ਦੱਸ ਦਈਏ ਕਿ ਕਿਸਾਨ ਸੰਘਰਸ਼ ਇਸ ਸਮੇਂ ਬਹੁਤ ਹੀ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਵਿਦੇਸ਼ਾਂ ਵਿੱਚੋਂ ਹਰ ਦੇਸ਼ ਤੋਂ ਕਿਸਾਨਾਂ ਨੂੰ ਸਮਰਥਨ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਸੰਘਰਸ ਵੱਧਦਾ ਨਜਰ ਹੋ ਰਿਹਾ ਹੈ। ਉੱਧਰ ਦੂਜੇ ਪਾਸੇ ਕਿਸਾਨਾਂ ਦੀ ਕੱਲ ਮੀਟਿੰਗ ਹੋਣ ਵਾਲੀ ਹੈ ਜਿਸ ਤੇ ਸਭ ਦੀ ਨਜਰ ਲੱਗੀ ਹੋਈ ਹੈ।
ਸਭ ਪਾਸੇ ਰੈਲੀਆਂ ਹੋ ਰਹੀਆਂ ਹਨ ਸਾਰੇ ਲੋਕ ਇਕੱਠੇ ਹੋਏ ਹਨ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਣ ਜਾ ਰਹੇ ਹਾਂ। ਇਸ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਬਹੁਤ ਸਾਰੇ ਮੁਲਕ ਖੜ੍ਹੇ ਹੋ ਸਕਦੇ ਹਨ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਇਸ ਨੂੰ ਜਿੰਨਾ ਵੀ ਹੋ ਸਕਦਾ ਹੈ ਸ਼ੇਅਰ ਜ਼ਰੂਰ ਕਰੋ। ਦੱਸ ਦਈਏ ਕਿ ਜਸਟਿਨ ਟਰੂਡੋ ਇਸ ਸਮੇਂ ਵੱਡੇ ਪੱਧਰ ਨੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇ ਰਿਹਾ ਪਰ ਕੇਦਰ ਦੀ ਸਰਕਾਰ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਕਰਦੀ |
ਇਸ ਪਿੱਛੇ ਬਹੁਤ ਸਾਰੇ ਕਾਰਨ ਹਨ ਦੱਸ ਦਈਏ ਕਿ ਜਦੋਂ ਜਸਟਿਨ ਟਰੂਡੋ 17 ਫਰਵਰੀ 2018 ਨੂੰ ਨਵੀਂ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਉੱਚ ਪ੍ਰੋਫਾਈਲ ਸਵਾਗਤ ਨਹੀਂ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਟਰੂਡੋ ਦਾ ਸਵਾਗਤ ਕਰਨ ਲਈ ਆਪਣੇ ਖੇਤੀਬਾੜੀ ਮੰਤਰੀ ਨੂੰ ਭੇਜਿਆ। ਜਦੋਂ ਵੀ ਕੋਈ ਆਗੂ ਭਾਰਤ ਦਾ ਦੌਰਾ ਕਰਦਾ ਹੈ ਤਾਂ ਮੋਦੀ ਟਵਿੱਟਰ ‘ਤੇ ਉਨ੍ਹਾਂ ਦਾ ਸਵਾਗਤ ਵੀ ਕਰਦੇ ਹਨ ਪਰ ਟਰੂਡੋ ਦੀ ਫੇਰੀ ਦੌਰਾਨ ਮੋਦੀ ਨੇ ਟਵੀਟ ਨਹੀਂ ਕੀਤਾ। ਟਰੂਡੋ ਦਾ ਬਾਕੀ ਦਾ ਦੌਰਾ ਵੀ ਇਸੇ ਤਰ੍ਹਾਂ ਅਗਿਆਤ ਸੀ।
ਟਰੂਡੋ ਪਰਿਵਾਰ ਆਗਰਾ ਵਿੱਚ ਤਾਜ ਮਹਿਲ ਵੇਖਣ ਗਿਆ, ਪਰ ਨਾ ਤਾਂ ਕੋਈ ਮੁੱਖ ਮੰਤਰੀ ਅਤੇ ਨਾ ਹੀ ਕੋਈ ਜੂਨੀਅਰ ਮੰਤਰੀ ਉਥੇ ਉਨ੍ਹਾਂ ਦਾ ਸਵਾਗਤ ਕਰਨ ਪਹੁੰਚਿਆ।ਇਸ ਦੇ ਉਲਟ ਜਦੋਂ ਜਸਟਿਨ ਟਰੂਡੋ ਪੰਜਾਬ ਚ ਆਇਆ ਸੀ ਤਾਂ ਪੰਜਾਬੀਆਂ ਨੇ ਜਸਟਿਨ ਟਰੂਡੋ ਨੂੰ ਰੱਜ ਕੇ ਪਿਆਰ ਦਿੱਤਾ ਸੀ ਜਿਸ ਤੋਂ ਬਾਅਦ ਜਸਟਿਨ ਟਰੂਡੋ ਪੰਜਾਬ ਦਾ ਸਾਥ ਦਿੰਦੇ ਹਨ।
