ਅੱਜ ਦੇ ਦੌਰ ਦੇ ਵਿੱਚ ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਜਿੱਥੇ ਜਾਣ ਲਈ ਵੱਖ-ਵੱਖ ਰਸਤਿਆਂ ਰਾਹੀਂ ਲੋਕ ਕੈਨੇਡਾ ਜਾਂਦੇ ਹਨ। ਹੁਣ ਕੈਨੇਡਾ ਨੂੰ ਪੰਜਾਬ ਤੋਂ ਡਬਲ ਲੋਕਾਂ ਦੀ ਜ਼ਰੂਰਤ ਹੈ। ਕੈਨੇਡਾ ਜਿਨ੍ਹਾਂ ਖੁਸ਼ਹਾਲ ਤੇ ਵਿਕਸਤ ਦੇਸ਼ ਹੈ, ਉਥੇ ਅਬਾਦੀ ਦੀ ਘਾਟ ਕਾਰਨ ਕੈਨੇਡਾ ਨੂੰ ਭਵਿੱਖ ਵਿੱਚ ਵਧੇਰੇ ਪਰਵਾਸੀਆਂ ਦੀ ਜ਼ਰੂਰਤ ਹੈ। ਇਸ ਬਾਰੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਮੁਤਾਬਕ ਕੈਨੇਡਾ ਨੂੰ ਵਧੇਰੇ ਖੁਸ਼ਹਾਲ ਬਣਾਉਣ ਲਈ 10 ਕਰੋੜ ਦੇ ਅੰਕੜੇ ਤੱਕ ਹੋਣੀ ਚਾਹੀਦੀ ਹੈ।
13-02-12 Richard Lautens/Toronto Star
ਸੱਭਿਆਚਾਰਕ ਖੇਤਰ ਵੀ ਵਪਾਰਕ ਤੌਰ ਤੇ ਸਫ਼ਲ ਹੋਵੇਗਾ। 10 ਕਰੋੜ ਦੀ ਆਬਾਦੀ ਨਾਲ ਕੈਨੇਡਾ ਦੁਨੀਆਂ ਵਿੱਚ 27ਵੇਂ ਸਥਾਨ ਤੇ ਆ ਜਾਵੇਗਾ ਤੇ ਆਰਥਿਕ ਵਿਕਾਸ ਦਰ 2.6 ਤੋਂ ਪਾਰ ਹੋ ਜਾਵੇਗੀ। ਕੈਨੇਡਾ ਵਿੱਚ ਨੌਜਵਾਨਾਂ ਦੇ ਵਧੇਰੇ ਆਉਣ ਕਾਰਨ ਟੈਕਸ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਸਰਕਾਰ ਕਈ ਨਵੇਂ ਪ੍ਰੋਗਰਾਮ ਉਲੀਕ ਸਕਦੀ ਹੈ। । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
