Home / ਤਾਜ਼ਾ ਖਬਰਾਂ / ਇਹੋ ਜਿਹੇ ਮਾੜੇ ਲੋਕ ਤਾਂ ਕਨੇਡਾ ਜਾਕੇ ਵੀ ਨਹੀਂ ਸੁਧਰਦੇ-ਇਨ੍ਹਾਂ ਦੀ ਕਰਤੂਤ ਦੇਖ ਗੋਰੇ ਵੀ ਹੈਰਾਨ

ਇਹੋ ਜਿਹੇ ਮਾੜੇ ਲੋਕ ਤਾਂ ਕਨੇਡਾ ਜਾਕੇ ਵੀ ਨਹੀਂ ਸੁਧਰਦੇ-ਇਨ੍ਹਾਂ ਦੀ ਕਰਤੂਤ ਦੇਖ ਗੋਰੇ ਵੀ ਹੈਰਾਨ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਭਾਰਤੀ ਪਰਿਵਾਰ ਤੇ ਦੋ-ਸ਼ ਲਗਾਏ ਹਨ ਕਿ ਉਨ੍ਹਾਂ ਨੇ ਗ-ਲ-ਤ ਧੰਦੇ ਰਾਹੀਂ 75 ਲੱਖ ਡਾਲਰ ਦੀ ਜਾਇਦਾਦ ਬਣਾ ਲਈ ਹੈ। ਇਸ ਨੂੰ ਸਰਕਾਰ ਜ਼-ਬ-ਤ ਕਰਨਾ ਚਾਹੁੰਦੀ ਹੈ। ਇਸ ਭਾਰਤੀ ਪਰਿਵਾਰ ਵਿੱਚ ਅਸ਼ੋਕ ਕੁਮਾਰ ਨਾਇਡੂ, ਉਸ ਦੀ ਪਤਨੀ ਨੂੰ ਜੀਨਾਂ ਸਿਨੇਮਾ ਨਾਈਡੋ ਇਨ੍ਹਾਂ ਦਾ ਪੁੱਤਰ ਇਨਸਾਈਡ ਅਤੇ ਹਨੀਸ਼ ਨਾਇਡੂ ਦੀ ਗਰਲ ਫਰੈਂਡ ਅਲੀਸ਼ਾ ਐੈੱਨਵਾਟ ਕਿੰਨਜ ਸ਼ਾਮਿਲ ਹਨ। ਸਰਕਾਰ ਸਮਝਦੀ ਹੈ ਕਿ ਇਸ ਪਰਿਵਾਰ ਨੇ ਬਰਨਵੀ, ਕੁਕਿਟਲਮ, ਮੈਪਲਰਿੱਜ ਅਤੇ ਮਿਸ਼ਨ ਵਿੱਚ ਜਿਹੜੇ 6 ਸ਼ਾਨਦਾਰ ਘਰ ਬਣਾਏ ਹਨ,ਉਹ ਆਟੋ ਰਿਪੇਅਰ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆ-ੜ ਵਿੱਚ ਕੋ-ਕੀ-ਨ, ਹੈ-ਰੋ-ਇ-ਨ ਅਤੇ ਫੈਂ-ਟਾ-ਨਿ-ਲ ਵਰਗੇ ਗ-ਲ-ਤ ਪਦਾਰਥਾਂ ਦੇ ਧੰਦੇ ਤੋਂ ਕਮਾਈ ਕਰਕੇ ਬਣਾਏ ਗਏ ਹਨ। ਇਸ ਲਈ ਸਰਕਾਰ ਇਸ ਜਾਇਦਾਦ ਨੂੰ ਜ਼-ਬ-ਤ ਕਰਨਾ ਚਾਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਸਬੰਧ ਵਿੱਚ ਇਸ ਪਰਿਵਾਰ ਤੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਮੁ-ਕੱ-ਦ-ਮਾ ਦਾਇਰ ਕਰ ਦਿੱਤਾ ਹੈ।ਸਰਕਾਰ ਦੀ ਦਲੀਲ ਹੈ ਕਿ ਅਸ਼ੋਕ ਨਾਇਡੂ ਨੇ ਆਪਣੇ ਬੈਂਕ ਖਾਤੇ ਵਿੱਚ ਨਵੰਬਰ 2014 ਤੋਂ ਫਰਵਰੀ 2018 ਤੱਕ 275000 ਡਾਲਰ ਜਮ੍ਹਾਂ ਕਰਵਾਏ ਹਨ। ਨਿਊਵੈਸਟ ਮਨਿਸਟਰ ਪੁਲਿਸ ਦੇ ਦੱਸਣ

ਅਨੁਸਾਰ ਅਨੀਸ ਨਾਇਡੂ ਆਪਣੇ ਬਰਨਬੀ ਵਾਲੇ ਮਕਾਨ ਵਿੱਚ ਗ-ਲ-ਤ ਪਦਾਰਥ ਛੁਪਾ ਕੇ ਰੱਖਦਾ ਸੀ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਤੋਂ ਦੋ ਕਿਲੋਗ੍ਰਾਮ ਕੋ-ਕੀ-ਨ ਅਤੇ ਹੋਰ ਸਾਮਾਨ ਹਾਸਲ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਇੱਥੋਂ ਦੇ ਵਕੀਲ ਨੇ ਪੁਲਿਸ ਤੇ ਆਪਣੇ ਮੁਵਕਿਲ ਦੇ ਘਰ ਵਿੱਚ ਧੱ-ਕੇ ਨਾਲ ਦਾਖ਼ਲ ਹੋਣ ਅਤੇ ਤ-ਲਾ-ਸ਼ੀ ਲੈਣ ਦੇ ਦੋ-ਸ਼ ਲਗਾਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਅਜਿਹਾ ਕਰਕੇ ਕਾ-ਨੂੰ-ਨ ਦੀ ਉ-ਲੰ-ਘ-ਣਾ ਕੀਤੀ ਹੈ। ਨਾਇਡੂ ਪਰਿਵਾਰ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਸਿਰੇ ਤੋਂ ਨ-ਕਾ-ਰਿ-ਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਵੀ ਗ-ਲ-ਤ ਧੰ-ਦਾ ਨਹੀਂ ਕੀਤਾ। ਉਨ੍ਹਾਂ ਨੇ ਅਦਾਲਤ ਵਿੱਚ ਦਾਖਿਲ ਕੀਤੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਜਾ-ਇ-ਜ਼ ਧੰ-ਦੇ ਤੋਂ ਕਮਾਈ ਕੀਤੀ ਹੈ।

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.