Home / ਤਾਜ਼ਾ ਖਬਰਾਂ / ਕੁੜੀ ਨੇ ਵਿਆਹ ਲਈ ਕੀਤੀ ਨਾਂਹ ਤਾ ਟਿਕ ਟੋਕ ਸਟਾਰ ਨੇ

ਕੁੜੀ ਨੇ ਵਿਆਹ ਲਈ ਕੀਤੀ ਨਾਂਹ ਤਾ ਟਿਕ ਟੋਕ ਸਟਾਰ ਨੇ

ਪੰਜਾਬ ਦੇ ਵਿਚ ਟਿਕਟੋਕ ਸਟਾਰ ਅਜਕਲ ਬਹੁਤ ਮਸ਼ਹੂਰ ਨੇ ਹਾਲ ਹੀ ਦੇ ਵਿਚ ਇਕ ਖ਼ਬਰ ਸਾਹਮਣੇ ਆਈ ਜਿਸਦੇ ਵਿਚ ਮਸ਼ਹੂਰ ਟਿੱਕ ਟੋਕ ਸਟਾਰ ਦੀਪ ਮਠਾਰੂ ਨੇ ਦਵਾਈ ਖਾ ਲਈ ਸੀ |ਹੁਣ ਉਸਦੀ ਹਾਲਤ ਬੇਹਤਰ ਹੈ | ਜਦੋ ਇਸਦੇ ਬਾਰੇ ਵਿਚ ਦੀਪ ਦੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾ ਓਹਨਾ ਨੇ ਕਿਹਾ ਕਿ ਦੀਪ ਨੇ ਸਲਫਾਸ ਖਾ ਲਈ ਹੈ ਤੇ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਆਂਦਾ ਗਿਆ |

ਹੁਣ ਉਸਦੀ ਹਾਲਤ ਦੇ ਵਿਚ ਸੁਧਾਰ ਹੈ |ਜਦੋ ਦੀਪ ਦ ਐਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾ ਦੀਪ ਨੇ ਦਸਿਆ ਕਿ ਉਹ ਇਕ ਕੁੜੀ ਨੂੰ ਪਿਆਰ ਕਰਦਾ ਹੈ| ਤਕਰੀਬਨ ਇਕ ਸਾਲ ਦੇ ਕਰੀਬ ਹੋ ਚੁੱਕਾ ਹੈ ਉਹ ਉਸ ਕੁੜੀ ਦੇ ਨਾਲ ਪਿਆਰ ਕਰਦਾ ਹੈ |ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਹਿਲਾ ਤਾ ਕੁੜੀ ਵੀ ਉਸਨੂੰ ਵਿਆਹ ਦੇ ਲਾਰੇ ਲਾਉਂਦੀ ਰਹੀ ਪਰ ਇਕਦਮ ਹੀ ਉਹ ਹੁਣ ਬਦਲ ਗਈ |ਦੀਪ ਨੇ ਦਸਿਆ ਕਿ ਉਹ ਕਿਸੇ ਹੋਰ ਮੁੰਡੇ ਦੇ ਚਕ੍ਰ ਵਿਚ ਪੈ ਗਈ ਹੈ ਤੇ ਮੈਨੂੰ ਇਗਨੋਰ ਕਰ ਰਹੀ ਹੈ |

ਉਸਨੇ ਕਿਹਾ ਕਿ ਉਸਨੇ ਉਸਦੇ ਪਿਤਾ ਨੂੰ ਵੀ ਦਸਿਆ ਕਿ ਉਹ ਦੋ ਦੋ ਮੁੰਡੀਆ ਦੇ ਨਾਲ ਗੱਲਬਾਤ ਕਰਦੀ ਹੈ ਤਾ ਉਸਦੇ ਪੀ ਨੇ ਵੀ ਜਿਆਦਾ ਗੱਲਬਾਤ ਨੀ ਕੀਤੀ |ਕੁੜੀ ਜਲੰਧਰ ਦੀ ਰਹਿਣ ਵਾਲੀ ਦਸੀ ਜਾਂਦੀ ਹੈ ਤੇ ਹੁਣ ਅਮਰੀਕਾ ਦੇ ਵਿਚ ਰਹਿ ਰਹੀ ਹੈ |ਦੀਪ ਦਾ ਕਹਿਣਾ ਹੈ ਕਿ ਉਸਨੇ ਕੁੜੀ ਕਰਕੇ ਹੀ ਸਲਫਾਸ ਖਾਦੀ ਹੈ |ਉਸਨੇ ਕਿਹਾ ਕਿ ਉਹ ਉਸਦਾ ਜਵਾਬ ਤਕ ਨਹੀਂ ਸੀ ਦੇ ਰਹੀ ਜਿਸਦੇ ਕਰਕੇ ਉਸਨੇ ਇਹ ਕਦਮ ਚੁੱਕ ਲਿਆ |

ਉਸਨੇ ਕਿਹਾ ਪਹਿਲਾ ਵੀ ਉਸਦੇ ਦੋ ਭਰਾ ਦੁਨੀਆ ਨੂੰ ਅਲਵਿਦਾ ਕਹਿ ਚੁਕੇ ਹਨ ਤੇ ਤੀਜਾ ਵੀ ਜਾਊਗਾ |ਪਰ ਹਾਲ ਹੀ ਦੇ ਵਿਚ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਦੀਪ ਦੀ ਹਾਲਤ ਸਹੀ ਹੈ |ਦੇਖੋ ਮਾਮਲੇ ਦੇ ਨਾਲ ਜੁੜੀ ਇਹ ਵੀਡੀਓ ਰਿਪੋਰਟ

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *