Home / ਤਾਜ਼ਾ ਖਬਰਾਂ / ਕਨੇਡਾ ਦੇ ਮੰਤਰੀ ਨੇ ਕੀਤਾ ਵੱਡਾ ਐਲਾਨ

ਕਨੇਡਾ ਦੇ ਮੰਤਰੀ ਨੇ ਕੀਤਾ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਦੱਸ ਦਈਏ ਕਿ ਕਰੋਨਾ ਨੇ ਸਾਰੀ ਦੁਨੀਆਂ ਨੂੰ ਔਖਾ ਕੀਤਾ ਹੋਇਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਕਰੋਨਾ ਦੇ ਪ੍ਰਭਾਵ ਹੇਠ ਆਏ ਹੋਏ ਹਨ। ਕੈਨੇਡਾ ਦੇ ਵਿੱਚ ਟੋਰਾਂਟੋ ਵਧੇਰੇ ਪਰਭਾਵਤ ਹੋਣ ਵਾਲਾ ਸ਼ਹਿਰ ਬਣਿਆ ਹੋਇਆ ਹੈ। ਜਿੱਥੇ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਹੁਣ ਦੁਨੀਆ ਤੇ ਟਰੂਡੋ ਦੀ ਚਰਚਾ ਐਂਵੇ ਨਹੀਂ ਹੁੰਦੀ, ਕੈਨੇਡਾ ਵੱਲੋਂ ਹੁਣ ਇਹ ਵੱਡਾ ਐਲਾਨ ਕੀਤਾ ਗਿਆ ਹੈ।

ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਬੱਚਤ ਅਰਥਵਿਵਸਥਾ ਦੇ ਪ੍ਰਮੁੱਖਾਂ ਦੀ ਸਾਲਾਨਾ ਬੈਠਕ ਹੋ ਰਹੀ ਹੈ। ਜਿੱਥੇ ਜੀ 7 ਦੇਸ਼ਾਂ ਦੀ ਹੋ ਰਹੀ ਇਸ ਮੀਟਿੰਗ ਵਿੱਚ ਕਰੋਨਾ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਉਥੇ ਹੀ ਵੈਕਸੀਨ ਦੀ ਵੰਡ ਨੂੰ ਲੈ ਕੇ ਵੀ ਕੇਂਦਰੀ ਵਿਸ਼ਾ ਹੋਣ ਦੀ ਉਮੀਦ ਜਤਾਈ ਗਈ ਹੈ।ਦੱਸ ਦਈਏ ਕਿ ਇਸ ਵਿਚ ਬਹੁਤ ਸਾਰੇ ਵਿਅਕਸਤ ਦੇਸ਼ਾਂ ਵੱਲੋਂ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮੁਲਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਜਿਸ ਵਿੱਚ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ 50 ਕਰੋੜ ਖੁਰਾਕਾਂ ਦਿਤੇ ਜਾਣ ਦਾ ਭਰੋਸਾ ਜਤਾਇਆ ਗਿਆ। ਉਥੇ ਹੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਵੀ ਕਰੋਨਾ ਨਾਲ ਪ੍ਰਭਾਵਤ ਹੋਏ ਦੇਸ਼ਾਂ ਨੂੰ 10 ਕਰੋੜ ਵੈਕ ਸੀਨ ਦੇਣ ਦੀ ਵਚਨਬੱਧਤਾ ਜਤਾਈ ਗਈ ਹੈ। ਬ੍ਰਿਟੇਨ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਵੱਲੋਂ ਜਾਣਕਾਰੀ ਸ਼ੁਕਰਵਾਰ ਨੂੰ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ।

ਦੱਸ ਦਈਏ ਕਿ ਕਿ ਐਤਵਾਰ ਨੂੰ ਇਸ ਮੀਟਿੰਗ ਵਿੱਚ ਇਹ ਸਭ ਕੁੱਝ ਸਪਸ਼ਟ ਹੋ ਜਾਵੇਗਾ ਕਿ ਕਿਹੜਾ ਦੇਸ਼ ਇਨ੍ਹਾਂ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਘਰੇਲੂ ਸਪਲਾਈ ਕਿਸ ਤਰ੍ਹਾਂ ਹੋਵੇਗੀ। ਕਿਉਂਕਿ ਕੈਨੇਡਾ ਵੱਲੋਂ ਵੀ ਪੂਰੇ ਵਿਸ਼ਵ ਵਿੱਚ 10 ਕਰੋੜ ਖੁਰਾਕਾਂ ਭੇਜੇ ਜਾਣ ਦਾ ਐਲਾਨ ਕੀਤਾ ਗਿਆ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Leave a Reply

Your email address will not be published. Required fields are marked *