Home / ਤਕਨੀਕੀ ਜਾਣਕਾਰੀ / ਕਰਫਿਊ ਚ ਟਰੈਕਟਰ ਤੇ ਆਏ 5 ਮੁੰਡੇ ਕਰ ਗਏ ਵੱਡਾ ਕਾਂਡ-ਘਰ ਜਾਕੇ ਕਰਪਾਨਾਂ ਨਾਲ ਵੱਢੇਆ ਮੁੰਡਾ

ਕਰਫਿਊ ਚ ਟਰੈਕਟਰ ਤੇ ਆਏ 5 ਮੁੰਡੇ ਕਰ ਗਏ ਵੱਡਾ ਕਾਂਡ-ਘਰ ਜਾਕੇ ਕਰਪਾਨਾਂ ਨਾਲ ਵੱਢੇਆ ਮੁੰਡਾ

ਤਰਨ ਤਾਰਨ ਦੇ ਨੌਰੰਗਾਬਾਦ ਵਿੱਚ ਟਰੈਕਟਰ ਸਵਾਰ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਗੁਰਬੀਰ ਸਿੰਘ ਦੇ ਸਿਰ ਵਿਚ ਦਾ-ਤ-ਰ ਮਾ-ਰ ਕੇ ਉਸ ਦੀ ਜਾਨ ਲੈ ਲਈ ਗਈ। ਮਿ੍ਤਕ ਆਪਣੇ ਘਰ ਦੇ ਦਰਵਾਜ਼ੇ ਵਿੱਚ ਬੈਠਾ ਸੀ। ਦੋ-ਸ਼ੀ ਕਾਰਵਾਈ ਕਰਨ ਤੋਂ ਬਾਅਦ ਭੱਜ ਗਏ। ਪੀ-ੜ-ਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਹ ਇ-ਲਾ-ਜ ਦੌਰਾਨ ਦਮ ਤੋ-ੜ ਗਿਆ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਕਾ-ਬੂ ਕਰ ਰਿਹਾ ਹੈ। ਪੁਲਿਸ ਦੁਆਰਾ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪੀ-ੜ-ਤ ਪਰਿਵਾਰ ਦੀ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਕ-ਰ-ਫਿ-ਊ ਲੱਗਾ ਹੋਣ ਕਰਕੇ ਉਸ ਨੇ ਆਪਣੇ ਪੁੱਤਰਾਂ ਨੂੰ ਸਮਝਾਇਆ ਕਿ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।ਕਿਉਂਕਿ ਬਾਹਰ ਨਿਕਲਣ ਵਾਲਿਆਂ ਤੇ ਪੁਲਿਸ ਕਾਰਵਾਈ ਕਰਦੀ ਹੈ। ਇਸ ਲਈ ਉਸ ਦੇ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਨਹੀਂ ਗਏ। ਉਨ੍ਹਾਂ ਦੇ ਦੱਸਣ ਅਨੁਸਾਰ ਟਰੈਕਟਰ ਤੇ 5-6 ਵਿਅਕਤੀ ਆਏ ਅਤੇ ਕਾ-ਰ-ਵਾ-ਈ ਕਰਨ ਉਪਰੰਤ ਦੌੜ ਗਏ। ਉਨ੍ਹਾਂ ਦੇ ਹੱਥਾਂ ਵਿੱਚ ਦਾ-ਤ-ਰ ਫ-ੜੇ ਹੋਏ ਸਨ। ਸੁਰਜੀਤ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਮੁਤਾਬਿਕ ਮ੍ਰਤਕ ਨੌਜਵਾਨ ਆਪਣੇ ਘਰ ਦੇ ਦਰਵਾਜ਼ੇ ਵਿੱਚ ਮੌਜੂਦ ਸੀ। ਪਹਿਲਾਂ ਇੱਕ ਵਿਅਕਤੀ ਉਸ ਨੂੰ ਦੇਖ ਕੇ ਚਲਾ ਗਿਆ। ਇਸ ਤੋਂ ਬਾਅਦ ਕਈ ਬੰਦੇ ਟਰੈਕਟਰ ਤੇ ਸਵਾਰ ਹੋ ਕੇ ਹ-ਥਿ-ਆ-ਰ ਲੈ ਕੇ ਆ ਗਏ। ਉਨ੍ਹਾਂ ਨੇ ਦਾ-ਤ-ਰ ਨਾਲ ਸਿ-ਰ ਵਿੱਚ ਵਾਰ ਕੀਤਾ। ਜਿਸ ਕਰਕੇ ਪੀ-ੜ-ਤ ਦੇ ਸਿਰ ਵਿੱਚ ਸੱ-ਟ ਲੱਗੀ।ਉਸ ਦੇ ਦੱਸਣ ਅਨੁਸਾਰ ਪੀ-ੜ-ਤ ਦਾ ਹਸਪਤਾਲ ਵਿੱਚ ਇ-ਲਾ-ਜ ਦੌਰਾਨ ਦਿ-ਹਾਂ-ਤ ਹੋ ਗਿਆ। ਉਨ੍ਹਾਂ ਦੀ ਆਪਸ ਵਿੱਚ ਪਹਿਲਾਂ ਕੋਈ ਤ-ਕ-ਰਾ-ਰ-ਬਾ-ਜ਼ੀ ਨਹੀਂ ਸੀ।

ਦੋਵੇਂ ਪਰਿਵਾਰਾਂ ਦੇ ਘਰ ਵੀ ਕਾਫੀ ਦੂਰ ਦੂਰ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕ-ਰ-ਫਿ-ਊ ਦੌਰਾਨ ਕੁਝ ਲੜਕੇ ਟਰੈਕਟਰ ਤੇ ਚੜ੍ਹ ਕੇ ਅਤੇ ਗਾਣੇ ਲਗਾ ਕੇ ਪਿੰਡ ਵਿੱਚ ਗੇੜੇ ਲਗਾ ਰਹੇ ਸਨ। ਜਦੋਂ ਗੁਰਬੀਰ ਸਿੰਘ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋ-ਸ਼ਿ-ਸ਼ ਕੀਤੀ ਤਾਂ ਉਨ੍ਹਾਂ ਨੇ ਗੁਰਬੀਰ ਤੇ ਦਾ-ਤ-ਰ ਨਾਲ ਵਾ-ਰ ਕਰ ਦਿੱਤਾ। ਉਸ ਦੇ ਸਿਰ ਵਿੱਚ ਸੱ-ਟ ਲੱਗੀ। ਪੀ-ੜ-ਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰ ਹਸਪਤਾਲ ਵਿੱਚ ਉਹ ਦਮ ਤੋ-ੜ ਗਿਆ। ਪੁਲਸ ਨੇ 302 ਦਾ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਕਾ-ਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਚੀਨ ਚ ਕੀ ਹੋ ਰਿਹਾ ਅੰਦਰਲੀ ਖਬਰ ਆਈ ਬਾਹਰ

ਕੋਰੋਨਾਵਾਇਰਸ ਖਿਲਾਫ ਜਾਰੀ ਜੰ ਗ ਦੌਰਾਨ ਚੀਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਚੀਨ ਨੇ …

Leave a Reply

Your email address will not be published. Required fields are marked *