Home / ਪਾਲੀਵੁੱਡ / ਕਰੋੜਾਂ ਦਾ ਖਜਾਨਾ ਸੰਭਾਲੀ ਬੈਠੀ ਹੈ ਇਹ ਹਵੇਲੀ ਦੇਖੋ ਵੀਡੀਓ ਤੇ ਸ਼ੇਅਰ ਜਰੂਰ ਕਿਉਂ

ਕਰੋੜਾਂ ਦਾ ਖਜਾਨਾ ਸੰਭਾਲੀ ਬੈਠੀ ਹੈ ਇਹ ਹਵੇਲੀ ਦੇਖੋ ਵੀਡੀਓ ਤੇ ਸ਼ੇਅਰ ਜਰੂਰ ਕਿਉਂ

ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਸ ਨੂੰ ਸੁਣ ਕੇ ਤੁਹਾਨੂੰ ਵੀ ਆਪਣਾ ਪੁਰਾਣਾ ਪੰਜਾਬ ਦੀ ਯਾਦ ਆ ਜਾਵੇਗੀ ਇਹ ਖਬਰ ਕਰਾਲ ਤੋਂ ਆ ਰਹੀ ਹੈ ਜਿੱਥੇ ਉੱਨੀ ਸੌ ਪੰਤਾਲੀ ਵਿੱਚ ਬਣੀ ਹੋਈ ਹਵੇਲੀ ਅੱਜ ਵੀ ਉਸੇ ਤਰ੍ਹਾਂ ਹੀ ਬਣੀ ਪਈ ਹੈ ਇਸ ਨੂੰ ਪੂਰੀ ਤਰ੍ਹਾਂ ਨਾਲ ਦੇਖ ਭਾਲ ਕੀਤੀ ਜਾਂਦੀ ਹੈ ਇਹ ਹਵੇਲੀ ਦੇ ਵਿੱਚ ਇਹੋ ਜਿਹੀਆਂ ਕੀਮਤੀ ਚੀਜ਼ਾਂ ਹਨ ਜੋ ਕਿ ਤੁਸੀਂ ਕਦੇ ਦੇਖਿਆ ਵੀ ਨਹੀਂ ਹੋਣਗੀਆਂ |

ਜਿਸ ਘਰ ਕਦੀ ਤੁਹਾਡੇ ਲੀਏ ਜਾਣਕਾਰੀ ਲੈ ਕੇ ਹਾਂ ਤਾਂ ਜੋ ਤੁਹਾਡੀ ਵੀ ਜਾਣਕਾਰੀ ਵਿੱਚ ਵਾਧਾ ਹੋਵੇ |ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਜਿਸ ਕਰਕੇ ਅਸੀਂ ਤੁਹਾਡੇ ਲਈ ਵਿਸਥਾਰ ਵਿੱਚ ਹੀ ਇਹ ਖਬਰ ਲੈ ਕੇ ਆਏ ਹਾਂ ਜਿਹੜੇ ਇਸ ਹਵੇਲੀ ਦੀ ਦੇਖਭਾਲ ਕਰ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਬਹੁਤ ਸਾਰਾ ਕੀਮਤੀ ਸਾਮਾਨ ਪੁਰਾਣੇ ਜ਼ਮਾਨੇ ਦਾ ਹੈ ਜਿਹੜਾ ਕਿ ਉਨ੍ਹਾਂ ਨੇ ਦਿਖਾਇਆ ਵੀ ਹੈ ਉਨ੍ਹਾਂ ਨੇ ਇੱਕ ਰੇਡੀਓ ਇੱਕ ਟੈਲੀਵਿਜ਼ਨ ਦਿਖਾਇਆ ਹੈ ਜਿਸ ਦਾ ਲਸੰਸ ਲੈਣਾ ਪੈਂਦਾ ਸੀ ਉਸ ਬਜ਼ੁਰਗ ਨੇ ਕਿਹਾ ਕਿ ਮੈਂ ਕਈ ਵਾਰ ਇਹ ਸਾਰੇ ਨਿਊ ਵੀ ਕਰਵਾਇਆ ਹੈ ਪੁਰਾਣੇ ਜ਼ਮਾਨੇ ਵਿੱਚ ਟੈਲੀਵਿਜ਼ਨਾਂ ਤੇ ਵੀ ਲਾਇਸੈਸ ਹੁੰਦੇ ਸੀ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਵੀਡੀਓ ਦੇ ਮਦੁਰਾਈ ਹੀ ਦੱਸੀ ਹੈ ਅਸੀਂ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀ ਹੈ ਜਿਸਦੇ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ |

ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਤਾਂ ਜੋ ਤੁਸੀਂ ਇਹ ਖਬਰ ਚੰਗੀ ਤਰ੍ਹਾਂ ਸਮਝ ਸਕੋ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੋਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਨਿੱਤ ਨਵੀਆਂ ਅਤੇ ਤਾਜ਼ਾ ਖ਼ਬਰਾਂ ਲੈ ਕੇ ਆਉਂਦੇ ਰਹਾਂਗਾਂ ਜੋ ਤੁਹਾਨੂੰ ਸਮੇਂ ਨਾਲ ਜਾਗਰੂਕ ਕਰ ਸਕੀਏ ਫਿਰ ਮਿਲਾਂਗੇ ਇੱਕ ਨਵੀਂ ਖਬਰ ਨਾਲ ਧੰਨਵਾਦ ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.