ਅੱਜ ਦੇ ਜਮਾਨੇ ਵਿਚ ਕਈ ਤਰਾਂ ਲੋਕ ਤੁਹਾਨੂੰ ਅਕ ਸਰ ਹੀ ਦੇਖਣ ਨੂੰ ਮਿਲਦੇ ਹਨ। ਜਿਹੜੇ ਕਿਸੇ ਦੀ ਜਿੰਦ ਗੀ ਬ ਰ ਬਾ ਦ ਕਰਨ ਲੱਗਿਆ ਜਰਾ ਜਿਨ੍ਹਾਂ ਵੀ ਨਹੀਂ ਸੋਚਦੇ ਅਜਿਹੀ ਹੀ ਇਕ ਤਾਜਾ ਵੱਡੀ ਖਬਰ ਕਨੇ ਡਾ ਤੋਂ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸ ਥਾਰ ਦੇ ਨਾਲ।ਆਪਣੇ ਸਹੁਰੇ ਪਰਿ ਵਾਰ ਤੋਂ ਦੁਖੀ ਹੋ ਕੇ ਮੋਗਾ ਦੇ ਰਹਿਣ ਵਾਲੇ ਨੌਜ ਵਾਨ ਨੇ ਕੈਨੇਡਾ ‘ਚ ਆ ਤ ਮ – ਹੱ ਤਿ ਆ ਕਰ ਲਈ। ਸੂਤਰਾਂ ਅਨੁ ਸਾਰ ਸਹੁਰਾ ਪਰਿ ਵਾਰ ਨੌਜ ਵਾਨ ਬਲ ਜਿੰਦਰ ਸਿੰਘ ਤੋਂ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ। ਪਿਛਲੇ 5 ਮਹੀਨਿਆਂ ਤੋਂ ਸਹੁਰਾ ਪਰਿਵਾਰ ਨੌਜਵਾਨ ਨੂੰ ਨਾ ਤਾਂ ਪੀ. ਆਰ. ਕਾਰਡ ਦੇ ਰਿਹਾ ਸੀ ਅਤੇ ਨਾ ਹੀ ਪਾਸਪੋਰਟ ਦੇ ਰਿਹਾ ਸੀ, ਜਿਸ ਦੇ ਤ ਨਾ ਅ ‘ਚ ਚੱਲਦੇ ਨੌਜਵਾਨ ਨੇ ਖੁ ਦ ਕੁ ਸ਼ੀ ਕਰ ਲਈ।ਨੌਜਵਾਨ ਦੇ ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬਲਜਿੰਦਰ ਸਿੰਘ 24 ਦਸੰਬਰ 2017 ਨੂੰ ਵਿਆਹ ਹੋਇਆ ਸੀ ਅਤੇ 10 ਮਹੀਨੇ ਬਾਅਦ ਉਹ ਕੈਨੇਡਾ ਚਲਾ ਗਿਆ ਸੀ।
5 ਮਹੀਨੇ ਉਹ ਸਹੁਰੇ ਪਰਿਵਾਰ ਨਾਲ ਹੀ ਰਿਹਾ। ਉਸ ਤੋਂ ਬਾਅਦ ਸਹੁਰਾ ਪਰਿਵਾਰ ਬਲਜਿੰਦਰ ਤੋਂ ਜ਼ਮੀਨ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਜਿਸ ਦੇ ਚੱਲਦੇ ਨੌਜਵਾਨ ਨੇ ਇਸ ਤਰਾਂ ਕਰ ਲਿਆ। ਬਾਕੀ ਦੀ ਪੂਰੀ ਖਬਰ ਇਸ ਵੀਡੀਓ ਰਿਪੋਰਟ ਵਿਚ ਦੇਖੋ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |