Home / ਤਾਜ਼ਾ ਖਬਰਾਂ / ਕਨੇਡਾ ਵਿਚ ਪੰਜਾਬੀ ਪਰਿਵਾਰ ਨਾਲ ਦੇਖੋ ਕੀ ਹੋਇਆ

ਕਨੇਡਾ ਵਿਚ ਪੰਜਾਬੀ ਪਰਿਵਾਰ ਨਾਲ ਦੇਖੋ ਕੀ ਹੋਇਆ

ਕੈਨੇਡਾ ਦੇ ਸਰੀ ਦੇ ਨਿਊਟਨ ਏਰੀਏ ਵਿੱਚ ਰੂਹ ਨੂੰ ਝੰ-ਜੋ-ੜ ਦੇਣ ਵਾਲੀ ਇਕ ਘ-ਟ-ਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵਿਚ ਕਈ ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਖ-ਰਾ-ਬ ਸੀ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿਚ 2 ਸਾਲ ਦਾ ਇਕ ਬੱਚਾ ਵੀ ਹੈ।

ਹਸਪਤਾਲ ਪਹੁੰਚ ਕੇ ਔਰਤ ਨੇ ਦਮ ਤੋ-ੜ ਦਿੱਤਾ ਹੈ। ਸਰੀ ਆਰ.ਸੀ.ਐਮ.ਪੀ. ਦੇ ਅਧਿਕਾਰੀ ਮੌਕੇ ਤੇ ਪਹੁੰਚੇ ਹਨ। ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।ਉਨ੍ਹਾਂ ਨੇ ਇਕ ਸ਼ੱ-ਕੀ ਵਿਅਕਤੀ ਨੂੰ ਕਾ-ਬੂ ਕਰ ਲਿਆ ਹੈ। ਸਰੀ ਆਰ.ਸੀ.ਐਮ.ਪੀ. ਦੀ ਲੇਡੀ ਅਫ਼ਸਰ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਨੂੰ 9 ਵਜੇ ਤੋਂ ਪਹਿਲਾਂ ਇ-ਤ-ਲਾ-ਹ ਮਿਲੀ ਸੀ ਕਿ ਨਿਊਟਨ ਏਰੀਏ ਵਿਚ ਮੰ-ਦ-ਭਾ-ਗੀ ਘ-ਟ-ਨਾ ਵਾਪਰੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਚਾ-ਕੂ ਲੱਗਣ ਕਾਰਨ ਤਿੰਨ ਜਣਿਆਂ ਦੀ ਹਾਲਤ ਖ-ਰਾ-ਬ ਸੀ। ਜਦ ਕਿ 10 ਜਣਿਆਂ ਦੇ ਸੱ-ਟਾਂ ਲੱਗੀਆਂ ਸਨ। ਸ਼ੱ-ਕੀ ਵਿਅਕਤੀ ਘਰ ਤੋਂ ਦੌ-ੜ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਘਰ ਦੇ ਨੇੜੇ ਤੋਂ ਹੀ ਫ-ੜ ਲਿਆ ਹੈ।ਤਿੰਨ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚ 2 ਸਾਲ ਦਾ ਇਕ ਬੱਚਾ ਵੀ ਹੈ। ਹਸਪਤਾਲ ਵਿਚ ਔਰਤ ਦੀ ਜਾਨ ਚਲੀ ਗਈ ਹੈ। ਜਦ ਕਿ ਬੱਚੇ ਅਤੇ ਪੁਰਸ਼ ਨੂੰ ਡਾਕਟਰੀ ਸ-ਹਾ-ਇ-ਤਾ ਦਿੱਤੀ ਜਾ ਰਹੀ ਹੈ। ਮਹਿਲਾ ਅਫ਼ਸਰ ਨੇ ਦੱਸਿਆ ਹੈ ਕਿ ਇਹ ਇਕ ਪਰਿਵਾਰਕ ਮ-ਸ-ਲਾ ਹੈ।

ਉਹਨਾਂ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਨਹੀਂ ਦੇ ਸਕਦੇ। ਇਸ ਮਾਮਲੇ ਵਿਚ 10 ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਸ਼ੱ-ਕੀ ਵਿਅਕਤੀ ਵੀ ਇਨ੍ਹਾਂ ਦਾ ਜਾਣੂ ਹੈ।ਹੋਰ ਦੇਸ਼ ਵਿਦੇਸ਼ ਦੀਆ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅਸੀ ਲੈ ਕ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ ਸਭ ਤੋਂ ਤੇਜ ਤੁਹਾਡੇ ਕੋਲ |ਧੰਨਵਾਦ ਪੋਸਟ ਨੂੰ ਸ਼ੇਅਰ ਜਰੂਰ ਕਰਿਓ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.