Home / ਤਾਜ਼ਾ ਖਬਰਾਂ / ਕੈਨੇਡਾ ਦੇ ਵਿੱਚੋ ਆਈ ਇਹ ਖ਼ਬਰ ,ਭਾਰਤੀ ਮੂਲ ਦੇ ਮੁੰਡਾ ਕੁੜੀ ਕਰ ਸਮੇਤ

ਕੈਨੇਡਾ ਦੇ ਵਿੱਚੋ ਆਈ ਇਹ ਖ਼ਬਰ ,ਭਾਰਤੀ ਮੂਲ ਦੇ ਮੁੰਡਾ ਕੁੜੀ ਕਰ ਸਮੇਤ

ਮਾਤਾ ਪਿਤਾ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਉਮੀਦ ਰੱਖ ਕੇ ਲੱਖਾਂ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਵਿਦੇਸ਼ ਵਿੱਚ ਪੜ੍ਹਨ ਲਈ ਭੇਜਦੇ ਹਨ ਪਰ ਜਦੋਂ ਉੱਥੇ ਉਨ੍ਹਾਂ ਨਾਲ ਕੋਈ ਮਾ-ੜੀ ਘ-ਟ-ਨਾ ਵਾਪਰ ਜਾਂਦੀ ਹੈ ਤਾਂ ਮਾਪਿਆਂ ਦੇ ਦਿਲ ਤੇ ਜੋ ਬੀਤਦੀ ਹੈ, ਉਹ ਹੀ ਜਾਣਦੇ ਹਨ। ਕੈਨੇਡਾ ਵਿੱਚੋਂ ਪਿਛਲੇ ਸਮੇਂ ਦੌਰਾਨ ਕਈ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱ-ਬ-ਣ ਦੀਆਂ ਘ-ਟ-ਨਾ-ਵਾਂ ਵਾਪਰ ਚੁੱਕੀਆਂ ਹਨ।

ਹੁਣ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਲੇਕ ਸੇਂਟ ਲੂਈਸ ਵਿਖੇ 2 ਪੰਜਾਬੀ ਵਿਦਿਆਰਥੀਆਂ ਦੇ ਝੀਲ ਵਿੱਚ ਡੁੱ-ਬ-ਣ ਦੀ ਖ਼ਬਰ ਮਿਲੀ ਹੈ।ਇਨ੍ਹਾਂ ਵਿੱਚ 22 ਸਾਲਾ ਨੌਜਵਾਨ ਅਤੇ 19 ਸਾਲਾ ਮੁਟਿਆਰ ਸ਼ਾਮਿਲ ਹਨ। ਜੋ ਕਿ ਕਾਰ ਵਿੱਚ ਸਵਾਰ ਸਨ ਅਤੇ ਉਨ੍ਹਾਂ ਦੀ ਕਾਰ ਝੀਲ ਵਿੱਚ ਜਾ ਡਿੱਗੀ। ਇੱਕ ਵਿਅਕਤੀ ਨੇ ਰੌ-ਲਾ ਸੁਣਿਆ ਅਤੇ ਡੁੱ-ਬ-ਦੀ ਕਾਰ ਦੇਖ ਪਾਣੀ ਵਿੱਚ ਛਾਲ ਮਾ-ਰ ਦਿੱਤੀ ਪਰ ਸਕਿੰਟਾਂ ਵਿੱਚ ਹੀ ਕਾਰ ਡੁੱ-ਬ ਗਈ। ਉਸ ਵਿਅਕਤੀ ਦੇ ਦੱਸਣ ਮੁਤਾਬਿਕ ਮੁੰਡਾ ਅਤੇ ਕੁੜੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘ-ਟ-ਨਾ ਸ਼ਾਮ ਦੇ ਸਾਢੇ 6 ਵਜੇ ਵਾਪਰੀ। ਜਾਣਕਾਰੀ ਮਿਲਣ ਤੇ ਪੁਲਿਸ ਨੇ ਵਿਦਿਆਰਥੀਆਂ ਨੂੰ ਬਾਹਰ ਕੱ-ਢ-ਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਅਗਲੇ ਦਿਨ ਬੁੱਧਵਾਰ ਨੂੰ ਤ-ੜ-ਕੇ ਦੋਵਾਂ ਨੂੰ ਮ੍ਰਤਕ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ।ਮੌਕੇ ਤੇ ਹਾਜ਼ਰ ਲੋਕਾਂ ਦੇ ਦੱਸਣ ਮੁਤਾਬਿਕ ਕਾਰ ਬੜੀ ਤੇ-ਜ਼ੀ ਨਾਲ ਝੀਲ ਵਿੱਚ ਡਿੱਗੀ। ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਰੇਸ ਤੇ ਪੈਰ ਰੱਖੇ ਜਾਣ ਕਾਰਨ ਅਜਿਹਾ ਹੋ ਸਕਦਾ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਮ੍ਰਤਕ ਦੇਹਾਂ ਪੰਜਾਬ ਭੇਜੀਆਂ ਜਾ ਰਹੀਆਂ ਹਨ। ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਣੀ ਰੇਲਿੰਗ ਅਤੇ ਝੀਲ ਵਿਚਕਾਰ ਕਾਰ ਦੇ ਲੰਘਣ ਲਈ ਕਾਫੀ ਥਾਂ ਹੈ। ਪਹਿਲਾਂ ਇੱਥੇ ਕੋਈ ਅਜਿਹੀ ਘ-ਟ-ਨਾ ਨਹੀਂ ਵਾਪਰੀ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.