Home / ਪਾਲੀਵੁੱਡ / ਇਹ ਧੀ ਆਪਣੇ ਪਿਓ ਲਈ ਕਰਨ ਲੱਗੀ ਇਹ ਕੰਮ ਕਿ ਸੁਣ ਕੇ ਹੋ ਜਾਣਗੇ ਲੂ ਕੰਡੇ ਖੜ੍ਹੇ

ਇਹ ਧੀ ਆਪਣੇ ਪਿਓ ਲਈ ਕਰਨ ਲੱਗੀ ਇਹ ਕੰਮ ਕਿ ਸੁਣ ਕੇ ਹੋ ਜਾਣਗੇ ਲੂ ਕੰਡੇ ਖੜ੍ਹੇ

ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿ ਕੁੜੀਆਂ ਨੂੰ ਆਪਣੇ ਤੇ ਬੋਝ ਸਮਝਦੇ ਹਨ ਅਜਿਹੇ ਵਿੱਚ ਕੁੜੀਆਂ ਅਜਿਹੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਇਹ ਤਾਂ ਪਰਾਈਆਂ ਹੀ ਹਨ ਅਤੇ ਕੁੜੀ ਸੱਚਮੁਚ ਪਰਾਈ ਹੀ ਰਹਿੰਦੀ ਹੈ ਪਰ ਸਾਡੇ ਸਮਾਜ ਵਿੱਚ ਹੀ ਕਈ ਅਜਿਹੀਆਂ ਉਦਾਹਰਨਾ ਹਨ ਜੋ ਕਿ ਕੁੜੀਆਂ ਹੋਣ ਦੇ ਵਾਬਜੂਦ ਵੀ ਉਹਨਾਂ ਨੇ ਅਜਿਹਾ ਕੀਤਾ ਕਿ ਮਿਸ਼ਾਲ ਕਾਇਮ ਕਰ ਦਿੱਤੀ. ਅਜਿਹੀ ਹੀ ਇੱਕ ਖਬਰ ਆ ਰਹੀ ਹੈ ਜਿਸ ਨਾਲ ਕਿ ਇੱਕ ਵਾਰ ਫਿਰ ਕਿਸੇ ਕੁੜੀ ਨੇ ਕੁੜੀ ਹੋਣ ਤੇ ਮਾਣ ਮਹਿਸੂਸ ਕਰਵਾ ਦਿੱਤਾ ਖਬਰ ਇਹ ਹੈ ਕਿ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕੋਲਾਪੁਰ ਦੀ ਇਹ ਬਹਾਦਰ ਤੇ ਹਿੰਮਤੀ ਲੜਕੀ ਨੇ ਜ਼ਿੰਦਗੀ ਤੇ ਮੌਤ ਨਾਲ ਜੰਗ ਲ ੜ ਰਹੇ ਆਪਣੇ ਪਿਤਾ ਬਲਜੀਤ ਸਿੰਘ ਲਈ ਵਡੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਹੈ। ਗਗਨਦੀਪ ਕੌਰ (21) ਦੇ ਪਿਤਾ ਡਰਾਇਵਰ ਦਾ ਕੰਮ ਕਰਦੇ ਸਨ। ਉਸ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਚੁਕੀਆਂ ਹਨ। ਬੀਤੇ ਕਈ ਮਹੀਨਿਆਂ ਤੋਂ ਉਹ ਮੌਤ ਨਾਲ ਜੰਗ ਲੜ ਰਿਹਾ ਹੈ। ਬਲਜੀਤ ਸਿੰਘ ਦੀ ਜਾਨ ਬਚਾਉਣ ਲਈ ਜਦੋਂ ਹੋਰ ਕੋਈ ਅਗੇ ਨਾ ਆਇਆ ਤਾਂ ਉਸ ਦੀ ਛੋਟੀ ਧੀ ਗਗਨਦੀਪ ਕੌਰ ਨੇ ਹਿੰਮਤ ਦਿਖਾਈ ਤੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦੇਣ ਲਈ ਤਿਆਰੀ ਕਰ ਲਈ।

ਦੋ ਭੈਣਾਂ ਅਤੇ ਇਕ ਭਰਾ ਦੀ ਇਸ ਭੈਣ ਨੇ ਆਪਣਾ ਭਵਿਖ ਆਪਣੇ ਪਿਤਾ ਲਈ ਕੁ ਰ ਬਾ ਨ ਕਰਨ ਦਾ ਫੈਸਲਾ ਕੀਤਾ ਹੈ। ਕੁਲਵਿੰਦਰ ਜੀਤ ਸਿੰਘ ਦੀ ਰਿਪੋਰਟ ਮੁਤਾਬਕ ਗਗਨਦੀਪ ਕੌਰ ਅੱਜ 25 ਜਨਵਰੀ ਦਿਨ ਸ਼ਨੀਵਾਰ ਨੂੰ ਮੁਹਾਲੀ ਦੇ ਇਕ ਨਿਜੀ ਹਸਪਤਾਲ ਵਿਚ ਆਪਣੀ ਕਿਡਨੀ ਪਿਤਾ ਨੂੰ ਦੇਵੇਗੀ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਜੀ.ਐਮ.ਐਨ ਦਾ ਕੋਰਸ ਕਰਕੇ ਪਟਿਆਲਾ ਵਿਖੇ ਨਿਜੀ ਹਸਪਤਾਲ ਵਿਚ ਨੌਕਰੀ ਪ੍ਰਾਪਤ ਕੀਤੀ ਹੈ। ਉਸ ਨੇ ਦਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀ ਹੈ। ਕਿਡਨੀ ਟਰਾਂਸਪਲਾਂਟ ਕਰਵਾਉੇਣ ਲਈ ਉਹਨਾਂ ਦਾ 6-7 ਲਖ ਰੁਪਏ ਖਰਚ ਆਉਣਾ ਹੈ।

ਉਸ ਨੇ ਦਸਿਆ ਕਿ ਇੰਨਾ ਖਰਚ ਉਠਾੳੇਣਾ ਪਰਿਵਾਰ ਲਈ ਅਸੰਭਵ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਘਰ ਦਾ ਗੁਜਾਰਾ ਚਲਾਉਣ ਵਾਲਾ ਹੋਰ ਕੋਈ ਨਹੀਂ ਹੈ. ਉਸ ਦੇ ਦੱਸਣ ਅਨੁਸਾਰ ਇਹ ਹੈ ਕਿ ਉਸ ਦੀ ਮਾਂ ਵੀ ਦਮੇ ਦੀ ਬਿਮਾਰੀ ਤੋਂ ਗ੍ਰਸਤ ਹੈ. ਗਗਨਦੀਪ ਦਾ ਦੱਸਣਾ ਹੈ ਕਿ ਉਸ ਨੇ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦੇ ਲਈ ਲੋੜੀਂਦੇ ਟੈਸਟ ਕਰਵਾ ਲਏ ਹਨ ਅਤੇ ਡਾਕਟਰਾਂ ਦਾ ਇਹ ਵਿ ਕਹਿਣਾ ਹੈ ਕਿ ਗਗਨਦੀਪ ਆਉਣ ਵਾਲੇ ਸਮੇਂ ਦੌਰਾਨ ਕਦੇ ਵੀ ਮਾਂ ਨਹੀਂ ਬਣ ਸਕਦੀ|

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.