Home / ਤਾਜ਼ਾ ਖਬਰਾਂ / ਇਸ ਵਜ੍ਹਾ ਕਰਕੇ ਕੱਲ ਪੰਜਾਬ ਵਿਚ ਛੁੱਟੀ ਦਾ ਐਲਾਨ

ਇਸ ਵਜ੍ਹਾ ਕਰਕੇ ਕੱਲ ਪੰਜਾਬ ਵਿਚ ਛੁੱਟੀ ਦਾ ਐਲਾਨ

ਇਸ ਸਾਲ ਦੇ ਵਿੱਚ ਇਕ ਤੋਂ ਬਾਅਦ ਇਕ ਅਜਿਹੀ ਵੱਡੀ ਖ਼ਬਰ ਸਾਹਮਣੇ ਆਉਂਦੀਆ ਹਨ। ਜਿਹਨਾਂ ਨੇ ਸਭ ਨੂੰ ਉਦਾਸ ਕਰ ਕੇ ਰੱਖ ਦਿੱਤਾ ਹੈ। ਲਗਦਾ ਹੈ ਕਿ ਇਹ ਵਰ੍ਹਾ ਮਨਹੂਸ ਹੋ ਨਿਬ ੜੇਗਾ। ਕਹਿੰਦੇ ਨੇ ਕਿ ਜਿੰਦਗੀ ਦੇ ਵਿੱਚ ਸੱਚਾ ਮਾਣ, ਸਨਮਾਨ ਬੜੀ ਮੁਸ਼ ਕਿਲ ਦੇ ਨਾਲ ਮਿਲਦਾ ਹੈ। ਪਰ ਇਹ ਜਦੋਂ ਮਿਲ ਜਾਂਦਾ ਹੈ ਤਾਂ ਇਸ ਨੂੰ ਵੱਖ ਕਰਨਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਤਾਂ ਕੀ, ਦੁਨੀਆ ਨੂੰ ਅਲੱਗ ਵੀ ਇਸ ਨੂੰ ਵੱਖ ਨਹੀਂ ਕਰ ਸਕਦੀ।

ਬੀਤੇ ਦਿਨੀਂ ਫਿਲਮੀ ਜਗਤ , ਰਾਜਨੀਤਿਕ ਜਗਤ ,ਸੰਗੀਤ ਜਗਤ, ਖੇਡ ਜਗਤ ,ਮਨੋਰੰਜਨ ਜਗਤ ,ਧਾਰਮਿਕ ਜਗਤ ਤੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਕਰੋਨਾ ਦੀ ਵਜ੍ਹਾ ਕਾਰਨ , ਕੁੱਝ ਸੜਕ ਭਾਣਿਆ ਕਾਰਨ , ਜਾਂ ਕਿਸੇ ਨਾ ਕਿਸੇ ਬੀਮਾਰੀ ਕਾਰਨ ,ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ, ਕਿ ਇਹ ਮਹਾਨ ਹਸਤੀਆਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ। ਜਾਣਕਾਰੀ ਅਨੁਸਾਰ ਇਸ ਸਾਲ ਦੇ ਵਿੱਚ ਵੱਡੀ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।ਇਹ ਸਾਲ ਤਾਂ ਲੱਗਦਾ ਹੈ ਕਿ ਵੱਡੀਆਂ ਖ਼ਬਰਾਂ ਲੈ ਕੇ ਆਇਆ ਹੈ। ਇੱਥੇ ਇੱਕ ਬੜੀ ਦੁਖ ਭਰੀ ਖ਼ਬਰ ਰਾਜਨੀਤਿਕ ਜਗਤ ਤੋਂ ਆ ਰਹੀ ਹੈ । ਰਾਜਨੀਤਿਕ ਜਗਤ ਦੇ ਮਸ਼ਹੂਰ ਸਾਬਕਾ ਪ੍ਰਧਾਨ ਦੇ ਚਲੇ ਜਾਣ ਬਾਅਦ ਹੋਣ ਕਾਰਨ ਰਾਜਨੀਤਿਕ ਜਗਤ ਵਿਚ ਸੋ ਗ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ।

ਜਿਨ੍ਹਾਂ ਦੀ ਖਬਰ ਮਿਲਦੇ ਸਾਰ ਹੀ ਰਾਜਨੀਤਿਕ ਜਗਤ ਵਿਚ ਸੋ ਗ ਦੀ ਖਬਰ ਫੈਲ ਗਈ ਹੈ।ਸਾਰੀਆਂ ਰਾਜਨੀਤਿਕ ਸਖ਼ਸ਼ੀਅਤਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦਖ ਤੇ ਹਮਦ ਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਰਾਜਨੀਤਿਕ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦੇ ਹੋਏ ਅਚਾਨਕ ਚਲੇ ਕਾਰਨ ਸੂਬੇ ਅੰਦਰ ਸਾਰੇ ਦਫ਼ਤਰਾਂ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.