ਵੈਸੇ ਤਾ ਵਿਦੇਸ਼ ਜਾਨ ਦਾ ਚਾਅ ਹਰ ਇਕ ਨੌਜਵਾਨ ਰੱਖਦਾ ਹੈ |ਕੁਸ਼ ਨੌਜਵਾਨ ਮੁੰਡੇ ਕੁੜੀਆਂ ਪੜ੍ਹਾਈ ਕਾਰਨ ਦੇ ਲਈ ਵਿਦੇਸ਼ ਚਲ ਵੀ ਜਾਂਦੇ ਹਨ ਪਰ ਕੁਸ਼ ਨੌਜਵਾਨ ਅਜਿਹੇ ਹੁੰਦੇ ਹਨ ਜੋ ਵਕਤ ਨੂੰ ਖੁੰਝਾ ਦਿੰਦੇ ਹਨ ਤੇ ਫਿਰ ਕਿਸੇ ਦਾ ਸਹਾਰਾ ਭਾਲਦੇ ਹਨ |ਇਹ ਕੋਈ ਨਵੀ ਗੱਲ ਨਹੀਂ ਬਹੁਤ ਸਾਰੇ ਮੁੰਡੇ ਕੁੜੀਆਂ ਅਕਸਰ ਹੀ ਇਸ ਤਰਾਂ ਵਿਦੇਸ਼ ਜਾਂਦੇ ਹਨ |
ਮੁੰਡੇ ਤੇ ਕੁੜੀ ਵਾਲੇ ਆਪਸੀ ਗੱਲਬਾਤ ਕਰ ਲੈਂਦੇ ਹਨ ਕਿ ਸਾਡੀ ਕੁੜੀ ਨੇ ਆਈਲੈਟਸ ਕੀਤੀ ਹੈ ਤੇ ਮੁੰਡੇ ਵਾਲੇ ਪੈਸੇ ਲੈ ਦੇਣ ਤਾ ਦੋਨੋ ਹੀ ਚਲੇ ਜਾਣਗੇ ਤੇ ਉਹ ਇਕ ਦੂਜੇ ਦਾ ਵਿਆਹ ਕਰਵਾ ਕੇ ਓਹਨਾ ਨੂੰ ਭੇਜ ਦਿੰਦੇ ਹਨ |ਪਰ ਜਰੂਰੀ ਇਹ ਨਹੀਂ ਹੁੰਦਾ ਕਿ ਇਸ ਤਰਾਂ ਨਾਲ ਕੀਤਾ ਵਿਆਹ ਸਿਰੇ ਹੀ ਚੜ੍ਹੇ| ਇਹ ਦਰਅਸਲ ਦੇ ਵਿਚ ਵਿਆਹ ਨਹੀਂ ਇਕ ਸੌਦਾ ਹੀ ਤਹਿ ਕੀਤਾ ਜਾਂਦਾ ਹੈ |ਚਲੋ ਕੁਸ਼ ਮੁੰਡੇ ਕੁੜੀਆਂ ਦਾ ਤਾਲ ਮੇਲ ਸਹੀ ਬੈਤ ਜਾਂਦਾ ਹੈ ਤੇ ਉਹ ਜਿੰਦਗੀ ਭਰ ਇਸ ਰਿਸ਼ਤੇ ਨੂੰ ਨਿਭਾਉਣ ਲਈ ਰਾਜੀ ਵੀ ਹੋ ਜਾਂਦੇ ਹਨ |ਪਰ ਅਜਿਹਾ ਵੀ ਹੋ ਜਾਂਦਾ ਹੈ ਕਿ ਬਹੁਤੇ ਮੁੰਡੇ ਕੁੜੀਆਂ ਵਿਦੇਸ਼ ਦੀ ਚਾਅ ਦੇ ਵਿਚ ਵਿਆਹ ਤਾ ਕਰਵਾ ਲੈਂਦੇ ਹਨ ਪਰ ਓਹਨਾ ਦਾ ਤਾਲ ਮੇਲ ਸਹੀ ਨਹੀਂ ਬੈਠਦਾ ਤੇ ਇਹ ਰਿਸ਼ਤਾ ਜਿਆਦਾ ਦੇਰ ਤਕ ਨਹੀਂ ਨਿਭਦਾ |ਫਰ ਗੱਲ ਆ ਜਾਂਦੀ ਹੈ ਧੋ-ਖੇ ਦੀ |ਬਹੁਤੇ ਕੇਸ ਅਜਿਹੇ ਹੁੰਦੇ ਹਨ ਜਿਸਦੇ ਵਿਚ ਕੁੜੀ ਵਿਦੇਸ਼ ਤਾ ਚਲੀ ਜਾਂਦੀ ਹੈ ਬਾਅਦ ਵਿਚ ਆਪਣੇ ਘਰਵਾਲੇ ਨੂੰ ਬੁਲਾਉਂਦੀ ਹੀ ਨਹੀਂ ਤੇ ਮੁਕਰ ਜਾਂਦੀ ਹੈ |
ਇਹ ਕੋਈ ਨਵਾਂ ਕੇਸ ਨਹੀਂ ਬਹੁਤ ਸਾਰੇ ਅਜਿਹੇ ਕੇਸ ਆਮ ਹੀ ਮਿਲ ਜਾਣਗੇ |ਇਹ ਵੀ ਇਕ ਅਜਿਹਾ ਹੀ ਕੇਸ ਹੈ ਜਿਸਦੇ ਵਿਚ ਵਿਆਹ ਤਾ ਹੋਇਆ ਪਰ ਤਾਲਮੇਲ ਨਾ ਬੈਠਣ ਕਰਕੇ ਇਹ ਵਿਆਹ ਸਿਰੇ ਨਹੀਂ ਚੜ੍ਹ ਸਕਿਆ |ਦੇਖੋ ਇਸ ਵੀਡੀਓ ਦੇ ਵਿਚ ਕਿਸ ਤਰਾਂ ਮੁੰਡੇ ਕੁੜੀ ਦੀ ਜੋ ਵੀ ਗੱਲਬਾਤ ਸੀ ਤੇ ਕਿਵੇਂ ਮੁੰਡੇ ਨੇ ਕੁੜੀ ਬਾਰੇ ਦਸਿਆ ਦੇਖੋ ਆਰਟੀਕਲ ਵਿਚ ਪਾਈ ਵੀਡੀਓ ਨੂੰ |
