ਅਜਕਲ ਰਿਸ਼ਤੇ ਨਾਤੇ ਬਸ ਨਾਮ ਦੇ ਹੀ ਰਹਿ ਗਏ ਹਨ |ਤੁਸੀਂ ਅਕਸਰ ਹੀ ਸੁਣਦੇ ਹੋਵੋਗੇ ਕਿ ਕਲਯੁਗ ਦੇ ਵਿਚ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ |ਇਸੇ ਹੀ ਤਰਾਂ ਅਜੇ ਤੁਹਾਨੂੰ ਅੰਮ੍ਰਿਤਸਰ ਦੀ ਇਕ ਖ਼ਬਰ ਬਾਰੇ ਦਸਦੇ ਹਾਂ |ਜਿਥੇ ਇਕ ਔਰਤ ਦਾ ਘਰਵਾਲਾ ਆਪਣੇ ਪਰਿਵਾਰ ਦੀ ਪਰਵਰਿਸ਼ ਦੇ ਲਈ ਬਾਹਰ ਗਿਆ ਸੀ |ਉਸਦੀ ਘਰਵਾਲੀ ਦੇ ਕਿਸੇ ਹੋਰ ਦੇ ਨਾਲ ਨਾਜਾਇਜ ਸੰਬੰਧ ਸਨ |
ਘਰਵਾਲਾ ਬਾਹਰ ਹੋਣ ਕਰਕੇ ਉਸਨੇ ਆਪਣੇ ਬੁਆਏਫ੍ਰੈਂਡ ਨੂੰ ਘਰ ਵਿਚ ਹੀ ਬੁਲਾ ਲਿਆ ਸੀ |ਐਸ਼ ਸਭ ਕੁਸ਼ ਉਸਦੀ ਦਰਾਣੀ ਨੇ ਦੇਖ ਲਿਆ ਤਾ ਓਹਨਾ ਨੇ ਕੋਈ ਵੀ ਰਿਸ੍ਕ ਨਾ ਲੈਂਦੇ ਹੋਏ ਆਪਣੇ ਬੋਏਫਰੈਂਡ ਦੇ ਨਾਲ ਮਿਲ ਕ ਆਪਣੀ ਦਰਾਣੀ ਨੂੰ ਹੀ ਖਤਮ ਕਰ ਦਿੱਤਾ |ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਉਸਨੇ ਆਪਣੀ ਦਰਾਣੀ ਦੀ ਹੀ ਜਾਨ ਲੈ ਲਈ |ਅਕਸਰ ਹੀ ਤੁਸੀਂ ਅਜਿਹਾ ਸੁਣਦੇ ਹੋਵੋਗੇ ਕਿ ਵਿਆਹ ਤੋਂ ਬਾਅਦ ਵੀ ਮੁੰਡੇ ਕੁੜੀਆਂ ਨਜਾਇਜ ਸੰਬੰਧ ਬਣਾਉਂਦੇ ਹਨ |ਜੋ ਕਿ ਕਲਯੁਗ ਦੀ ਨਿਸ਼ਾਨੀ ਹੈ |ਰਿਸ਼ਤੇ ਨਾਤੇ ਕਹਿਣ ਨੂੰ ਤਾ ਹੈ ਨੇ ਪਰ ਅਜਕਲ ਵਿਆਹ ਵਾਲਾ ਰਿਸ਼ਤਾ ਵੀ ਅਜਿਹੇ ਲੋਕ ਨੇ ਕਲੰਕਿਤ ਕੀਤਾ ਹੋਇਆ ਹੈ |ਤੁਸੀਂ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿਸ ਤਰਾਂ ਦਰਾਣੀ ਦੇ ਘਰਵਾਲੇ ਨੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਭਾਬੀ ਫਰਾਰ ਹੈ ਤੇ ਉਸਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਓਨਾ ਨੂੰ ਫੜ ਕ ਉਸ ਨੂੰ ਇਨਸਾਫ ਦਿਲਾਇਆ ਜਾਵੇ |
ਅਕਸਰ ਹੀ ਸਾਡੇ ਸਮਾਜ ਵਿਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ |ਜਿਨ੍ਹਾਂ ਨੂੰ ਦੇਖ ਸੁਨ ਕੇ ਅਸੀਂ ਇਕਦਮ ਹੈਰਾਨ ਹੋ ਜਾਂਦੇ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ |ਦੇਸ਼ ਵਿਦੇਸ਼ ਤੇ ਹੋਰ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਲੈ ਕ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ |
