Home / ਤਾਜ਼ਾ ਖਬਰਾਂ / ਕਨੇਡਾ ਜਾ ਕੇ ਬਦਲ ਗਈ ਪਤਨੀ ਤੇ ਇਧਰ ਪਤੀ ਨੇ

ਕਨੇਡਾ ਜਾ ਕੇ ਬਦਲ ਗਈ ਪਤਨੀ ਤੇ ਇਧਰ ਪਤੀ ਨੇ

ਵੇਦਸ਼ ਦਾ ਸੁਪਨਾ ਅਜਕਲ ਹਰ ਇਕ ਪੰਜਾਬ ਦਾ ਮੁੰਡਾ ਲੈਂਦਾ ਹੈ | ਬਹੁਤੇ ਮੁੰਡੇ ਤਾ ਪੜਾਈ ਨੂੰ ਮੁਖ ਰੱਖ ਕੇ ਬਾਹਰ ਚਲੇ ਜਾਂਦੇ ਹਨ |ਪਰ ਕੁਝ ਮੁੰਡੇ ਵਿਆਹ ਕਰਵਾ ਕ ਜਾਂਦੇ ਹਨ |ਪਰ ਇਸ ਤਰਾਂ ਦੀਆ ਖਬਰਾਂ ਵੀ ਬਹੁਤ ਆਉਂਦੀਆਂ ਹਨ ਕਿ ਕੁੜੀ ਵਿਦੇਸ਼ ਜਾ ਕੇ ਬਾਦਲ ਜਾਂਦੀ ਹੈ |ਅਜੇਹੀ ਇਕ ਖਬਰ ਸਾਹਮਣੇ ਆ ਰਹੀ ਹੈ | ਜੋ ਕੇ ਪਿੱਛਲੀ ਦਿਨੀ ਈ ਪਤਾ ਲਗਿਆ ਕ ਜਦੋ ਇਕ ਮੁੰਡੇ ਨੇ ਇਕ ਕੁੜੀ ਨਾਲ ਵਿਆਹ ਕਰਵਾਇਆ ਤੇ ਵਿਆਹ ਤੋਂ ਬਾਅਦ ਜਦੋ ਮੁੰਡੇ ਨੇ ਕੁੜੀ ਤੇ ਪੈਸੇ ਲਗਵਾ ਕੇ ਕੁੜੀ ਨੂੰ ਬਾਹਰ ਭੇਜਿਆ ਤੇ ਓਹਨਾ ਨੇ ਇਹ ਸੋਚ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਕੇ ਸਾਡੇ ਮੁੰਡੇ ਨੂੰ ਵੀ ਬਾਹਰ ਲੀ ਜਾਓ ਤੇ ਮੁੰਡੇ ਦੀ ਜ਼ਿੰਦਗੀ ਸੈਟਲ ਹੋ ਜਏ |

ਪਰ ਕੁਜ ਕ ਦਿਨਾਂ ਬਾਅਦ ਇਹ ਹੋਇਆ ਕੇ ਕੁੜੀ ਨੇ ਮੁੰਡੇ ਨਾਲੋਂ ਰਿਸ਼ਤਾ ਤੋੜਨ ਵਾਸਤੇ ਮੁੰਡੇ ਨਾਲ ਗੱਲ ਕਰਨੀ ਹੋਲੀ ਹੋਲੀ ਬੰਦ ਕਰ ਦਿਤੀ ਕੁੜੀ ਨੇ ਕੁਜ ਹੋਰ ਈ ਸਮਝ ਰੱਖਿਆ ਸੀ | ਜਦੋ ਮੁੰਡੇ ਦੇ ਦੋਸਤਾਂ ਨੇ ਕਿਹਾ ਕੇ ਤੂੰ ਕੁੜੀ ਤੇ ਪੈਸੇ ਲਾਏ ਆ ਤੇ ਕੁੜੀ ਤੈਨੂੰ ਬੁਲਾ ਕਿਉਂ ਨਹੀਂ ਰਹੀ |ਮੁੰਡਾ ਜਦੋ ਕੁੜੀ ਨੂੰ ਕਹਿੰਦਾ ਸੀ ਕੇ ਮੈਨੂੰ ਬੁਲਾ ਲੈ ਪਰ ਕੁੜੀ ਉਸਦੀ ਗੱਲ ਨੂੰ ਟਾਲ ਦਿੰਦੀ ਰਹੀ | ਜਦੋ ਮੁੰਡੇ ਦੇ ਘਰ ਵਾਲੇ ਉਸਨੂੰ ਪੁੱਛ ਦੇ ਸਨ ਕੇ ਕੁੜੀ ਨਾਲ ਤੇਰੀ ਗੱਲ ਹੁੰਦੀ ਤਾਂ ਉਹ ਗੱਲ ਨੂੰ ਟਾਲਮਟੋਲ ਕਰ ਦਿੰਦਾ ਸੀ | ਉਸਨੂੰ ਉਸਦੇ ਮਿੱਤਰ ਕਹਿੰਦੇ ਸੀ ਕੇ ਸਾਡਾ ਦੂਜਾ ਮੁੰਡਾ ਉਸਦੀ ਘਰਵਾਲੀ ਨੇ ਉਸਨੂੰ ਬੁਲਾ ਲਿਆ ਪਰ ਤੇਰੇ ਵਾਲੀ ਕਿਉਂ ਨਾਈ ਬੁਲਾ ਰਹੀ ਤੈਨੂੰ |

ਕੁੜੀ ਮੁੰਡੇ ਦੇ ਪਰਿਵਾਰ ਵਾਲੀ ਨਾਲ ਵੀ ਏਨੀ ਜਿਆਦਾ ਖੁਲ ਕੇ ਗੱਲ ਨਈ ਸੀ ਕਰਦੀ ਮੁੰਡੇ ਦੀ ਭੈਣ ਜਦੋ ਫੋਨ ਲਾਉਂਦੀ ਸੀ ਤੇ ਉਹ ਓਦੋ ਈ ਗੱਲ ਕਰਦੀ ਸੀ ਅੱਜ ਤਕ ਉਸਨੇ ਆਪਿ ਕਦੇ ਵੀ ਮੁੰਡੇ ਦੇ ਪਰਿਵਾਤ ਵਾਲਿਆਂ ਕਦੇ ਫੋਨ ਨਈ ਸੀ ਲਾਇਆ |ਜਦੋ ਮੁੰਡੇ ਦਾ ਪਰਿਵਾਰ ਕੁੜੀ ਨੂੰ ਪੁੱਛਦਾ ਸੀ ਕੇ ਤੂੰ ਮੁੰਡੇ ਦੇ ਕਾਗਜ ਕਦੋ ਲਾਉਣੇ ਪਰ ਕੁੜੀ ਲਾਕਡਾਉਂਣ ਦਾ ਬਹਾਨਾ ਮਾਰ ਦਿੰਦੀ ਰਹੀ ਹਰ ਵਾਰ ਪਰ ਜਦੋ ਕੇ ਕੈਨੇਡਾ ਸਰਕਾਰ ਵਲੋਂ ਇਹ ਕਿਹਾ ਗਿਆ ਸੀ ਜੋ ਕੁੜੀਆਂ ਵਿਆਹ ਕਰਵਾ ਕੇ ਆਇਆ ਨੇ ਉਹ ਆਪਣੇ ਪਤੀ ਨੂੰ ਬੁਲਾ ਸਕਦੀਆਂ ਨੇ ਪਰ ਕੁੜੀ ਆਪਿ ਨੀ ਸੀ ਚਾਹੰਦੀ ਕੇ ਮੁੰਡਾ ਇਥੇ ਆ ਜਾਏ |

ਜਦੋ ਵੀ ਮੁੰਡਾ ਗੱਲ ਕਰਦਾ ਸੀ ਪਰ ਉਹ ਉਸ ਤੋਂ ਦੂਰ ਹੁੰਦੀ ਰਹੀ ਤੇ ਮੁੰਡੇ ਨੇ ਕੁੜੀ ਬਾਰੇ ਕਿਸੇ ਨੂੰ ਚੰਗੀ ਤਰਾਂ ਨਾਈ ਸੀ ਦਸਿਆ ਕੇ ਕੁੜੀ ਮੇਰੇ ਨਾਲ ਐਵੇ ਕਰ ਰਹੀ | ਹੋਲੀ ਹੋਲੀ ਜਦੋ ਮੁੰਡੇ ਨੂੰ ਪਤਾ ਲੱਗਿਆ ਕੇ ਕੁੜੀ ਨੇ ਮੈਨੂੰ ਹੁਣ ਨੀ ਬੁਲੋਉਣਾ ਤੇ ਮੁੰਡੇ ਦੁਖੀ ਹੋ ਕੇ ਆਪਣੇ ਆਪ ਖੁਦਖੁਸ਼ੀ ਕਰਨ ਬਾਰੇ ਸੋਚ ਲਿਆ ਫੇਰ ਜਦੋ ਮੁੰਡਾ ਆਪਣੇ ਮਿੱਤਰਾ ਕੋਲੋਂ ਰਹਿੰਦਾ ਸੀ ਤੇ ਉਸਦੇ ਮਿੱਤਰ ਨੇ ਮੁੰਡੇ ਦੇ ਘਰੇ ਫੋਨ ਲਾਯਾ ਤੇ ਦਸਿਆ ਮੁੰਡਾ ਠੀਕ ਨਈ ਤੁਸੀ ਅੰਕੇ ਲੀ ਜਾਓ ਜਦੋ ਮੁੰਡੇ ਦੇ ਘਰ ਵਾਲੇ ਲੈਣ ਗਏ ਤੇ ਉਹ ਮਰ ਗਿਆ ਸੀ ਫਿਰ ਜਦੋ ਸਸਕਾਰ ਕਰ ਦਿੱਤੋ , ਫੁੱਲ ਵੀ ਚੁਗ ਲਏ ਉਸਦੇ ਪਰਿਵਾਰ ਨੇ ਇਹ ਨਈ ਸੀ ਸੋਚਿਆ ਸੀ ਕੇ ਕੁੜੀ ਕਰਕੇ ਉਸਨੇ ਖੁਦਖੁਸ਼ੀ ਕੀਤੀ | ਪਰ ਉਸਤੋਂ ਬਾਦ ਜਦੋ ਮੁੰਡੇ ਦਾ ਫੋਨ ਦੇਖਿਆ ਤੇ ਓਦੋ ਸਾਰੀ ਗੱਲ ਸਮਜ ਲੱਗੀ ਤੇ ਫੇਰ ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਨੂੰ ਦਸਿਆ ਪਰ ਕੁੜੀ ਨੇ ਐੱਸ ਗੱਲ ਬਾਰੇ ਕੋਈ ਵੀ ਗੱਲ ਨਈ ਕੀਤੀ ਤੇ ਨਾ ਕੋਈ ਹਮਦਰਦੀ ਦਿਖਾਈ|ਦੇਖੋ ਮਾਮਲੇ ਨਾਲ ਜੁੜੀ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.