ਇਹ ਖਬਰ ਚੀਨ ਤੋਂ ਆ ਰਹੀ ਹੈ ਜਿੱਥੇ ਕਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਕਰਨਾਵਾ ਦੇ ਕਾਰਨ ਹੁਣ ਤੱਕ ਸੋਲਾਂ ਸੌ ਮੌਤਾਂ ਹੋ ਚੁੱਕੀਆਂ ਹਨ ਜਿਸ ਵਿੱਚ ਅਠਾਹਟ ਹਜ਼ਾਰ ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ .ਕਰੋਨਾ ਵਾਇਰਸ ਦੇ ਕਾਰਨ ਚੀਨ ਦੇ ਵਿੱਚ ਬਾਜ਼ਾਰ ਬੰਦ ਹਨ ਜਿਸ ਕਾਰਨ ਇੱਥੇ ਬਾਜ਼ਾਰਾਂ ਵਿੱਚ ਕਾਫੀ ਗਿਰਾਵਟ ਆ ਰਹੀ ਹੈ ਅਤੇ ਚੀਨ ਨੂੰ ਇਸ ਨਾਲ ਕਾਫੀ ਨੁਕਸਾਨ ਵੀ ਹੋ ਰਿਹਾ ਹੈ .ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਚੀਨ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ ਬਲਕਿ ਦਿਨੋਂ ਦਿਨ ਬਾਅਦ ਹੀ ਰਹੇ ਹਨ ਜਿਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਲੱਭਿਆ ਗਿਆ .ਹੁਣ ਉਹ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਟਾਈਗਰ ਨਾਮ ਦੇ ਵਿਅਕਤੀ ਨੇ ਇੱਕ ਵੀਡੀਓ ਰਾਹੀਂ ਆਪਣਾ ਸੰਦੇਸ਼ ਦਿੱਤਾ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਵੁਹਾਣ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਬੁਖਾਰ ਦੀ ਸ਼ਿਕਾਇਤ ਸੀ ਜਿਸ ਕਾਰਨ ਉਹ ਆਪਣਾ ਸਰੀਰ ਚੈੱਕ ਕੀਤਾ ਤਾਂ ਉਸ ਨੂੰ ਇੱਕ ਸੌ ਦੋ ਬੁਖ਼ਾਰ ਦਿਖਿਆ|
ਜਿਸ ਤੋਂ ਮਗਰੋਂ ਉਹ ਨੇੜਲੇ ਹਸਪਤਾਲ ਵਿੱਚ ਗਿਆ ਪਰ ਉੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਜਿਆਦਾ ਹੋਣ ਕਰਕੇ ਉਹ ਘਰ ਵਾਪਸ ਆ ਗਿਆ ਫਿਰ ਉਸ ਨੇ ਇੱਕ ਹੋਰ ਹਸਪਤਾਲ ਵਿੱਚ ਦਿਖਾਇਆ ਜਿੱਥੇ ਡਾਕਟਰਾਂ ਨੇ ਉਸਦੀ ਜਾਂਚ ਕਰਕੇ ਕਹਿ ਦਿੱਤਾ ਕਿ ਉਹ ਦੇ ਵਿੱਚ ਕੋਈ ਵੀ ਕਰੋਨਾ ਵਾਇਰਸ ਦਾ ਲੱਛਣ ਨਹੀਂ ਹੈ ਪਰ ਉਹ ਦਵਾਈ ਲੈ ਕੇ ਘਰ ਚਲੇ ਗਿਆ ਪਰ ਉਹ ਬੇਚੈਨ ਰਿਹਾ ਉਸ ਨੂੰ ਲੱਗ ਰਿਹਾ ਸੀ ਕਿ ਉਸ ਨੂੰ ਕਰੋਨੇ ਵਾਇਰਸ ਕਰਕੇ ਹੀ ਹੋ ਰਿਹਾ ਹੈ | ਜਿਸ ਤੋਂ ਮਗਰੋਂ ਉਸ ਨੇ ਆਪਣੇ ਸਰੀਰ ਦੀ ਸਕੈਨ ਕਰਾਉਣੀ ਚਾਹੀ ਪਰ ਉਸ ਨੂੰ ਇੱਕ ਫ਼ਾਇਦਾ ਹੋ ਗਿਆ ਕਿਉਂਕਿ ਉਸ ਦੇ ਪਿਤਾ ਹੈਲਥ ਕੇਅਰ ਦੇ ਵਿੱਚ ਲੱਗੇ ਹੋਏ ਸਨ| ਜੋ ਕਿ ਉਹਨਾਂ ਸ਼ਹਿਰ ਵਿੱਚ ਫੈਲੇ ਕਰੋਨਾ ਵਾਇਰਸ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਾਉਣ ਦਾ ਕੰਮ ਕਰਦੇ ਸਨ .ਟਾਈਗਰ ਦੇ ਦੱਸਣ ਨੂੰ ਚਾਰ ਦਿਨ ਦੇ ਵਿੱਚ ਉਸ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਸੀ ਅਤੇ ਉਸ ਦੀ ਤਬੀਅਤ ਵਾਲੀ ਨਾਜ਼ੁਕ ਹੋ ਗਈ ਸੀ ਅਤੇ ਖੰਘ ਵੀ ਕਾਫੀ ਵਧ ਗਈ ਸੀ|
ਜਿਸ ਕਾਰਨ ਉਸ ਨੂੰ ਕਾਫੀ ਦਰਦ ਵੀ ਹੋ ਰਿਹਾ ਸੀ ਜਿਸ ਤੋਂ ਮਗਰੋਂ ਪਤਾ ਲੱਗਿਆ ਕਿ ਉਸ ਨੂੰ ਕਰੋਨਾ ਵਾਇਰਸ ਹੈ ਅਤੇ ਇਸ ਤੋਂ ਮਗਰੋਂ ਉਹ ਆਪਣੇ ਸਰੀਰ ਦੀ ਸੀਟੀ ਸਕੈਨ ਦੁਆਰਾ ਕਰਾਈ ਜਿਸ ਵਿੱਚ ਪਤਾ ਚ ਲੈ ਕੇ ਕਰੋਨਾ ਵਾਇਰਸ ਉਸ ਦੇ ਫੇਫੜਿਆਂ ਤੱਕ ਪਹੁੰਚ ਗਿਆ ਹੈ ਅਤੇ ਡਾਕਟਰਾਂ ਨੇ ਉਸ ਨੂੰ ਦਵਾਈਆਂ ਦੇ ਕੇ ਉਸ ਦਾ ਟਰੀਟਮੈਂਟ ਸ਼ੁਰੂ ਕੀਤਾ ਜਿਸ ਤੋਂ ਮਗਰੋਂ ਨੌਂ ਦਿਨ ਮਗਰੋਂ ਉਸ ਦੀ ਤਬੀਅਤ ਵਿੱਚ ਕੁਝ ਸੁਧਾਰ ਦਿਖਿਆ ਅਤੇ ਟਾਈਗਰ ਦੇ ਦੱਸਣ ਨੂੰ ਸਾਰ ਉਸ ਨੂੰ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਉਸ ਉੱਤੇ ਇੱਕ ਵਿਅਕਤੀ ਨਿਗਰਾਨੀ ਕਰਦਾ ਸੀ |
