ਬਰਨਾਲਾ ਦੇ ਪਿੰਡ ਜਗਤਪੁਰਾ ਦੇ ਨੌਜਵਾਨ ਜਸਵਿੰਦਰ ਸਿੰਘ ਨਾਲ ਉਸ ਦੀ ਪਤਨੀ ਰਸ਼ਪਾਲ ਕੌਰ ਪੁੱਤਰੀ ਕੇਵਲ ਸਿੰਘ ਵਾਸੀ ਪਿੰਡ ਸਵਰਾਜ ਜ਼ਿਲਾ ਮੋਗਾ ਵੱਲੋਂ ਧੋ-ਖਾ-ਧ-ੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਆਈਲੈਟਸ ਕਰਕੇ ਰਸ਼ਪਾਲ ਕੌਰ ਕੈਨੇਡਾ ਦੇ ਮਾਂਟਰੀਅਲ ਚਲੀ ਗਈ ਸੀ। ਕੁਝ ਦੇਰ ਤਾਂ ਉਹ ਉਨ੍ਹਾਂ ਨਾਲ ਗੱਲਬਾਤ ਕਰਦੀ ਰਹੀ ਪਰ ਫਿਰ ਸੰਪਰਕ ਹੀ ਤੋ-ੜ ਦਿੱਤਾ।
ਰਸ਼ਪਾਲ ਕੌਰ ਨੇ ਉ-ਲ-ਟ ਉਨ੍ਹਾਂ ਦੇ ਪਰਿਵਾਰ ਤੇ ਧ-ਮ-ਕੀ-ਆਂ ਦੇਣ ਦੀ ਦ-ਰ-ਖਾ-ਸ-ਤ ਦੇ ਦਿੱਤੀ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਰਸ਼ਪਾਲ ਕੌਰ ਜਾਂਦੇ ਸਮੇਂ ਸੋਨੇ ਦੇ ਗਹਿਣੇ ਵੀ ਲੈ ਗਈ ਸੀ। ਉਨ੍ਹਾਂ ਦਾ ਹੁਣ ਤੱਕ ਸਾਰਾ ਖਰਚਾ 25 ਲੱਖ ਰੁਪਏ ਹੋ ਚੁੱਕਾ ਹੈ। ਉਸ ਦੇ ਸਾਲੇ ਹਰਦੀਪ ਸਿੰਘ ਦੇ ਸਹੁਰੇ ਅਤੇ ਹਰਦੀਪ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਧ-ਮ-ਕੀ-ਆਂ ਦਿੱਤੀਆਂ ਜਾ ਰਹੀਆਂ ਹਨ। ਜਸਵਿੰਦਰ ਸਿੰਘ ਅਨੁਸਾਰ ਉਨ੍ਹਾਂ ਨੇ ਬਰਨਾਲਾ ਦੇ ਐਸ ਐਸ ਪੀ ਨੂੰ ਦ-ਰ-ਖਾ-ਸ-ਤ ਦਿੱਤੀ ਸੀ।ਜਿਸ ਵਿੱਚ ਉਸ ਨੇ ਆਪਣੀ ਪਤਨੀ ਰਸ਼ਪਾਲ ਕੌਰ, ਸਾਲੇ ਹਰਦੀਪ ਸਿੰਘ, ਸਾਲੇ ਕੇਵਲ ਸਿੰਘ, ਸੱਸ ਕੁਲਵੰਤ ਕੌਰ ਅਤੇ ਤਾਇਆ-ਤਾਈ ਤੇ ਦੋ-ਸ਼ ਲਗਾਏ ਹਨ। ਉਸ ਨੇ ਐੱਸ.ਐੱਸ.ਪੀ. ਰਾਹੀਂ ਮੰਗ ਕੀਤੀ ਹੈ ਕਿ ਕਨੇਡਾ ਦੀ ਅੰਬੈਸੀ ਰਸ਼ਪਾਲ ਕੌਰ ਨੂੰ ਵਾਪਸ ਭਾਰਤ ਭੇਜ ਦਵੇ।
ਜਸਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਐੱਸ.ਐੱਸ.ਪੀ. ਨੇ ਦਰਖਾਸਤ ਜਾਂਚ ਲਈ ਭੇਜ ਦਿੱਤੀ ਹੈ। ਉਸ ਨੂੰ ਸ਼ਿ-ਕ-ਵਾ ਹੈ ਕਿ ਹਰਦੀਪ ਸਿੰਘ ਜਾਂਚ ਅਧਿਕਾਰੀ ਕੋਲ ਪੇਸ਼ ਨਹੀਂ ਹੋ ਰਿਹਾ ਅਤੇ ਜਾਂਚ ਅਧਿਕਾਰੀ ਵੱਲੋਂ ਵੀ ਉਸ ਤੇ ਕੋਈ ਸ-ਖ਼-ਤੀ ਨਹੀਂ ਕੀਤੀ ਜਾ ਰਹੀ।ਇਹ ਕੋਈ ਮਾਮਲਾ ਪਹਿਲਾ ਨਹੀਂ ਹੈ ਪਹਿਲਾ ਵੀ ਬਹੁਤ ਸਾਰੀਆਂ ਕੁੜੀਆਂ ਕਨੇਡਾ ਜਾ ਕੇ ਮੁਕਰ ਜਾਂਦੀਆਂ ਹਨ |ਅਜਿਹੇ ਕੇਸ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ |ਅਜਿਹੇ ਲੋਕਾਂ ਨੇ ਵਿਆਹ ਨੂੰ ਇਕ ਧੰਦਾ ਬਣਾ ਲਿਆ ਹੈ |
