ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਆਏ ਦਿਨ ਹੀ ਕੋਈ ਨਵੀ ਖ਼ਬਰ ਸੁਣਨ ਨੂੰ ਮਿਲਦੀ ਹੈ |ਜੇ ਗੱਲ ਕਰੀਏ ਅਸੀਂ ਛੋਟੀ ਦੇ ਕਲਾਕਾਰਾਂ ਦੀ ਤਾ ਹਨ ਵਿੱਚੋ ਸਿੱਧੂ ਤੇ ਕਰਨ ਦੇ ਵਿਵਾਦ ਸਭ ਤੋਂ ਜਿਆਦਾ ਸਾਹਮਣੇ ਆਉਂਦੇ ਹਨ |ਕਰਨ ਤੇ ਸਿੱਧੂ ਆਪਸ ਦੇ ਵਿਚ ਇਕ ਦੂਸਰੇ ਨੂੰ ਗੀਤ ਦੇ ਮਾਧਿਅਮ ਰਹੀ ਜਵਾਬ ਦਿੰਦੇ ਰਹਿੰਦੇ ਹਨ |ਇਹ ਗੱਲਬਾਤ ਤਕਰੀਬਨ ਦੋ ਸਾਲ ਤੋਂ ਚਲਦੀ ਆ ਰਹੀ ਹੈ ਤੇ ਹਾਲੇ ਤਕ ਰੁਕਣ ਦਾ ਨਾਮ ਨਹੀਂ ਲੈ ਰਹੀ |
ਹਾਲ ਹੀ ਦੇ ਵਿਚ ਕਰਨ ਔਜਲੇ ਦੇ ਇਕ ਸ਼ੋ ਦੇ ਵਿਚ ਕਾਰਨ ਔਜਲਾ ਜਦੋ ਸਟੇਜ ਦੇ ਉਪਰ ਗਾਉਣ ਦੇ ਲਈ ਗਿਆ ਤਾ ਸਿੱਧੂ ਮੂਸੇਵਾਲਾ ਦੇ ਅਤੇ ਕਰਨ ਦੇ ਫੈਨ ਦੇ ਵਿਚਾਲੇ ਕਹਾ ਸੁੰਨੀ ਹੋ ਗਈ |ਇਸ ਕਹਾ ਸੁੰਨੀ ਹੋਲੀ ਹੋਲੀ ਵੱਧ ਗਈ ਅਤੇ ਦੋਨਾਂ ਦੇ ਫੈਨ ਆਪਸ ਦੇ ਵਿਚ ਧੱਕਾ ਮੁੱਕੀ ਹੋਣ ਲੱਗ ਗਏ | ਕਰਨ ਔਜਲਾ ਦੀ ਮਦਦ ਦੇ ਲਈ ਪੁਲਿਸ ਅੱਗੇ ਆਈ ਤੇ ਪੁਲਿਸ ਵਾਲੇ ਨੇ ਮਾਇਕ ਫੜ ਕੇ ਕਿਹਾ ਕਿ ਤੁਸੀਂ ਸਾਰੇ ਸ਼ੋ ਤੇ ਆਏ ਹੋ ਤੇ ਸ਼ੋ ਦਾ ਆਨੰਦ ਲਾਓ |ਇਸ ਤਰਾਂ ਕਾਰਨ ਦੇ ਨਾਲ ਕੁਸ਼ ਨਹੀਂ ਹੋਣਾ ਆਪਣਾ ਸ਼ੋ ਦੇਖੋ ਤੇ ਮਜੇ ਕਰੋ |
ਖ਼ਬਰ ਦੇ ਮੁਤਾਬਿਕ ਇਸ ਸ਼ੋ ਦੇ ਵਿਚ ਕਰਨ ਤੇ ਸਿੱਧੂ ਦੇ ਫੈਨ ਆਪਸ ਦੇ ਵਿਚ ਧੱਕਾ ਮੁੱਕੀ ਵੀ ਹੋ ਗਏ ਸਨ ਜਿਸਦੇ ਚਲਦੇ ਕਰਨ ਔਜਲਾ ਨੇ ਹੱਥ ਜੋੜ ਦਿੱਤੇ ਸਨ |ਕਰਨ ਨੇ ਵੀ ਹੀ ਕਿਹਾ ਸੀ ਕਿ ਸ਼ੋ ਦਾ ਮਜਾ ਲਓ |ਇਹ ਕੋਈ ਪਹਿਲਾ ਸ਼ੋ ਨਹੀਂ ਹੈ ਇਸ ਤੋਂ ਪਹਿਲਾ ਵੀ ਇਸ ਤਰਾਂ ਦੀਆ ਗਲਾਂ ਬਾਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ |ਸਾਡੀ ਵੀ ਨੌਜਵਾਨਾਂ ਨੂੰ ਹੀ ਅਪੀਲ ਹੈ ਜੇ ਕਿਧਰੇ ਵੀ ਜਾਂਦੇ ਹੁੰਦੇ ਤਾ ਸ਼ੋ ਦਾ ਮਜਾ ਲਿਆ ਕਰੋ |ਆਪਸ ਵਿਚ ਧੱਕਾ ਮੁੱਕੀ ਕਰਨ ਦਾ ਕੋਈ ਫਾਇਦਾ ਨਹੀਂ |ਹੋਰ ਖ਼ਬਰ ਲਈ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |
