Home / ਤਾਜ਼ਾ ਖਬਰਾਂ / ਇੰਗਲੈਂਡ ਤੋਂ ਆਈ ਵੱਡੀ ਖ਼ਬਰ,ਵਿਸ਼ਵ ਭਰ ਦੇ ਵਿਚ

ਇੰਗਲੈਂਡ ਤੋਂ ਆਈ ਵੱਡੀ ਖ਼ਬਰ,ਵਿਸ਼ਵ ਭਰ ਦੇ ਵਿਚ

ਯੂਕੇ ਦੀ ਮਹਾਰਾਣੀ ਐਲੀਜਾਬੇਬ ਦੂਜੀ ਦੇ ਪਤੀ ਡਿਊਕ ਦੇ ਪੂਰੇ ਹੋਣ ਨਾਲ ਇੰਗਲੈਂਡ ਚ ਇਸ ਸਮੇਂ ਪੂਰਨ ਤੌਰ ਚ ਸ਼ੌਕ ਹੈ। ਦੱਸ ਦਈਏ ਕਿ “ਬੀਤੇ ਦਿਨੀਂ ਬਰਤਾਨੀਆ ਦੀ ਮਲਿਕਾ ਐਲਜਾਬਿਥ-II ਦੇ 99 ਸਾਲਾ ਪਤੀ ਪ੍ਰਿੰਸ ਫਿ਼ਲਿਪ ਆਪਣੇ ਮਨੁੱਖਤਾ ਪੱਖੀ ਜੀਵਨ ਦੇ ਸਵਾਸ ਪੂਰੇ ਕਰਦੇ ਹੋਏ ਅਕਾ ਲ ਚਲਾ ਣਾ ਕਰ ਗਏ ਹਨ ।ਜਿਨ੍ਹਾਂ ਦੇ ਚਲੇ ਜਾਣ ਨਾਲ ਬਰਤਾਨੀਆ ਦੇ ਸਮੁੱਚੇ ਸ਼ਾਹੀ ਪਰਿਵਾਰ, ਸਹਿਜ਼ਾਦਾ ਚਾਰਲਸ ਤੇ ਸਮੁੱਚੇ ਬਰਤਾਨੀਆ ਨਿਵਾਸੀਆ ਨੂੰ ਜਿਥੇ ਵੱਡਾ ਸਦ ਮਾ ਪਹੁੰਚਿਆ ਹੈ, ਉਥੇ ਸਿੱਖ ਕੌਮ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਦਾ ਡੂੰਘਾਂ ਦੁ ਖ ਹੋਇਆ ਹੈ।

ਕਿਉਂਕਿ ਅੰਗਰੇਜ਼ ਹਕੂਮਤ ਅਤੇ ਬਰਤਾਨੀਆ ਨਾਲ ਬੀਤੇ ਲੰਮੇਂ ਸਮੇਂ ਤੋਂ ਸਿੱਖ ਕੌਮ ਦੇ ਸਦਭਾਵਨਾ ਭਰੇ ਸੰਬੰਧ ਰਹੇ ਹਨ ਅਤੇ ਅੱਜ ਵੀ ਬਰਤਾਨੀਆ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖ ਆਜ਼ਾਦੀ ਨਾਲ ਆਪਣੀ ਜਿ਼ੰਦਗੀ ਬਸਰ ਕਰ ਰਹੇ ਹਨ ਅਤੇ ਬਰਤਾਨੀਆ ਹਕੂਮਤ ਨੇ ਕਈ ਵੱਡੇ ਅਹੁਦਿਆ ਉਤੇ ਸਿੱਖਾਂ ਨੂੰ ਸਤਿਕਾਰ-ਮਾਣ ਵੀ ਦਿੱਤਾ ਹੋਇਆ ਹੈ ।”ਇਸ ਦੁਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਬਰਤਾਨੀਆ ਦੇ ਸਾਹੀ ਪਰਿਵਾਰ ਨਾਲ ਪਿੰ੍ਰਸ ਫਿ਼ਲਿਪ ਦੇ ਅ ਕਾਲ ਚਲਾ ਣੇ ਸੰਬੰਧੀ ਡੂੰਘੀ ਹਮ ਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਕੀਤਾ ।

ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਯਾਦ ਹੈ ਅਤੇ ਰਹੇਗੀ ਕਿ ਬ ਲਿਊ ਸਟਾਰ ਦਾ ਫ਼ੌਜੀ ਹਮਲੇ ਉਪਰੰਤ ਮਹਾਰਾਣੀ ਐਲਜਾਬਿਥ-II ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ ।।। ਮਾਨ ਸਾਬ ਨੇ ਕਿਹਾ ਕਿ ਅਸੀ ਮਹਾਰਾਣੀ ਦੇ ਪਰਿਵਾਰ ਲਈ ਚੜਦੀ ਕਲਾ ਲਈ ਅਰਦਾਸ ਕਰਦੇ ਹਾਂ।ਦੇਸ਼ ਵਿਦੇਸ਼ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ ਅਸੀ ਲੈਕੇ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.