Breaking News
Home / ਤਾਜ਼ਾ ਖਬਰਾਂ / ਕਨੇਡਾ ਵਾਲੀ ਕੁੜੀ ਫਿਰ ਆਈ ਲਾਈਵ

ਕਨੇਡਾ ਵਾਲੀ ਕੁੜੀ ਫਿਰ ਆਈ ਲਾਈਵ

ਜੋ ਕੇ ਤੁਹਾਨੂੰ ਪਤਾ ਆ ਕੇ ਲਵਪ੍ਰੀਤ ਦੀ ਘਰਵਾਲੀ ਬੇਅੰਤ ਕੌਰ ਜੋ ਵਿਆਹ ਕਰਵਾ ਕੇ ਕੈਨੇਡਾ ਗਈ ਸੀ ਤੇ ਉਸਨੇ ਕੈਨੇਡਾ ਜਾਣ ਤੋਂ ਬਾਅਦ ਵੀ ਆਪਣੇ ਘਰਵਾਲੇ ਲਵਪ੍ਰੀਤ ਨੂੰ ਨਹੀਂ ਬੁਲਾਇਆ | ਬੇਅੰਤ ਕੌਰ ਨੇ ਸਾਰੀ ਗੱਲ ਕੀਤੀ ਤੇ ਕਿਹਾ ਕੇ ਮੇਰੇ ਤੇ ਲੋਕਾਂ ਨੇ ਬਹੁਤ ਗ਼ਲਤ ਇਲਜਾਮ ਲਾਏ ਨੇ ਤੇ ਲੋਕ ਹਰ ਜਗਾ ਤੇ ਮੈਨੂੰ ਗ਼ਲਤ ਈ ਸਮਜ ਰਹੇ | ਬੇਅੰਤ ਕੌਰ ਨੇ ਸਾਰੀ ਗੱਲ ਦਸਦਿਆਂ ਕਿਹਾ ਕੇ ਲਵਪ੍ਰੀਤ ਦਾ ਚਾਚਾ ਜੋ ਮੇਰੇ ਤੇ ਬਹੁਤ ਗੰਦੀ ਸ਼ਬਦਾਵਲੀ ਬੋਲ ਰਹੇ ਓਹਨਾ ਵਲੋਂ ਇਹ ਕਿਹਾ ਜਾ ਰਿਹਾ ਆ ਬੇਅੰਤ ਕੌਰ ਦਾ ਮੈ ਮੈਡੀਕਲ ਚੈੱਕ ਉਪ ਕਰਾਉਣਾ |

ਬੇਅੰਤ ਕੌਰ ਵਲੋਂ ਕਿਹਾ ਗਿਆ ਕ ਓਹਨਾ ਵਲੋਂ ਬਾਰ ਬਾਰ ਇਕੋ ਏ ਗੱਲ ਕਹੀ ਜਾ ਰਹੀ ਆ ਕੇ ਬੇਅੰਤ ਕੌਰ ਸਾਡੇ ਕਿਸੇ ਵੀ ਪਰਿਵਾਰ ਵਾਲਿਆਂ ਨਾਲ ਗੱਲ ਨਹੀਂ ਸੀ ਕਰਦੀ ਤੇ ਨਾ ਹੀ ਉਸਨੂੰ ਲਵਪ੍ਰੀਤ ਦੇ ਮਰਨ ਦਾ ਇਹਨਾਂ ਜਿਆਦਾ ਅਫਸੋਸ ਨਈ ਹੋਇਆ |ਬੇਅੰਤ ਕੌਰ ਵਲੋਂ ਦੁਖੀ ਹੋ ਕੇ ਬੋਲਿਆ ਜਾ ਰਿਹਾ ਆ ਕੇ ਪਹਿਲਾ ਤੇ ਮੈ ਲੋਕਾਂ ਸਾਹਮਣੇ ਨਈ ਸੀ ਆਈ ਪਰ ਹੁਣ ਮੈ ਲੋਕਾਂ ਸਾਮਣੇ ਆਪਣੀ ਸਾਰੀ ਗੱਲ ਰੱਖਣੀ ਆ | ਬੇਅੰਤ ਕੌਰ ਵਲੋਂ ਕਿਹਾ ਕ 2019 ਵਿਚ ਵੀ ਲਵਪ੍ਰੀਤ ਨੇ ਮੈਨੂੰ ਇਕ ਚਿੱਠੀ ਲਿਖੀ ਤੇ ਓਹਨਾ ਨੇ ਮੇਰੇ ਮੋਬਾਈਲ ਤੇ ਫੋਟੋ ਭੇਜੀ ਤੇ ਜਿਸ ਵਿਚ ਇਹ ਲਿਖਿਆ ਹੋਇਆ ਸੀ ਕੇ ਮੈ ਮਰ ਜਾਣਾ ਤੇ ਮੇਰੀ ਜ਼ਿੰਦਗੀ ਸਹੀ ਨਈ ਚਲ ਰਹੀ |

ਬੇਅੰਤ ਕੌਰ ਵਲੋਂ ਕਿਹਾ ਕੇ ਅਜੇ ਸਾਡੇ ਵਿਆਹ ਨੂੰ 1 ਮਹੀਨਾ ਈ ਹੋਇਆ ਸੀ ਤੇ ਓਹਨਾ ਨੇ ਪਹਿਲਾ ਇਹ ਕਮ ਕਰਨਾ ਸ਼ੁਰੂ ਕਰ ਦਿਤਾ | ਬੇਅੰਤ ਵਲੋਂ ਕਿਹਾ ਗਿਆ ਕੇ ਜਦੋ ਮੈ ਇਹ ਸਾਰੀ ਚਿਠੀ ਪੜ੍ਹੀ ਤੇ ਓਹਨਾ ਨੂੰ ਕਿਹਾ ਕੇ ਮੈ ਤੁਹਾਡੀ ਭੈਣ ਨੂੰ ਸਾਰੀ ਗੱਲ ਦਸ ਦੇਣੀ ਜੋ ਤੁਸੀ ਮੇਰੇ ਨਾਲ ਐਵੇ ਕਰ ਰਹੇ | ਬੇਅੰਤ ਕੌਰ ਨੇ ਲਵਪ੍ਰੀਤ ਦੀ ਭੈਣ ਨੂੰ ਦਸਿਆ ਤੇ ਓਹਨਾ ਨੇ ਵੀ ਇਹਨਾਂ ਜਿਆਦਾ ਧਿਆਨ ਨਹੀਂ ਦਿਤਾ |ਬੇਅੰਤ ਕੌਰ ਵਲੋਂ ਕਿਹਾ ਗਿਆ ਕੇ ਜਦੋ ਮੈ ਕੈਨੇਡਾ ਸਰਕਾਰ ਨੂੰ ਟੈਕਸ ਭਰਿਆ ਸੀ ਤੇ ਓਦੋ ਮੈ ਸਰਕਾਰ ਨੂੰ ਲਵਪ੍ਰੀਤ ਦਾ ਪਾਸਪੋਰਟ ਵੀ ਭੇਜਿਆ ਸੀ ਤੇ ਜੋ ਹੋਰ ਕਾਗਜ ਵੀ ਸੀ ਉਹ ਵੀ ਜਰੂਰ ਭੇਜੇ ਆ |

ਪਰ ਇਹਨਾਂ ਸਾਰੀਆਂ ਗੱਲਾਂ ਨੂੰ ਕੋਈ ਨਹੀਂ ਦੇਖ ਰਿਹਾ ਤੇ ਲਵਪ੍ਰੀਤ ਦੇ ਚਾਚਾ ਜੀ ਜੋ ਕੇ ਉਹ ਚਾਚਾ ਜੀ ਵੀ ਨਹੀਂ ਆ ਲਵਪ੍ਰੀਤ ਓਹਨਾ ਨੂੰ ਬਸ ਲਵਪ੍ਰੀਤ ਚਾਚਾ ਜੀ ਈ ਕਹਿੰਦੇ ਸੀ ਓਹਨਾ ਵਲੋਂ ਬਾਰ ਬਾਰ ਕਿਹਾ ਗਿਆ ਕ ਅਸੀਂ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦੇਣਾ | ਬੇਅੰਤ ਕੌਰ ਵਲੋਂ ਕਿਹਾ ਜਾ ਰਿਹਾ ਆ ਕੇ ਜਦੋ ਲਵਪ੍ਰੀਤ ਦੀ ਮੌਤ ਹੋਈ ਸੀ ਤੇ ਓਦੋ ਕਿਸੇ ਨੂੰ ਨਈ ਸੀ ਪਤਾ ਕੇ ਮੌਤ ਕਿਵੇਂ ਹੋਈ ਸੀ ਪਰ ਜਦੋ ਭੋਗ ਪੈ ਗਿਆ ਫੁੱਲ ਚੁਗ ਲਏ ਓਹਨਾ ਨੇ ਜਦੋ ਲਵਪ੍ਰੀਤ ਦਾ ਫੋਨ ਚੈੱਕ ਕੀਤਾ ਤੇ ਓਹਨਾ ਦੇ ਦਿਮਾਗ ਵਿਚ ਬਾਰ ਬਾਰ ਮੈ ਈ ਆ ਰਹੀ ਆ ਓਹਨਾ ਵਲੋਂ ਕਿਹਾ ਜਾ ਰਿਹਾ ਆ ਬੇਅੰਤ ਕੌਰ ਜੋ ਲਵਪ੍ਰੀਤ ਦੀ ਘਰਵਾਲੀ ਆ ਉਹ ਲਵਪ੍ਰੀਤ ਨਾਲ ਲੜਾਈ ਕਰਦੀ ਤੇ ਨਾ ਹੀ ਚੰਗੀ ਤਰਾਂ ਗੱਲ ਕਰਦੀ ਸੀ |ਇਸ ਕਰਕੇ ਲਵਪ੍ਰੀਤ ਨੇ ਆਤਮ ਹਟਾ ਕਰ ਲਈ ਤੇ ਉਹ ਸਾਰਾ ਕਸੂਰ ਮੇਰਾ ਈ ਕੱਢ ਰਹੇ ਨੇ |

About Jagjit Singh

Leave a Reply

Your email address will not be published. Required fields are marked *