ਅੱਜ ਫੇਰ ਇੱਕ ਵਾਰੀ ਨਜਰ ਮਾਰਦੇ ਆ ਜੋ ਤੁਹਾਨੂੰ ਪਤਾ ਈ ਆ ਕ ਪੰਜਾਬ ਵਿਚ ਬਹੁਤ ਗਰਮੀ ਪੈ ਰਹੀ ਤੇ ਬਾਹਰ ਨਿਕਲਣਾ ਵੀ ਹੋਇਆ ਮੁਸ਼ਕਿਲ ਪਰ ਦੂਜੇ ਪਾਸੇ ਜ ਦੇਖਿਆ ਜਾਏ ਤੇ ਪੰਜਾਬ ਸਰਕਾਰ ਵਲੋਂ ਜੋ ਕੇ ਕੁਜ ਕ ਦਿਨਾਂ ਤੋਂ ਵੱਡੇ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਤੇ ਲੋਕ ਬਹੁਤ ਜਿਆਦਾ ਪਰੇਸ਼ਾਨ ਤੇ ਲੋਕ ਇਥੋਂ ਤਕ ਮਜਬੂਰ ਹੋ ਗਏ ਹਨ ਕ ਓਹਨਾ ਨੂੰ ਗਰਮੀ ਵਿਚ ਬਿਜਲੀ ਦਫਤਰ ਦੇ ਸ੍ਹਾਮਣੇ ਧਰਨਾ ਦੇਂਣਾ ਪਿਆ |
ਹੁਣ ਤਹਾਨੂੰ ਅਸੀਂ ਖਡੂਰ ਸਾਹਿਬ ਦੀ ਖ਼ਬਰ ਦਸ ਦੇ ਜਿਸ ਵਿਚ ਕਿਸਾਨ ਭਰਾਂਵਾ ਵਲੋਂ ਬਿਜਲੀ ਦਫਤਰ ਦੇ ਸਾਹਮਣੇ ਧਰਨਾ ਦੇਣਾ ਪੈਣ ਦੀ ਲੋੜ ਪੈ ਗਈ | ਜਿਸ ਵਿਚ ਓਹਨਾ ਨੇ ਪ੍ਰਸ਼ਾਸਨ ਦੇ ਖਿਲਾਫ ਵੀ ਨਾਰੇਬਾਜੀ ਵੀ ਕੀਤੀ | ਪਰ ਜੋ ਕਿਸਾਨ ਭਰਾਵਾਂ ਵਲੋਂ ਜੋ ਓਹਨਾ ਨੂੰ ਤੰਗੀ ਆ ਰਹੀ ਉਹ ਦਸ ਰਹੇ ਹਨ ਕ ਸਰਕਾਰ ਵਲੋਂ ਤਾਂ 24 ਘੰਟੇ ਬਿਜਲੀ ਦਿਤੀ ਜਾਂਦੀ ਪਰ 24 ਘੰਟੇ ਬਿਜਲੀ ਹੋਣ ਕਰਕੇ ਵੀ ਲੰਮੇ ਲੰਮੇ ਕਟ ਲੱਗ ਰਹੇ ਨੇ ਪੰਜਾਬ ਵਿਚ ਤੇ ਲੋਕ ਕਿ ਇਥੇ ਤੇ ਪੂਰਾ ਪੰਜਾਬ ਈ ਪਰੇਸ਼ਾਨ ਹੋਇਆ ਪਿਆ |
ਕਿਸਾਨ ਭਰਾਂਵਾ ਵਲੋਂ ਕਿਹਾ ਜਾ ਰਿਹਾ ਆ ਕੇ ਕੈਪਟਨ ਸਰਕਾਰ ਬਹੁਤ ਵੱਡੀ ਨਾਲਾਇਕੀ ਏ ਓਹਨਾ ਨੇ ਤੇ ਕਿਹਾ ਸੀ ਕ 24 ਘੰਟੇ ਬਿਜਲੀ ਦਿਤੀ ਜਾਏਗੀ ਪਰ ਇਥੇ ਤੇ 1 ਘੰਟੇ ਦੀ ਵੀ ਨਹੀਂ ਆ ਰਹੀ ਗਰੀਬ ਪਰਿਵਾਰ ਤੇ ਗਰਮੀ ਕਰਕੇ ਬਹੁਤ ਮੁਸ਼ਕਿਲ ਹੋ ਰਹੀ | ਸਰਕਾਰ ਬੋਲ ਰਹੀ ਆ ਕੇ 200 ਯੂਨਿਟ ਬਿਹਲੀ ਮਾਫ ਕਰ ਦਿਤੀ ਜਾਏਗੀ ਪਰ ਜ ਬਿਜਲੀ ਆਏ ਤੇ ਫੇਰ ਈ 200 ਯੂਨਿਟ ਹੋਣਗੇ | ਹੁਣ ਝੋਨੇ ਦਾ ਵੀ ਸੈਸ਼ਨ ਚਲ ਰਿਹਾ ਆ ਤੇ ਜੋ ਕ ਬੰਬੀਆਂ ਦੀ ਬੱਤੀ 6 ਘੰਟੇ ਸੀ ਉਹ ਤੇ ਹੁਣ ਉਹ ਵੀ ਨਹੀਂ ਦੇ ਰਹੇ |
ਕਿਸਾਨ ਭਰਾਵਾਂ ਵਲੋਂ ਇਹ ਕਿਹਾ ਗਿਆ ਆ ਕ ਸਾਨੂ ਹੁਣ ਆਪਣੇ ਹੱਕ ਲੈਣ ਲਈ ਧਰਨੇ ਈ ਦੇਣੇ ਪੈਣੇ ਆ |ਕੈਪਟਨ ਸਰਕਾਰ ਵਲੋਂ ਕਿਹਾ ਜਾਂਦਾ ਸੀ ਕ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਪਾਰ ਦੁਖੀ ਹੋਏ ਕਿਸਾਨ ਭਰਾ ਕਹਿ ਰਹੇ ਹਨ ਚਾਹੁੰਦਾ ਹੈ ਪੰਜਾਬ ਜਨਰੇਟਰ ਦੀ ਤਾਰ | ਕਿਸਾਨ ਭਰਾਵਾਂ ਨੇ ਗਰਮੀ ਤੋਂ ਦੁਖੀ ਹੋ ਕ ਕਿਹਾ ਆ ਕ ਜ ਇਹ ਸਰਕਾਰੀ ਅਫਸਰ ਸਾਡੀ ਗੱਲ ਨਾ ਮਨਣ ਤਾਂ ਅਸੀਂ ਇਹਨਾਂ ਨੂੰ ਦਫਤਰ ਵਿੱਚੋ ਈ ਨਹੀਂ ਬਾਹਰ ਆਉਣ ਦੇਣਾ |ਦੇਖੋ ਵੀਡੀਓ ਕਿ ਕਿਹਾ ਬਿਜਲੀ ਤੋਂ ਅੱਕੇ ਹੋਏ ਵੀਰਾ ਨੇ NEWS SOURCE PUNJABI LOK CHANEL
