Home / ਤਾਜ਼ਾ ਖਬਰਾਂ / ਇਹ ਟਰੈਕਟਰ ਬਣਿਆ ਕਿਸਾਨੀ ਮੋਰਚੇ ਚ ਖਿੱਚ ਦਾ ਕਾਰਨ

ਇਹ ਟਰੈਕਟਰ ਬਣਿਆ ਕਿਸਾਨੀ ਮੋਰਚੇ ਚ ਖਿੱਚ ਦਾ ਕਾਰਨ

ਦਿੱਲੀ ਦਾ ਕਿਸਾਨ ਮੋਰਚਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀ ਹਨ। ਜਿਸ ਤਰ੍ਹਾਂ ਪੁਰਾਣੀਆਂ ਗੱਡੀਆਂ ਟਰੈਕਟਰ। ਛੋਟੀਆਂ ਗੱਡੀਆਂ। ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰਪੂਰ ਟਰੱਕ ਗੱਡੀਆਂ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ। ਅਸੀ ਤੁਹਾਡੇ ਨਾਲ ਵੀਡੀਓ ਸ਼ਾਝੀ ਕਰ ਰਹੇ ਹਾਂ ਜਿਸ ਚ ਇੱਕ ਬਾਪੂ ਕੋਲ 50 ਸਾਲ ਤੋਂ ਪੁਰਾਣਾ ਟਰੈਕਟਰ ਹੈ।

ਬਾਪੂ ਦਾ ਟਰੈਕਟਰ ਕਿਸਾਨੀ ਮੋਰਚੇ ‘ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੁਸੀ ਵੀ ਦੋਖੋ ਇਹ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਜਿਸ ਤਰ੍ਹਾਂ ਪਤਾ ਹੈ ਕਿ ਪੰਜਾਬੀਆਂ ਵੱਲੋਂ ਦਿੱਲੀ ਚ ਵੱਡੇ ਪੱਧਰ ਤੇ ਆਪਣੇ ਹੱਕਾਂ ਲਈ ਮੋਰਚਾ ਲਗਾਇਆ ਹੋਇਆ ਹੈ। ਜਿਸ ਨੂੰ ਹਰ ਵਰਗ ਤੋਂ ਹਮਾਇਤ ਮਿਲ ਰਹੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਲਈ ਕੀਤੇ ਕਾਰਜਾਂ ਚੋ ਇਕ ਵਿਸ਼ੇਸ਼ ਉਪਰਾਲਾ। ਦਿੱਲੀ ਦੀ ਧਰਤੀ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ, ਟੈਂਟ, ਗਜ਼ਰ ਤੇ ਹੋਰ ਸਹੂਨਤਾਂ ਪ੍ਰਦਾਨ ਕਰਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਕਿਸਾਨਾਂ ਵਾਸਤੇ ਮੋਬਾਈਲ ਰੈਣ ਬਸੇਰੇ ਬਣਾ ਕੇ ਪੇਸ਼ ਕਰ ਦਿੱਤੇ ਹਨ। ਚਲਦੇ ਫਿਰਦੇ ਇਹ ਰੈਣ ਬਸੇਰੇ ਲੋੜ ਮੁਤਾਬਕ ਕਿਤੇ ਵੀ ਲਿਜਾਏ ਜਾ ਸਕਦੇ ਹਨ।

ਇਹ ਰੈਣ ਬਸੇਰੇ ਕੱਲ੍ਹ ਸ਼ਾਮ ਨੁੰ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਕਿਸਾਨਾਂ ਹਵਾਲੇ ਕੀਤੇ ਗਏ।”ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਆਗੂਆਂ ਲਈ ਲੰਗਰ ਵੀ ਲੈ ਕੇ ਜਾਦੀ ਹੈ ਜਦੋਂ ਉਹ ਕੇਦਰ ਨਾਲ ਮੀਟਿੰਗ ਤੇ ਜਾਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਗੁਰਦੁਆਰਾ ਕਮੇਟੀ ਦੁਬਾਰਾ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਨਾਲ ਵੱਖ ਵੱਖ ਤਰ੍ਹਾਂ ਦੇ ਲੰਗਰ ਕਿਸਾਨਾਂ ਲਈ ਲਗਾਏ ਜਾ ਰਹੇ ਹਨ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.