ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚੋਂ ਪੰਜਾਬੀ ਨੌਜਵਾਨਾਂ ਬਾਰੇ ਨਿ-ਰਾ-ਸ਼ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਕਈ ਨੌਜਵਾਨ ਪਾਣੀ ਵਿਚ ਡੁੱ-ਬ-ਣ ਨਾਲ ਜਾਨ ਗਵਾ ਚੁੱਕੇ ਹਨ। ਕਈ ਸੜਕ ਹਾ-ਦ-ਸਿ-ਆਂ ਦੀ ਭੇਟ ਚੜ੍ਹ ਗਏ। ਜਦ ਕਿ ਕਈਆਂ ਨੂੰ ਆਪਸੀ ਰੰ-ਜਿ-ਸ਼ ਲੈ ਡੁੱਬੀ। ਮਾਤਾ ਪਿਤਾ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਪਰ ਜਦੋਂ ਉਨ੍ਹਾਂ ਨਾਲ ਵਿਦੇਸ਼ ਵਿੱਚ ਕੋਈ ਅਜਿਹਾ ਹਾ-ਦ-ਸਾ ਵਾਪਰ ਜਾਂਦਾ ਹੈ ਤਾਂ ਮਾਂ ਬਾਪ ਦਾ ਵੀ ਦਿਲ ਟੁੱ-ਟ ਜਾਂਦਾ ਹੈ।
ਹੁਣ ਕਮਲਪ੍ਰੀਤ ਸਿੰਘ ਉਰਫ ਪ੍ਰੀਤ ਬੁਢਲਾਢੇ ਵਾਲਾ, ਜੋ ਕਿ ਪੰਜਾਬੀ ਗਾਇਕ ਹੈ, ਉਸ ਦੀ ਕੈਨੇਡਾ ਵਿੱਚ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕਮਲਪ੍ਰੀਤ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿ ਰਿਹਾ ਸੀ। ਉਹ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ “ਪ੍ਰੀਤ ਬੁਢਲਾਢੇ ਵਾਲੇ” ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਸਵੇਰੇ 7 ਵਜੇ ਕੁਝ ਵਿਅਕਤੀ ਆਏ ਅਤੇ ਉਨ੍ਹਾਂ ਨੇ ਕਮਲਪ੍ਰੀਤ ਤੇ ਗੰ-ਨ ਦੇ ਨਿ-ਸ਼ਾ-ਨੇ ਲਗਾ ਦਿੱਤੇ। ਜਿਸ ਕਰਕੇ ਕਮਲਪ੍ਰੀਤ ਸਿੰਘ ਉਰਫ ਪ੍ਰੀਤ ਬੁਢਲਾਢੇ ਵਾਲੇ ਦਾ ਦਿ-ਹਾਂ-ਤ ਹੋ ਗਿਆ।
ਜਿਸ ਸਮੇਂ ਘ-ਟ-ਨਾ ਵਾਪਰੀ ਉਸ ਸਮੇਂ ਕਮਲਪ੍ਰੀਤ ਟਰੱਕ ਦੀ ਦੇਖ ਭਾਲ ਕਰ ਰਿਹਾ ਸੀ। ਮ੍ਰਤਕ ਦੇ ਮਾਮੇ ਅਤੇ ਟੋਰਾਂਟੋ ਪੁਲਿਸ ਦੁਆਰਾ ਇਸ ਘ-ਟ-ਨਾ ਬਾਰੇ ਮ੍ਰਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪ੍ਰੀਤ ਬੁਢਲਾਢੇ ਵਾਲੇ ਨੇ ਸਿੱਧੂ ਮੂਸੇ ਵਾਲੇ ਦੇ ਲਿਖੇ ਹੋਏ ਗਾਣੇ ਵੀ ਗਾਏ ਹਨ। ਉਸ ਦੀ ਜਾਨ ਜਾਣ ਨਾਲ ਜਿੱਥੇ ਉਸ ਦੇ ਪਰਿਵਾਰ ਨੂੰ ਵੱਡਾ ਘਾ-ਟਾ ਪਿਆ ਹੈ। ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਨਿ-ਰਾ-ਸ਼ ਹਨ। ਇਸ ਘ-ਟ-ਨਾ ਕਾਰਨ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਵੀ ਸੋ-ਗ ਦੀ ਲਹਿਰ ਦੇਖੀ ਜਾ ਸਕਦੀ ਹੈ।
