ਕੋ-ਰੋ-ਨਾ ਕਾਰਨ ਸਭ ਕੁਝ ਬੰਦ ਹੋ ਗਿਆ ਹੈ। ਚੀਨ ਦੇ ਵੂ-ਹਾ-ਨ ਤੋਂ ਸ਼ੁਰੂ ਹੋਇਆ ਕੋ-ਰੋ-ਨਾ ਬਗੈਰ ਕਿਸੇ ਵੀਜ਼ੇ ਤੋਂ ਹਰ ਮੁਲਕ ਅੰਦਰ ਜਾ ਵੜਦਾ ਹੈ। ਭਾਵੇਂ ਸਰਕਾਰਾਂ ਹਵਾਈ ਉਡਾਣਾਂ ਤੱਕ ਬੰਦ ਕਰੀ ਜਾ ਰਹੀਆਂ ਹਨ ਪਰ ਕੋ-ਰੋ-ਨਾ ਕਾ-ਬੂ ਨਹੀਂ ਆ ਰਿਹਾ। ਅੱਜ ਕੱਲ੍ਹ ਕੋ-ਰੋ-ਨਾ ਨੇ ਭਾਰਤੀ ਲੋਕਾਂ ਦੀ ਹਾਲਤ ਬਹੁਤ ਨਾ-ਜ਼ੁ-ਕ ਕਰ ਦਿੱਤੀ ਹੈ। ਕਿਸੇ ਖ਼ੁਸ਼ੀ ਗ਼ਮੀ ਦੇ ਸਮੇਂ ਵੀ ਲੋਕ ਇਕੱਠੇ ਹੋਣ ਤੋਂ ਦੂਰ ਰਹਿੰਦੇ ਹਨ। ਲੋਕਾਂ ਨੂੰ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਰੱਦ ਕਰਨੇ ਪੈ ਰਹੇ ਹਨ
ਜਾਂ ਤਰੀਕਾਂ ਅੱਗੇ ਪਾਈਆਂ ਜਾ ਰਹੀਆਂ ਹਨ। ਲੋਕਾਂ ਦਾ ਆਰਥਿਕ ਨੁ-ਕ-ਸਾ-ਨ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਰਾਜੀਵ ਨਗਰ ਦੇ ਰਹਿਣ ਵਾਲੇ ਰਮੇਸ਼ ਜਾਇਸਵਾਲ ਦੀ ਧੀ ਪੂਜਾ ਜਾਇਸਵਾਲ ਦਾ 2 ਮਈ ਨੂੰ ਵਿਆਹ ਸੀ। ਗੋਰਖਪੁਰ ਦੇ ਨੌਸੜ ਦੇ ਨਵੀਨ ਨੇ ਬਰਾਤ ਲੈ ਕੇ ਆਉਣਾ ਸੀ। ਵਿਆਹਾਂ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਗਹਿਣੇ, ਲਹਿੰਗਾ, ਟੈਂਟ ਅਤੇ ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾ ਚੁੱਕਾ ਸੀ।
ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਸਨ। ਉਨ੍ਹਾਂ ਵਿੱਚੋਂ ਵੀ ਕਿਸੇ ਨੇ ਹਵਾਈ ਜਹਾਜ਼ ਦੀਆਂ ਅਤੇ ਕਿਸੇ ਨੇ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਸਨ। ਜਦ ਕਿ ਐਨ ਸਮੇਤ ਤੇ ਕੋ-ਰੋ-ਨਾ ਨੂੰ ਦੇਖਦੇ ਹੋਏ ਜਾਇਸਵਾਲ ਪਰਿਵਾਰ ਨੂੰ ਆਪਣਾ ਫ਼ੈਸਲਾ ਬਦਲਣਾ ਪੈ ਗਿਆ। ਪਰਿਵਾਰ ਨੇ ਵਿਆਹ ਦਾ ਪ੍ਰੋਗਰਾਮ ਅੱਗੇ ਕਰਨ ਦਾ ਫ਼ੈਸਲਾ ਕੀਤਾ ਹੈ
ਪਰ ਤਰੀਕ ਹਾਲੇ ਮਿੱਥੀ ਨਹੀਂ ਗਈ। ਵਿਆਹ ਵਾਲੀ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਵਿਆਹ ਦਾ ਪ੍ਰੋਗਰਾਮ ਅੱਗੇ ਕਰਨਾ ਪੈ ਰਿਹਾ ਹੈ। ਉਹ ਆਉਣ ਵਾਲੇ ਸਮੇਂ ਦੌਰਾਨ ਇਸ ਸਬੰਧੀ ਫੈਸਲਾ ਕਰਨਗੇ। ਇਸ ਸਮੇਂ ਉਨ੍ਹਾਂ ਦਾ ਢਾਈ ਤੋਂ 3 ਲੱਖ ਰੁਪਏ ਤੱਕ ਦਾ ਨੁ-ਕ-ਸਾ-ਨ ਹੋ ਗਿਆ ਹੈ। ਵਿਆਹ ਵਾਲੀ ਲੜਕੀ ਪੂਜਾ ਨੇ ਜਾਣਕਾਰੀ ਦਿੱਤੀ ਹੈ ਕਿ ਵਧ ਰਹੇ ਕੋ-ਰੋ-ਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਵਿਆਹ ਨੂੰ ਕੁੱਝ ਸਮੇਂ ਲਈ ਟਾਲ ਦਿੱਤਾ ਹੈ।
