Breaking News
Home / ਤਾਜ਼ਾ ਖਬਰਾਂ / ਕਨੇਡਾ ਵਾਲੀ ਕੁੜੀ ਆਈ ਕੈਮਰੇ ਸਾਹਮਣੇ

ਕਨੇਡਾ ਵਾਲੀ ਕੁੜੀ ਆਈ ਕੈਮਰੇ ਸਾਹਮਣੇ

ਮਾਮਲਾ ਸਾਹਮਣੇ ਆ ਰਿਹਾ ਹੈ ਧਨੌਲੇ ਦੀ ਵਸਨੀਕ ਕੁੜੀ ਬੇਅੰਤ ਕੌਰ ਬਾਜਵਾ ਦਾ ਜੋ ਕਿ ਕਨੇਡਾ ਵਿਚ ਸੋਹਰੇ ਪਰਿਵਾਰ ਵੱਲੋ ਭੇਜੀ ਗਈ ਸੀ ਪਰ ਸਭ ਜਾਂਦੇ ਹਨ ਕਿ ਉਸਦਾ ਪਤੀ ਹੁਣ ਦੁਨੀਆ ਨੂੰ ਅਲਵਿਦਾ ਕਹਿ ਚੁਕਾ ਹੈ ਤੇ ਮੁੰਡੇ ਦੇ ਪਰਿਵਾਰ ਵਾਲੇ ਬੇਅੰਤ ਨੂੰ ਜ਼ਿਮੇਵਾਰ ਦੱਸ ਰਹੇ ਹਨ |ਪਰ ਜੇਕਰ ਗੱਲ ਕਰੀਏ ਬੇਅੰਤ ਦੀ ਤਾ ਬੇਅੰਤ ਦੀ ਵੀ ਇੰਟਰਵਿਊ ਵੀਡੀਓ ਕਾਲ ਦੇ ਜਰੀਏ ਲਈ ਗਈ |

ਬੇਅੰਤ ਨੇ ਸਾਰੇ ਦੋਸ਼ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਉਹ ਗ਼ਲਤ ਨਹੀਂ ਹੈ|ਉਸਨੇ ਕਿਹਾ ਨਾ ਹੀ ਸਾਡੇ ਪਰਿਵਾਰ ਚੋ ਮੇਰੇ ਮਾਂ ਬਾਪ ਦਾ ਵੀਜ਼ਾ ਲਗਾ ਹੈ ਇਹ ਵੀ ਉੱਗ ਆਪਣੇ ਕੋਲੋਂ ਬੋਲ ਰਹੇ ਹਨ |ਅਤੇ ਤੁਹਾਨੂੰ ਇਹ ਵੀ ਦਸ ਦੇਈਏ ਕਿ ਉਸਦੇ ਪੇਕੇ ਪਰਿਵਾਰ ਨੇ ਕਿਹਾ ਹੈ ਕਿ ਬੇਅੰਤ ਕੈਨੇਡਾ ਤੋਂ ਆਕੇ ਵੀ ਸੋਹਰੇ ਪਰਿਵਾਰ ਦੇ ਵਿਚ ਹੀ ਰਹੇਗੀ |ਬੇਅੰਤ ਨਾਲ ਜਦੋ ਇਸ ਬਾਰੇ ਗੱਲਬਾਤ ਕੀਤੀ ਤਾ ਉਸਨੇ ਕਿਹਾ ਕਿ ਜੇ ਮੇਰੇ ਪੇਕੇ ਪਰਿਵਾਰ ਵਾਲੇ ਖੰਡੇ ਤਾ ਮੈਂ ਸੋਹਰੇ ਹੀ ਰਹੇਗੀ ਜਿਵੇ ਵੀ ਉਹ ਮੈਨੂੰ ਰੱਖਣ ਮੈਂ ਰਹਿ ਲਵਾਂਗੀ |

ਬੇਅੰਤ ਨੇ ਭਾਵੁਕ ਹੋ ਕੇ ਕਿਹਾ ਕਿ ਉਸਨੇ ਆਪਣੇ ਸੋਹਰਾ ਸਾਬ ਨੂੰ ਵੀ ਕਾਲ ਕੀਤੀਆਂ ਸੀ ਪਰ ਓਨਾ ਨੇ ਨਹੀਂ ਚੱਕੀਆਂ |ਬੇਅੰਤਨੇ ਕਿਹਾ ਉਸਨੂੰ ਦੁੱਖ ਨੀ ਹੈ ਕਿ ਉਹ ਕਨੇਡਾ ਤੋਂ ਡਿਪੋਰਟ ਹੋ ਰਹੀ ਹੈ |ਉਸਨੇ ਕਿਹਾ ਦੁੱਖ ਤਾ ਇਸ ਗੱਲ ਦਾ ਹੈ ਕਿ ਬਿਨਾ ਮੇਰਾ ਪੱਖ ਜਾਣੇ ਮੇਨੂ ਡਿਪੋਰਟ ਕੀਤਾ ਜਾ ਰਿਹਾ ਹੈ |

ਏਥੇ ਬੇਅੰਤ ਕੌਰ ਬਾਜਵਾ ਨੇ ਇਹ ਵੀ ਕਿਹਾ ਕਿ ਉਸਦੇ ਸਾਰੇ ਹੀ ਡੌਕੂਮੈਂਟ ਚੈੱਕ ਕਰ ਲਾਏ ਜਾਨ ਸਭ ਦੇ ਉਪਰ ਉਸ ਦੇ ਪਤੀ ਦਾ ਨਾਮ ਹੈ |ਪੁਲਿਸ ਹੁਣ ਇਸ ਕੇਸ ਦੀ ਤਫਤੀਸ਼ ਕਰ ਰਹੀ ਹੈ ਦੇਖਦੇ ਹਾਂ ਕਿ ਫੈਸਲਾ ਨਿਕਲਦਾ ਹੈ | ਤੁਸੀਂ ਬੇਅੰਤ ਕੌਰ ਦਾ ਪੱਖ ਸੁਨਣ ਤੋਂ ਬਾਅਦ ਕਿ ਕਹੋਗੇ ? ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਜਾਣਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜਰੂਰ ਕਰਿਓ |

About Jagjit Singh

Leave a Reply

Your email address will not be published. Required fields are marked *