ਅਕਸਰ ਹੀ ਵਿਦੇਸ਼ਾਂ ਤੋਂ ਪੰਜਾਬੀ ਮੁੰਡੇ ਕੁੜੀਆਂ ਨਾਲ ਜੁਡ਼ੀਆਂ ਹੋਈਆਂ ਦਿਲ ਨੂੰ ਹ-ਲੂ-ਣ ਦੇਣ ਵਾਲੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਮੁੰਡੇ ਕੁੜੀਆਂ ਮੋ-ਟੀ-ਆਂ ਰ-ਕ-ਮਾਂ ਖਰਚ ਕਰਕੇ ਵਿਦੇਸ਼ ਜਾਂਦੇ ਹਨ ਪਰ ਜਦੋਂ ਉਥੇ ਉਨ੍ਹਾਂ ਨਾਲ ਕੋਈ ਅ-ਣ-ਸੁ-ਖਾ-ਵੀਂ ਘ-ਟ-ਨਾ ਵਾਪਰਦੀ ਹੈ ਤਾਂ ਬ-ੜਾ ਅ-ਫ਼-ਸੋ-ਸ ਹੈ। ਪਿਛਲੇ ਦਿਨੀਂ ਇਕ ਸੜਕ ਹਾ-ਦ-ਸੇ ਵਿਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਫਿਰੋਜ਼ਪੁਰ ਦੇ 29 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਭੁੱਲਰ ਪੁੱਤਰ ਕੁਲਵੰਤ ਸਿੰਘ ਭੁੱਲਰ ਦੀ ਜਾਨ ਚਲੀ ਗਈ ਸੀ।
ਇਸ ਮਾਮਲੇ ਸਬੰਧੀ ਮ੍ਰਤਕ ਦੇ ਮਾਮੇ ਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਮਨਪ੍ਰੀਤ ਸਿੰਘ ਮੂਲ ਰੂਪ ਵਿਚ ਸਰਵਾ ਬੋਦਲਾ ਦਾ ਰਹਿਣ ਵਾਲਾ ਸੀ। ਲਗਪਗ 20 ਸਾਲ ਪਹਿਲਾਂ ਉਸ ਦਾ ਪਿਤਾ ਕੁਲਵੰਤ ਸਿੰਘ ਭੁੱਲਰ ਉਸ ਨੂੰ ਸ-ਦੀ-ਵੀ ਵਿ-ਛੋ-ੜਾ ਦੇ ਗਿਆ ਸੀ। ਅਜੇ 4 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਦੋਵੇਂ ਪਤੀ ਪਤਨੀ ਨੂੰ ਕੈਨੇਡਾ ਗਏ 2 ਸਾਲ ਹੀ ਹੋਏ ਸਨ। ਉਹ ਦੋਵੇਂ ਵਰਕ ਪਰਮਿਟ ਤੇ ਗਏ ਸਨ ਪਰ ਹੋਰ ਹੀ ਭਾ-ਣਾ ਵਰਤ ਗਿਆ। ਸਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਟਰੱਕ ਥੱਲੇ ਆਉਣ ਕਾਰਨ ਮਨਪ੍ਰੀਤ ਸਿੰਘ ਦੀ ਜਾਨ ਚਲੀ ਗਈ।
ਇਕ ਹੋਰ ਹਾ-ਦ-ਸਾ ਕੈਨੇਡਾ ਦੇ ਸ਼ਹਿਰ ਕਿਚਨਰ ਵਿੱਚ ਵਾਪਰਿਆ। ਜਿੱਥੇ ਕਈ ਗੱਡੀਆਂ ਆਪਸ ਵਿਚ ਟ-ਕ-ਰਾ ਗਈਆਂ। ਇਸ ਵਿੱਚ 23 ਸਾਲਾ ਲੜਕੀ ਇੰਦਰ ਸਿੱਧੂ ਦ-ਮ ਤੋ-ੜ ਗਈ। ਓਨਟਾਰੀਓ ਦੀ ਪ੍ਰੋ-ਵੀ-ਸ਼ੀ-ਅ-ਲ ਪੁਲੀਸ ਪਹਿਲਾਂ ਇਹ ਹੀ ਦੱਸਦੀ ਰਹੀ ਕਿ ਹਾ-ਦ-ਸੇ ਵਿੱਚ ਕਿਸੇ ਮਰਦ ਦੀ ਜਾਨ ਚਲੀ ਗਈ ਹੈ। ਜਾਨ ਗਵਾਉਣ ਵਾਲੀ ਨੂੰ ਭਾਵੇਂ ਹੁਣ ਪੁਲਸ ਲੜਕੀ ਦੱਸ ਰਹੀ ਹੈ ਪਰ ਪੁਲੀਸ ਵੱਲੋਂ ਉਸ ਦੀ ਪਹਿਚਾਣ ਨਹੀਂ ਦੱਸੀ ਗਈ। ਇਸ ਦੇ ਬਾ-ਵ-ਜੂ-ਦ ਵੀ ਇਹ ਪਤਾ ਲੱਗਾ ਕਿ ਮ੍ਰਤਕ ਲਡ਼ਕੀ 23 ਸਾਲਾ ਇੰਦਰ ਸਿੱਧੂ ਸੀ। ਮੰਗਲਵਾਰ ਸਵੇਰੇ ਫਿਸ਼ਰ ਹਾਲਮੈਨ ਰੋਡ ਨੇੜੇ ਵਾਪਰਨ ਵਾਲੇ ਇਸ ਹਾ-ਦ-ਸੇ ਦੇ ਕਾਰਨਾਂ ਦੀ ਪੁਲੀਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।
