Home / ਤਾਜ਼ਾ ਖਬਰਾਂ / ਇਸ ਸੋਸ਼ਲ ਮੀਡਿਆ ਸਟਾਰ ਨੇ ਚੁਕਿਆ ਇਹ ਕਦਮ

ਇਸ ਸੋਸ਼ਲ ਮੀਡਿਆ ਸਟਾਰ ਨੇ ਚੁਕਿਆ ਇਹ ਕਦਮ

ਪੰਜਾਬ ਦੇ ਵਿਚ ਆਏ ਦਿਨ ਹੀ ਕੋਈ ਨਾ ਕੋਈ ਅਜੇਹੀ ਖ਼ਬਰ ਸੁਨਣ ਨੂੰ ਮਿਲ ਰਹੀ ਹੈ ਜਿਸ ਨੂੰ ਸੁਨ ਕੇ ਸਭ ਹੈਰਾਨ ਰਹਿ ਜਾਂਦੇ ਹਨ |ਹਾਲ ਹੀ ਦੇ ਵਿਚ ਇਕ ਖ਼ਬਰ ਸਾਹਮਣੇ ਆ ਰਹੀ ਹੈ |ਇੰਸਟਾਗ੍ਰਾਮ ਦੇ ਰੀਲ ਸਟਾਰ ਦੀਪ ਮਠਾਰੂ ਜੋ ਕਿ ਇੰਸਟਾਗ੍ਰਾਮ ਤੇ ਕਾਫੀ ਮਸ਼ਹੂਰ ਸੀ ਉਸਨੇ ਜਹਿ-ਰੀਲੀ ਵਸਤੂ ਖਾ ਕੇ ਖ਼ੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ |ਮਾਮਲਾ ਕੁੜੀ ਦਾ ਦਸਿਆ ਜਾ ਰਿਹਾ ਹੈ ਕਿ ਕੁੜੀ ਦੇ ਕਰਕੇ ਉਸਨੇ ਇਹ ਸਭ ਕੀਤਾ ਹੈ |

ਦਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਰਹਿੰਦੀ ਇਕ ਕੁੜੀ ਨੇ ਦੀਪ ਨੂੰ ਵਿਆਹ ਦਾ ਲਾਰਾ ਲਗਾਇਆ ਸੀ ਤੇ ਪਿੱਛਲੇ ਸਾਲ ਤੋਂ ਉਸਨੂੰ ਲਾਰਾ ਲਗਾ ਰਹੀ ਸੀ |ਜਿਸਦੇ ਕਰਕੇ ਦੀਪ ਨੇ ਇਹ ਕਦਮ ਚੁੱਕਿਆ |ਦੀਪ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁ-ਰਾ ਹਾਲ ਹੋਇਆ ਪੀਯਾ ਹੈ |ਬਟਾਲੇ ਦਾ ਰਹਿਣ ਵਾਲਾ ਦੀਪ ਕੋਈ ਬਹੁਤੇ ਅਮੀਰ ਘਰਾਣੇ ਦੇ ਨਾਲ ਸੰਬੰਦਿਤੀ ਨਹੀਂ ਹੈ ਉਹ ਇਕ ਮਿਡਲ ਕਲਾਸ ਫੈਮਿਲੀ ਤੋਂ ਬੇਲੋਂਗ ਕਰਦਾ ਹੈ |

ਦੀਪ ਦੇ ਮਾਤਾ ਜੀ ਨੇ ਦਸਿਆ ਉਸ ਨੇ ਡ੍ਰਮ ਦੇ ਵਿੱਚੋ ਦਵਾਈ ਕੱਢ ਕੇ ਖਾ ਲਈ ਜਿਸਦੇ ਕਰਕੇ ਉਸਦੇ ਇਹ ਹਾਲਤ ਹੋਏ ਤੇ ਉਸਨੂੰ ਹਸਪਤਾਲ ਦੇ ਵਿਚ ਲਿਆਂਦਾ ਗਿਆ ਹੈ |ਡਾਕਟਰ ਦੀਪ ਦਾ ਟਰੀਟਮੈਂਟ ਕਰ ਰਹੇ ਹਨ |ਦੀਪ ਦੇ ਪਹਿਲਾ ਵੀ ਦੋ ਭਰਾ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ |ਤੇ ਅੱਜ ਦੀਪ ਵੀ ਦਵਾਈ ਖਾ ਕੇ ਦੁਨੀਆ ਨੂੰ ਅਲਵਿਦਾ ਕਹਿਣ ਲੱਗਾ ਸੀ ਪਰ ਕਿਸਮਤ ਚੰਗੀ ਕਿ ਉਹ ਬਚ ਗਿਆ |

ਦਸ ਦੇਈਏ ਕਿ ਦੀਪ ਦੀ ਭੈਣ ਤੇ ਜੀਜਾ ਵੀ ਸੋਸ਼ਲ ਮੀਡਿਆ ਤੇ ਇੰਸਟਾਗ੍ਰਾਮ ਅਕਾਊਂਟ ਚਲਾਉਂਦੇ ਹਨ ਤੇ ਉਹ ਵੀ ਕਾਫੀ ਮਸ਼ਹੂਰ ਹਨ |ਦੀਪ ਨੇ ਕਿਹਾ ਕਿ ਉਸਦੀ ਸਹੇਲੀ ਜੋ ਕਿ ਇਕ ਸਾਲ ਦੇ ਤਕਰੀਬਨ ਉਸਦੇ ਨਾਲ ਹੈ ਉਸਨੂੰ ਇਗਨੋਰ ਕਰ ਰਹੀ ਸੀ ਜਿਸ ਕਰਕੇ ਉਸਨੇ ਇਹ ਸਭ ਕੀਤਾ |ਉਸਨੇ ਕਿਹਾ ਕਿ ਉਹ ਕਿਸੇ ਹੋਰ ਮੁੰਡ ਏਡੇ ਨਾਲ ਗੱਲਬਾਤ ਕਰਦੀ ਹੈ |ਮਨਜਿੰਦਰ ਨਾਮ ਦੇ ਮੁੰਡੇ ਦਾ ਨਾਮ ਲੈ ਕੇ ਦੀਪ ਨੇ ਕਿਹਾ ਉਸਦੇ ਨਾਲ ਇਹ ਗੱਲਬਾਤ ਕਰਦੀ ਹੈ |

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *