ਪੰਜਾਬ ਦੇ ਵਿਚ ਕਨੇਡਾ ਜਾਣ ਦਾ ਕਰੇਜ ਬਹੁਤ ਵੱਧ ਚੁੱਕਾ ਹੈ | ਅੱਜ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਜਿਹੇ ਕੁੜੀ ਮੁੰਡੇ ਦੇ ਪੈਸੇ ਲਗਵਾ ਕੇ ਮੁਕਰ ਗਈ | ਦਰਅਸਲ ਜੱਸ ਜੋ ਕਿ ਵਿਆਹ ਵਾਲਾ ਮੁੰਡਾ ਸੀ ਉਸਨੇ ਦਸਿਆ ਕਿ ਗੁਰਵੀਨ ਉਸਦੀ ਪਤਨੀ ਸੀ | ਤੇ ਓਹਨਾ ਨੇ ਉਸਨਾਲ ਪੱਕਾ ਵਿਆਹ ਹੀ ਕੀਤਾ ਸੀ | ਓਹਨਾ ਕਿਹਾ ਕਿ ਗੁਰਵੀਨ ਦੇ ਨਾਲ ਪਹਿਲਾ ਰੋਕਾ ਹੋਇਆ ਸੀ ਤੇ ਉਸਤੋਂ ਬਾਅਦ ਠਾਕਾ ਲੱਗਿਆ ਸੀ | ਹੁਣ ਕਿਹਾ ਕੁੜੀ ਦੀ ielts ਕੀਤੀ ਹੋਈ ਸੀ |ਫਿਰ ਅੱਸੀ ਕੁੜੀ ਤੇ ਸਾਰਾ ਖਰਚਾ ਕਰਨ ਦਾ ਤੇ ਬਾਹਰ ਭੇਜਣ ਦਾ ਕੁੜੀ ਪਰਿਵਾਰ ਨੂੰ ਕਿਹਾ ਸੀ |
ਓਹਨਾ ਕਿਹਾ ਵਿਆਹ ਤੋਂ ਬਾਅਦ ਜਦ ਕੁੜੀ ਘਰ ਆ ਗਯੀ ਤਾ ਅੱਸੀ ਵੀ ਉਸਦੇ ਬਾਹਰ ਜਾਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ | ਓਹਨਾ ਦਸਿਆ ਕਿ ਕੁੜੀ ਦਾ ਵੀਜ਼ਾ ਵੀ ਆ ਗਿਆ ਤੇ ਅੱਸੀ ਉਸ ਨੂੰ ਬਾਹਰ ਭੇਜਣ ਦੀ ਤਿਆਰੀ ਕਰਨ ਲਗੇ | ਜਦ ਵੀਜ਼ਾ ਆਇਆ ਤਾ ਕੁੜੀ ਦੀਆ ਗੱਲਾਂ ਬਦਲ ਗਈਆ | ਓਹਨੇ ਘਰ ਵਿਚ ਵੀ ਅਜੀਬ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਮੁੰਡੇ ਨੇ ਜਦ ਕੁੜੀ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਤਾ ਕੁੜੀ ਦੀ ਮਾਤਾ ਨੇ ਕਿਹਾ ਕੁੜੀ ਨਾਲ ਸਹੀ ਤਰਾਂ ਰਹਿ ਉਹ ਨਾ ਹੋਵੇ ਓਥੇ ਜਾ ਕੇ ਮੁਕਰ ਈ ਜਾਵੇ |
ਮੁੰਡੇ ਨੇ ਗੱਲ ਮਜਾਕ ਵਿਚ ਸਮਝੀ ਕਿ ਸ਼ਾਇਦ ਉਸਦੀ ਮਾਤਾ ਮਜਾਕ ਵਿਚ ਕਹਿ ਰਹੀ ਹੈ | ਇਸ ਤੋਂ ਬਾਅਦ ਮੁੰਡੇ ਨੇ ਦਸਿਆ ਕਿ ਅਸੀਂ ਕਿਸੇ ਤਰਾਂ ਕਰਕੇ ਕੁੜੀ ਨੂੰ ਬਾਹਰ ਭੇਜ ਦਿੱਤਾ | ਉਹ ਮੁੰਡੇ ਦੀ ਭੈਣ ਦੇ ਕੋਲ ਰਹੀ ਜੋ ਕਿ ਪਹਿਲਾ ਤੋਂ ਹੀ ਕੈਨਡਾ ਦੇ ਵਿਚ ਸੀ | ਮੁੰਡੇ ਦੀ ਭੈਣ ਦੇ ਨਾਲ ਵੀ ਥੋੜਾ ਸਮਾਂ ਹੀ ਸਹੀ ਰਹੀ ਉਸਤੋਂ ਬਾਅਦ ਓਹਨੇ ਓਥੇ ਵੀ ਉਸ ਨਾਲ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ | ਮੁੰਡੇ ਦੀ ਭੈਣ ਨੇ ਦਸਿਆ ਕਿ ਕੁੜੀ ਮੇਰੇ ਨਾਲ ਸਹੀ ਵਰਤਾਵ ਨਹੀਂ ਕਰਦੀ ਆਪਣੇ ਭਾਂਡੇ ਤਕ ਵੀ ਨਹੀਂ ਧੋਂਦੀ ਪਰ ਅਸੀਂ ਕਦੀ ਵੀ ਕੁੱਛ ਨੀ ਕਿਹਾ ਪਰ ਹੁਣ ਤਾ ਉਹ ਉੱਚੀ ਉੱਚੀ ਗਾਣੇ ਲਾ ਕੇ ਰੱਖਦੀ ਹੈ |
ਇਹ ਗੱਲਾਂ ਜਦੋ ਮੁੰਡੇ ਦੇ ਘਰ ਪਤਾ ਲਗੀਆਂ ਤੇ ਮੁੰਡੇ ਦੇ ਪਿਓ ਨੇ ਕੁੜੀ ਨਾਲ ਗੱਲ ਕਰਨੀ ਚਾਹੀ ਪਰ ਕੁੜੀ ਨੇ ਗੱਲ ਨਹੀਂ ਕੀਤੀ | ਇਸ ਤੋਂ ਬਾਅਦ ਮੁੰਡੇ ਨੇ ਕਿਹਾ ਕਿ ਕੁੜੀ ਨੇ ਬਾਹਾਂ ਖੜੀਆਂ ਕਰ ਕੇ ਕਿਹਾ ਕਿ ਮਈ ਕਨੇਡਾ ਆਉਣਾ ਸੀ ਆ ਗਈ ਤੁਸੀਂ ਕਰਲੋ ਜਿਹੜਾ ਕੁੱਛ ਕਰਨਾ | ਮੁੰਡੇ ਨੇ ਪਿਓ ਨੇ ਇਹ ਵੀ ਕਿਹਾ ਕਿ ਅੱਸੀ ਮੁੰਡੇ ਦੇ ਹੱਥੋਂ ਦੋ ਵਾਰ ਦਵਾਈ ਵੀ ਫੜੀ ਹੈ | ਦੇਖੋ ਵੀਡੀਓ ਦੇ ਵਿਚ ਜੱਸ ਨੇ ਕਿ ਕਿ ਖੁਲਾਸੇ ਕੀਤੇ
