Home / ਤਾਜ਼ਾ ਖਬਰਾਂ / ਕਨੇਡਾ ਤੋਂ ਆਈ ਵੱਡੀ ਤਾਜਾ ਖਬਰ – 6 ਦਿਨ ਬਾਅਦ ਹੋ ਜਾਏਗਾ ਐਲਾਨ

ਕਨੇਡਾ ਤੋਂ ਆਈ ਵੱਡੀ ਤਾਜਾ ਖਬਰ – 6 ਦਿਨ ਬਾਅਦ ਹੋ ਜਾਏਗਾ ਐਲਾਨ

ਚਾ ਈ ਨਾ ਦੇ ਵਾ ਇ ਰ ਸ ਕੋ ਰੋ ਨਾ ਨੇ ਸਾਰੀ ਦੁਨੀਆਂ ਵਿਚ ਹਾਹਾ ਕਾ ਰ ਮ ਚਾ ਈ ਹੋਈ ਹੈ । ਇਸ ਵਾ ਇ ਰ ਸ ਨੇ ਸਾਰੇ ਦੁਨੀਆਂ ਦ ਸਿਸਟਮ ਹੀ ਹਿਲਾ ਕੇ ਰੱਖ ਦਿੱਤਾ ਹੈ । ਚਲੇ ਕੀ ੜਾ ਵੀ ਵੱਡਾ ਮੁ ਲਕ ਹੋਵੇ ਇਸ ਦੀ ਚ ਪੇ ਟ ਵਿਚ ਆ ਚੁਕਾ ਹੈ ।ਕ ਨੇ ਡਾ ਵਰਗਾ ਖੁਸ਼ਹਾਲ ਮੁਕਲ ਵੀ ਇਸ ਦੀ ਕ ਰੋ ਪੀ ਤੋਂ ਨ ਹੀਂ ਬਚ ਸਕਿਆ ।

ਇਸ ਤੋਂ ਬਚਨ ਲਈ ਕਨੇਡਾ ਵਿਚ ਵੱਖ ਵੱਖ ਤਰਾਂ ਦੀਆਂ ਪਾ ਬੰ ਦੀ ਆਂ ਲਗਾਈਆਂ ਗਈਆਂ ਹਨ ।ਕੋ ਰੋ ਨਾ ਵਾ ਇ ਰਸ ਕਾਰਨ ਲੋਕਾਂ ਦੇ ਇਕੱਠ ‘ਤੇ ਲੱਗੀ ਪਾਬੰਦੀ ‘ਚ ਕਿਊਬਿਕ ਜਲਦ ਹੀ ਵੱਡੀ ਢਿੱ ਲ ਦੇਣ ਜਾ ਰਿਹਾ ਹੈ । 3 ਅਗਸਤ ਤੋਂ ਬਾਹਰੀ ਤੇ ਇਨ ਡੋਰ ਸ ਮਾ ਗਮਾਂ ‘ਚ 250 ਗਿਣ ਤੀ ਤੱਕ ਲੋਕਾਂ ਨੂੰ ਇਕੱ ਠੇ ਹੋਣ ਦੀ ਇ ਜਾ ਜ਼ਤ ਮਿਲਣ ਜਾ ਰਹੀ ਹੈ ।ਮੌਜੂਦਾ ਸਮੇਂ ਕਿਸੇ ਵੀ ਸਮਾਗਮ ‘ਚ 50 ਤੋਂ ਵੱਧ ਲੋਕਾਂ ਨੂੰ ਸ਼ਾਮ ਲ ਹੋਣ ਦੀ ਮਨ ਜ਼ੂਰੀ ਨਹੀਂ ਹੈ । ਹਾਲਾਂਕਿ , ਇਸ ‘ਚ ਲੋਕਾਂ ਨੂੰ ਹਾਊ ਸ ਪਾਰਟੀ ਕਰਨ ਦੀ ਖੁੱ ਲ ਨਹੀਂ ਦਿੱਤੀ ਗਈ ਹੈ । ਇਹ ਨਵਾਂ ਨਿ ਯਮ ਸਿਰ ਫ ਜਨਤਕ ਥਾਵਾਂ ‘ਤੇ ਲਾ ਗੂ ਹੋਣ ਜਾ ਰਿਹਾ ਹੈ ਨਾ ਕਿ ਨਿੱ ਜੀ ਰਿਹਾਇਸ਼ਾਂ ਜਾਂ ਨਿੱਜੀ ਇਨ ਡੋਰ ਅਤੇ ਆਊਟਡੋਰ ਇਕੱਠਾਂ ‘ਤੇ , ਇਹਨਾ ‘ਚ ਪਹਿਲਾਂ ਤੋਂ ਲਾਗੂ ਪਾਬੰਦੀ 10 ਲੋਕਾਂ ਤੱਕ ਹੀ ਸੀਮ ਤ ਰਹੇਗੀ ।

ਕੋ ਰੋ ਨਾ ਵਾ ਇ ਰ ਸ ਦੇ ਮੱਦੇਨਜ਼ਰ ਸਰੀ ਰਕ ਦੂ ਰੀ ਅਤੇ ਸਾ ਫ – ਸਫਾ ਈ ਦੇ ਨਿਯਮਾਂ ਦੀ ਪਾ ਲਣਾ ਕਰਦੇ 250 ਲੋਕਾਂ ਦੇ ਇਕੱ ਠ ਦੀ ਮਨਜ਼ੂਰੀ ਪ੍ਰਦਰ ਸ਼ਨ ਹਾਲ , ਥੀਏ ਟਰ ਤੇ ਸਿਨੇ ਮਾਘ ਰਾਂ ਅਤੇ ਵੀਡੀ ਓ ਸ਼ੂਟ ਜਾਂ ਸ਼ੋ ਅ ਰਿਕਾ ਰ ਡਿੰ ਗ ‘ਚ ਸ਼ਾਮਲ ਹੋਣ ਵਾਲੇ ਪ੍ਰਾਡਕਸ਼ਨ ਦੇ ਮੈਂਬਰ ਲੋਕਾਂ ‘ਤੇ ਲਾਗੂ ਹੋਵੇਗੀ ।ਲੋਕਾਂ ਨੂੰ ਦੋ ਮੀਟ ਰ ਦੀ ਦੂਰੀ ਬਣਾ ਕੇ ਰੱਖਣਾ ਲਾਜ਼ ਮੀ ਹੋਵੇਗਾ । ਜਦੋਂ ਦਰਸ਼ ਕ ਮੈਂਬ ਰ ਬੈਠਦੇ ਹਾਂ ਤਾਂ ਸਰੀਰਕ ਦੂਰੀ 1.5 ਮੀਟਰ ਤੱਕ ਘੱਟ ਕੀਤੀ ਜਾ ਸਕਦੀ ਹੈ ,ਇਕੋ ਪਰਿਵਾਰ ਦੇ ਲੋਕਾਂ ‘ਤੇ ਇਹ ਲਾਗੂ ਨਹੀਂ ਹੋਏਗੀ ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *