ਸਾਡੇ ਮੁਲਕ ਵਿੱਚ ਜਾ-ਨ-ਵ-ਰਾਂ ਦੀ ਸੁ-ਰੱ-ਖਿ-ਆ ਲਈ ਕਾ-ਨੂੰ-ਨ ਬਣੇ ਹੋਏ ਹਨ। ਕਿਸੇ ਵੀ ਬੇ-ਜ਼ੁ-ਬਾ-ਨ ਜਾਨਵਰ ਨਾਲ ਧੱ-ਕਾ ਕਰਨ ਤੇ ਇਨਸਾਨ ਨੂੰ ਸ-ਜ਼ਾ ਹੋ ਸਕਦੀ ਹੈ। ਕਈ ਸੰਸਥਾਵਾਂ ਜਾ-ਨ-ਵ-ਰਾਂ ਦੀ ਰੱਖਿਆ ਲਈ ਕੰਮ ਕਰ ਰਹੀਆਂ ਹਨ। ਬਹੁਤ ਸਾਰੇ ਜਾ-ਨ-ਵ-ਰਾਂ ਨੂੰ ਜਿਹੜੇ ਘਰਾਂ ਵਿੱਚ ਪਿੰ-ਜ-ਰਿ-ਆਂ ਵਿੱਚ ਬੰ-ਦ ਕਰਕੇ ਰੱਖੇ ਜਾਂਦੇ ਸਨ। ਇਸ ਦਾ ਉਦੇਸ਼ ਹੈ ਕਿ ਜਾਨਵਰ ਵੀ ਆ-ਜ਼ਾ-ਦੀ ਦਾ ਨਿੱਘ ਮਾਣ ਸਕਣ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ।
ਜਿਸ ਵਿਚ ਇਕ ਨੌਜਵਾਨ ਇੱਕ ਕੁੱਤੇ ਤੇ ਗੋ-ਲੀ ਚਲਾ ਦਿੰਦਾ ਹੈ। ਇਹ ਵੀਡੀਓ ਕਿਸੇ ਤਰ੍ਹਾਂ ਪਾਰਲੀਮੈਂਟ ਮੈਂਬਰ ਮੇਨਕਾ ਗਾਂਧੀ ਤੱਕ ਪਹੁੰਚ ਗਈ। ਉਨ੍ਹਾਂ ਨੇ ਤੁਰੰਤ ਪੁਲੀਸ ਨਾਲ ਸੰਪਰਕ ਕਰ ਕੇ ਇਸ ਨੌਜਵਾਨ ਤੇ ਕਾਰਵਾਈ ਕਰਵਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦੀ ਜਾ-ਨ ਲੈਣ ਦੀ ਵੀਡੀਓ ਨੂੰ ਖ਼ੁਦ ਇਸ ਨੌਜਵਾਨ ਨੇ ਹੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਸੀ। ਜੋ ਉਸ ਦੇ ਫਸਣ ਦਾ ਕਾਰਨ ਬਣਿਆ। ਇਹ ਵਿਅਕਤੀ ਪਟਿਆਲਾ ਦੇ ਕਿਸੇ ਪਿੰਡ ਦਾ ਦੱਸਿਆ ਜਾ ਰਿਹਾ ਹੈ।
ਮੇਨਕਾ ਗਾਂਧੀ ਨੇ ਪਟਿਆਲਾ ਪੁਲੀਸ ਦੇ ਡੀ ਐੱਸ ਪੀ ਅਤੇ ਐਸ.ਐਚ.ਓ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਕਿਹਾ। ਪੁਲੀਸ ਨੇ ਟੀਮਾਂ ਬਣਾਈਆਂ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਫਾਰੈਂਸਿਕ ਟੀਮ ਨੇ ਇਸ ਨੌਜਵਾਨ ਤਰਨਜੋਤ ਨੂੰ ਮੋਬਾਇਲ ਦੀ ਲੋ-ਕੇ-ਸ਼-ਨ ਦੇ ਆਧਾਰ ਤੇ ਕਾ-ਬੂ ਕਰ ਲਿਆ ਹੈ। ਉਹ ਆਪਣੇ ਪਿੰਡ ਵਿੱਚ ਨਹੀਂ, ਸਗੋਂ ਕਿਸੇ ਦੂਸਰੇ ਪਿੰਡ ਵਿਚ ਮਿਲਿਆ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਬਾਡੀ ਬਿਲਡਰ ਹੈ।ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਸ਼ੇਅਰ ਜਰੂਰ ਕਰੋ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |
