ਕਰਨਾ ਦੇ ਦੌਰਾਨ ਸਾਰੇ ਦੇਸ਼ ਵਿਦੇਸ਼ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ |ਓਥੇ ਹੀ ਇਕ ਗਰੀਬ ਪਰਿਵਾਰ ਦੇ ਲਾਇ ਆਪਣਾ ਪੇਟ ਪਾਲਣਾ ਵੀ ਔਖਾ ਹੋਇਆ ਪਿਆ ਹੈ |ਇਸ ਦੌਰਾਨ ਕੰਮ ਕਾਰ ਤਾ ਸਾਰੇ ਬੰਦ ਸੀ ਪਰ ਸਰਕਾਰੀ ਖਾਤਿਆਂ ਦੀ ਸੂਈ ਪਹਿਲਾ ਦੀ ਤਰਾਂ ਹੀ ਘੁੰਮ ਰਹੀ ਸੀ |ਚਾਹੇ ਉਹ ਕਿਸੀ ਤਰਾਂ ਦਾ ਟੈਕਸ ਹੋਵੇ ਚਾਹੇ ਕਿਸੇ ਵੀ ਤਰਾਂ ਦਾ ਸਰਕਾਰੀ ਫੀਸ |ਅੱਸੀ ਮੰਨਦੇ ਹਾਂ ਕਿ ਸਰਕਾਰੀ ਬਿੱਲ ਦੇਣੇ ਲਾਜਮੀ ਸੀ |
ਪਰ ਇਹ ਕਿਥੋਂ ਦਾ ਇਨਸਾਫ ਹੈ ਕਿ ਕਿਸੇ ਨੂੰ ਫਾਲਤੂ ਦਾ ਹੀ ਬਿਜਲੀ ਦਾ ਬਿੱਲ ਆ ਜਾਵੇ ਜਿਸਦੇ ਘਰੇ ਨਾ ਤਾ ਕੋਈ AC ਨਾ ਹੀ ਕੋਈ ਅਜੇਹੀ ਸੁਖ ਸਹੂਲਤ ਜਿਹੜੀ ਬਿਜਲੀ ਦੇ ਨਾਲ ਚਲੇ |ਆਮ ਹੀ ਘਰ ਦੇ ਵਿਚ ਬੱਲਬ ਪੱਖੇ ਤਾ ਲਗੇ ਹੁੰਦੇ ਹਨ ਪਰ ਹਨ ਦਾ ਬਿੱਲ ਕਿਥੋਂ ਕ ਤਕ ਜਾਇਜ ਹੈ ਸਾਰੇ ਜਾਣਦੇ ਹਨ |ਇਸ ਵਾਰ ਤਾ ਸਾਰੇ ਹੀ ਜਾਣਦੇ ਹਨ ਕਿ ਬਿਜਲੀ ਦੇ ਬਿੱਲਾ ਨੇ ਹੀ ਲੋਕਾਂ ਦਾ ਲੱਕ ਤੋੜ ਕ ਰੱਖ ਦਿੱਤਾ |ਇਕ ਤਾਂ ਕੰਮ ਕਾਰ ਬੰਦ ਸੀ ਤੇ ਦੂਸਰੀ ਗੱਲ ਸਾਡੇ ਦਿੱਤੇ ਹੋਏ ਟੈਕਸ ਦੀ ਸਾਨੂ ਕੋਈ ਸੁਖ ਸਹੂਲਤ ਨਹੀਂ | ਇਸ ਗਰੀਬ ਵਿਅਕਤੀ ਜਿਸਦਾ ਘਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਅੰਦਾਜ਼ਾ ਲਗਾ ਕ ਦਸ ਦਿਓ ਕਿੰਨਾ ਬਿੱਲ ਆਇਆ ਹੋਊ| ਦੋ ਹਜਾਰ ਜਾਂ ਤਿੰਨ ਹਜਾਰ ਨਹੀਂ ਜੀ ਹਨ ਦਾ ਬਿੱਲ ਹੈ ਇਕੱਤੀ ਹਜਾਰ |ਤੁਸੀਂ ਸਹੀ ਸੁਨ ਰਹੇ ਹੋ ਹਨ ਦਾ ਬਿੱਲ ਹੈ ਇਕੱਤੀ ਹਜਾਰ |ਹੁਣ ਨਾ ਤਾ ਇਹ ਬੰਦਾ ਬਿੱਲ ਭਰ ਸਕਦਾ ਤੇ ਨਾ ਇਹ ਮੀਟਰ ਦੁਬਾਰਾ ਲਗਵਾ ਸਕਦਾ ਕਿਉਕਿ ਏਨਾ ਬਿੱਲ ਵਿਛਾ ਭਰੂ ਕਿਵੇਂ ਜਿੰਨੇ ਏਨੇ ਪੈਸੇ ਕਦੀ ਇਕ ਵਾਰ ਕਦੀ ਦੇਖੇ ਨਹੀਂ |
ਜੇਕਰ ਉਸ ਗਰੀਬ ਨੇ ਬਿਜਲੀ ਦਫਤਰ ਦੇ ਜਾਕੇ ਗੇੜੇ ਮਾਰੇ ਤਾਂ ਓਹਨੂੰ ਇਹ ਕਿਹਾ ਗਿਆ ਕਿ ਇਹ ਬਿੱਲ ਤਾ ਭਰਨਾ ਹੀ ਪੈਣਾ |ਹੁਣ ਉਹ ਵਿਚਾਰ ਕਿ ਕਰੇ |ਅਪੀਲ ਕਰਦਾ ਸਾਰਿਆਂ ਨੂੰ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਕਦੀ ਕਿਸੇ ਤੇ ਕਦੀ ਕਿਸੇ ਨੂੰ ਜੋ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਨਾ ਕਰਨਾ ਪਵੇ |ਤੇ ਇਸ ਗਰੀਬ ਨੂੰ ਇਨਸਾਫ ਦਿਵਾਉਣ ਲਈ ਵੀ ਜਰੂਰ ਅੱਗੇ ਆਓ |
