ਜਸਟਿਨ ਟਰੂਡੋ ਪੰਜਾਬੀ ਸਿੱਖ ਭਾਈਚਾਰੇ ਦਾ ਚਹੇਤਾ ਲੀਡਰ ਹੈ ਇਸ ਚ ਕੋਈ ਸ਼ੱਕ ਨਹੀਂ। ਹੁਣ ਫਿਰ ਟਰੂਡੋ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਜੋ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਵੋਗੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ।
ਕਿ ਸਾਡੇ ਦੇਸ਼ ਦੇ ਵਿੱਚ ਹੋ ਰਹੇ ਕਿਸਾਨੀ ਘੋਲ ਦੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ ਅਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ।ਇਨ੍ਹਾਂ ਵਿੱਚੋਂ ਇੱਕ ਹਨ ਜਸਟਿਨ ਟਰੂਡੋ ਜੋ ਹਰ ਸਮੇਂ ਪੰਜਾਬ ਨਾਲ ਹਨ। ਇਸ ਦੌਰਾਨ ਹੀ ਸਾਡੇ ਸਾਹਮਣੇ ਕੈਨੇਡਾ ਤੋਂ ਇਕ ਵੱਡੀ ਖਬਰ ਆ ਰਹੀ ਹੈ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਕਿਸਾਨ ਦੋਨੋਂ ਦੌਰਾਨ ਕੁਝ ਲੋਕਾਂ ਨੇ ਆਪਣੀਆਂ ਜਿੰਦਗੀਆਂ ਵੀ ਗੁਆ ਦਿੱਤੀਆਂ। ਇਸਦੇ ਲਈ ਕਨੇਡਾ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਪਾਠ ਰਖਾਏ ਗਏ ਤਾਂ ਜੋ ਕਿਸਾਨਾਂ ਨੂੰ ਸੱਚੀ ਸ਼ ਰ ਧਾਂ ਜ ਲੀ ਦਿੱਤੀ ਜਾ ਸਕੇ। ਦੱਸਣਯੋਗ ਹੈ ਕਿ ਟਰੂਡੋ ਸਰਕਾਰ ਦੇ ਵੱਡੇ-ਵੱਡੇ ਆਗੂ ਇਨ੍ਹਾਂ ਧਾਰਮਿਕ ਸਮਾਗਮਾਂ ਚ ਸ਼ਾਮਲ ਹੋ ਰਹੇ ਹਨ। ਦੋਸਤੋ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਹਰ ਹਾਲ ਦੇ ਵਿਚ ਸਾਥ ਦੇਂਦੇ ਰਹਿਣਗੇ ਅਤੇ ਜਿਨ੍ਹਾਂ ਵੀ ਸਾਡੇ ਕੋਲੋਂ ਹੋਵੇਗਾ ਉਹ ਕਿਸਾਨਾਂ ਦੀ ਮਦਦ ਕਰਦੇ ਰਹਿਣਗੇ।
ਪਰ ਇਹ ਗੱਲ ਤੋਂ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨ ਸੱਚੇ ਦੇਸ਼ ਭਗਤ ਹਨ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਚ ਕਿਸਾਨਾਂ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ ਪਰ ਕੇਦਰ ਦੀ ਸਰਕਾਰ ਅਜੇ ਤੱਕ ਆਪਣੀ ਜਿੱਦ ਤੇ ਅੜੀ ਹੋਈ ਹੈ।ਚਾਹੇ ਇਹ ਕਿਸਾਨੀ ਘੋਲ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਹੈ ਪਰ ਕੇਦਰ ਦੀ ਸਰਕਾਰ ਦੇ ਅਜੇ ਤੱਕ ਕਿਸਾਨਾਂ ਦੀ ਆਵਾਜ ਨਹੀ ਪਈ ਹੈ ਕਿਉਂਕਿ ਕੇਦਰ ਸਰਕਾਰ ਬੋਲੀ ਹੋਣ ਦਾ ਨਾਟਕ ਜੋ ਕਰ ਰਹੀ ਹੈ। ਸੈਟਰ ਸਰਕਾਰ ਇਸ ਕਿਸਾਨੀ ਘੋਲ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਤਰੀਕਾ ਅਪਣਾ ਰਹੀ ਹੈ ਪਰ ਪ੍ਰਮਾਤਮਾ ਤੇ ਕਿਸਾਨਾਂ ਦੀ ਏਕਤਾ ਅੱਗੇ ਸਰਕਾਰ ਦਾ ਹਰ ਤਰੀਕਾ ਫੇਲ ਹੋ ਰਿਹਾ ਹੈ।
