨੇ ਹੋਏ ਸਨ ਬਣੀ ਨੂੰ |ਅਕਸਰ ਹੀ ਕੈਨੇਡਾ ਦੇ ਵਿੱਚੋ ਅਜਿਹੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਹਨ |ਜਿਸਦੇ ਕਰਕੇ ਸਾਰੇ ਹੀ ਪੰਜਾਬੀਆਂ ਨੂੰ ਓਥੇ ਰਹਿਣ ਵਿਚ ਦਿਕਤ ਵੀ ਆਉਂਦੀ ਹੈ |ਕਿਉਕਿ ਅਜਿਹੇ ਕਾਰਨਾਮੇ ਕਰਦਾ ਕੋਈ ਹੋਰ ਹੈ ਤੇ ਭਰਦਾ ਕੋਈ ਹੋਰ ਹੈ |ਇਸ ਦੇ ਨਾਲ ਹੀ ਸਾਰੇ ਹੀ ਪੰਜਾਬੀ ਲੋਕਾਂ ਦੀ ਓਥੇ ਏਮਜੇ ਤੇ ਅਸਰ ਪੈਂਦਾ ਹੈ |
ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵੀ ਅਜਿਹੀਆਂ ਵੀਡੀਓ ਆਇਆ ਹਨ ਜਿਸ ਦੇ ਵਿਚ ਅਜਿਹੀਆਂ ਹਰਕਤਾਂ ਦੇਖਣ ਨੂੰ ਮਿਲੀਆਂ ਸੀ |ਸਾਰੇ ਇਹੀਓ ਜਹੇ ਨੀ ਹੁੰਦੇ ਪਰ ਇਹੋ ਜਿਹੇ ਲੋਕ ਪੰਜਾਬੀਆਂ ਦਾ ਨਾਮ ਖ਼ਰਾਬ ਕਰਦੇ ਹਨ |ਇਹ ਵੀਡੀਓ ਸੋਸ਼ਲ ਮੀਡਿਆ ਤੇ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਜਰੂਰ ਕਰਿਓ ਆ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਜਰੂਰ ਕਰਿਓ ਧੰਨਵਾਦ|
