ਕੋ-ਰੋ-ਨਾ ਕਾਰਨ ਜੋ ਹਾਲਾਤ ਦਿਨ ਪ੍ਰਤੀ ਦਿਨ ਬਣਦੇ ਜਾ ਰਹੇ ਹਨ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਕੋ-ਰੋ-ਨਾ ਕਾਰਨ ਕਿੰਨੇ ਹੀ ਲੋਕ ਆਪਣਿਆਂ ਤੋਂ ਸਦਾ ਲਈ ਵਿ-ਛ-ੜ ਗਏ। ਕਿੰਨੇ ਹੀ ਹਸਪਤਾਲਾਂ ਵਿਚ ਭਰਤੀ ਹਨ ਅਤੇ ਅਨੇਕਾਂ ਹੀ ਆਪਣੇ ਘਰਾਂ ਵਿਚ ਇਕਾਂ ਤਵਾਸ ਕੀਤੇ ਹੋਏ ਹਨ। ਸਿਹਤ ਵਿਭਾਗ ਵੱਲੋਂ ਜਨਤਾ ਨੂੰ ਮਾ-ਸ-ਕ ਪਾਉਣ, ਸਮਾਜਕ ਦੂਰੀ ਬਣਾ ਕੇ ਰੱਖਣ ਆਦਿ ਵਰਗੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਕੋ-ਰੋ-ਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਪ੍ਰਵਾਹ ਨਹੀਂ ਕੀਤੀ ਜਾਂਦੀ। ਇਸ ਦੀ ਤਾਜ਼ਾ ਉਦਾਹਰਣ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿੱਚ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਵਿੱਚ ਪਿਛਲੇ 15 ਦਿਨਾਂ ਦੌਰਾਨ 10-11 ਵਿਅਕਤੀ ਦ-ਮ ਤੋੜ ਚੁੱਕੇ ਹਨ। ਜਿਸ ਨੂੰ ਦੇਖਦੇ ਹੋਏ ਪਿੰਡ ਦੀ ਪੰਚਾਇਤ ਵੱਲੋਂ ਸਿਹਤ ਵਿਭਾਗ ਨੂੰ ਪਿੰਡ ਵਿਚ ਕੋ-ਰੋ-ਨਾ ਟੈ-ਸ-ਟ ਕਰਨ ਲਈ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ ਸੀ। ਸਿਹਤ ਵਿਭਾਗ ਵੱਲੋਂ ਪਿੰਡ ਵਿਚ ਕੋ-ਰੋ-ਨਾ ਟੈਸਟਿੰਗ ਕੈਂਪ ਲਗਾਇਆ ਗਿਆ।
ਪਿੰਡ ਦੀ 3 ਹਜ਼ਾਰ ਆਬਾਦੀ ਹੋਣ ਦੇ ਬਾਵਜੂਦ ਵੀ ਲਗਪਗ 2 ਦਰਜਨ ਪਿੰਡ ਵਾਸੀ ਹੀ ਕੋ-ਰੋ-ਨਾ ਟੈਸਟ ਕਰਵਾਉਣ ਲਈ ਪਹੁੰਚੇ। ਪਿੰਡ ਦੇ ਸਰਪੰਚ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ। ਜਿਹੜੇ ਵਿਅਕਤੀ ਪਿੰਡ ਵਿਚ ਟੈਸਟ ਨਹੀਂ ਕਰਵਾ ਸਕੇ। ਉਹ ਸ਼ਹਿਰ ਵਿੱਚ ਜਾ ਕੇ ਹਸਪਤਾਲ ਵਿੱਚੋਂ ਟੈਸਟ ਕਰਵਾ ਲੈਣ ਤਾਂ ਕਿ ਕੋ-ਰੋ-ਨਾ ਤੋਂ ਬਚਿਆ ਜਾ ਸਕੇ।
ਪਿੰਡ ਦੇ ਇੱਕ ਨੌਜਵਾਨ ਹਰਦੀਪ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਕੋ-ਰੋ-ਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਪਿੰਡ ਵਿਚ 25-26 ਵਿਅਕਤੀਆਂ ਨੇ ਕੋ-ਰੋ-ਨਾ ਟੈਸਟ ਕਰਵਾਏ ਹਨ। ਜਦ ਕਿ ਹੋਰ ਲੋਕਾਂ ਨੂੰ ਵੀ ਇਹ ਟੈਸਟ ਕਰਵਾ ਲੈਣੇ ਚਾਹੀਦੇ ਹਨ। ਜੇਕਰ ਕੋਈ ਵਿਅਕਤੀ ਪਾ-ਜ਼ੀ-ਟਿ-ਵ ਆਉਂਦਾ ਹੈ ਤਾਂ ਉਸ ਨੂੰ ਘਰ ਵਿੱਚ ਹੀ ਇ-ਕਾਂ-ਤ-ਵਾ-ਸ ਕੀਤਾ ਜਾਂਦਾ ਹੈ। ਜਿਸ ਨਾਲ ਉਸ ਦਾ ਕੋ-ਰੋ-ਨਾ ਤੋਂ ਛੁਟ ਕਾਰਾ ਹੋ ਜਾਂਦਾ ਹੈ।
