ਅਜਕਲ ਕਲਯੁਗ ਦੇ ਜਮਾਨੇ ਦੇ ਵਿਚ ਸਾਰੇ ਰਿਸ਼ਤੇ ਹੀ ਕਲੰਕਿਤ ਹੋ ਚੁਕੇ ਹਨ |ਇਹ ਅਸੀਂ ਸਭ ਲਈ ਨਹੀਂ ਕਹਿੰਦੇ ਸਾਰੇ ਹੀ ਰਿਸ਼ਤੇ ਸਤਿਕਾਰ ਯੋਗ ਹੁੰਦੇ ਹਨ |ਪਰ ਸਾਡੇ ਸਮਾਜ ਦੇ ਵਿਚ ਕੁਸ਼ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸੋਚ ਹਨ ਰਿਸ਼ਤਿਆਂ ਨੂੰ ਕਲੰਕਿਤ ਕਰਨ ਦੇ ਤਕ ਹੀ ਸੀਮਿਤ ਹੁੰਦੀ ਹੈ |ਅੱਜ ਵੀ ਅਸੀਂ ਤੁਹਾਨੂੰ ਇਸੇ ਹੀ ਤਰਾਂ ਦੀ ਇਕ ਗੱਲ ਦਸਣ ਜਾ ਰਹੇ ਹਾਂ ਜਿਸਦੇ ਵਿਚ ਇਕ ਇਨਸਾਨ ਨੇ ਆਪਣੀ ਸਕੀ ਭਾਬੀ,ਸਾਲੀ ਤੇ ਸੱਸ ਨੂੰ ਵੀ ਨਹੀਂ ਬਖਸ਼ਿਆ |
ਪਤਨੀ ਨੇ ਦੋਸ਼ ਲਾਉਂਦੇ ਕਿਹਾ ਕਿ ਪਹਿਲਾ ਤਾ ਉਸਨੇ ਉਸਦੀ ਭਾਬੀ ਨਾਲ ਤੇ ਸਾਲੀ ਨਾ ਨਾਜਾਇਜ ਰਿਸ਼ਤੇ ਬਣਾਏ ਤੇ ਫਿਰ ਉਸਨੇ ਉਸਦੀ ਮਾਂ ਜਾਣੀ ਕਿ ਉਸ ਇਨਸਾਨ ਦੀ ਸੱਸ ਨਾਲ ਵੀ ਇਹ ਸੰਬੰਧ ਬਣਾਏ |ਹੁਣ ਜੋ ਦੋਸ਼ ਉਸਨੇ ਲਾਏ ਅਸੀਂ ਪੁਸ਼ਟੀ ਤਾ ਨਹੀਂ ਕਰਦੇ ਪਰ ਉਸਨੇ ਬਹੁਤ ਸਾਰੇ ਦੋਸ਼ ਆਪਣੇ ਘਰਵਾਲੇ ਤੇ ਰੇਡੀਓ ਦੇ ਉਪਰ ਲਾਈਵ ਹੋ ਕੇ ਲਗਾਏ |ਪਤਨੀ ਨੇ ਕਿਹਾ ਕਿ ਉਸਨੇ ਉਸ ਨਾਲ ਤਲਾਕ ਲੈਣ ਬਾਰੇ ਕਿਹਾ ਹੈ ਪਰ ਉਸਦੇ ਘਰਵਾਲੇ ਉਸਦੇ ਖਿਲਾਫ ਹੋ ਗਏ ਹਨ |ਪਤਨੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਘਰਵਾਲੇ ਦੀਆ ਪੋਲਾ ਰੇਡੀਓ ਚੈਨਲ ਉਪਰ ਖੋਲ ਕੇ ਵੱਡੇ ਖੁਲਾਸੇ ਕੀਤੇ ਕਿ ਕਿਸ ਤਰਾਂ ਉਹ ਉਸਦੇ ਹੀ ਰਿਸ਼ਤੇਦਾਰਾਂ ਦੇ ਨਾਲ ਰਿਸ਼ਤਿਆਂ ਨੂੰ ਕਲੰਕਿਤ ਕਰਦਾ ਰਿਹਾ |ਪਤਨੀ ਦਾ ਕਹਿਣਾ ਸੀ ਕਿ ਉਸਨੇ ਇਹ ਸਭ ਧੱਕੇ ਦੇ ਨਾਲ ਕੀਤਾ ਹੈ |
ਅਜਕਲ ਦੇ ਜਮਾਨੇ ਦੇ ਵਿਚ ਅਜਿਹੀਆਂ ਗੱਲਾਂ ਬਹੁਤ ਸਾਹਮਣੇ ਆ ਰਹੀਆਂ ਹਨ |ਬਹੁਤ ਸਾਰੇ ਵਿਦੇਸ਼ ਵਿਚ ਰਹਿਣ ਵਾਲੇ ਲੋਕ ਹਨ ਗੱਲਾਂ ਦਾ ਸਾਹਮਣਾ ਕਰ ਰਹੇ ਹਨ |ਪਹਿਲਾ ਸਯਦ ਲੋਕ ਇਹ ਗੱਲਾਂ ਬਾਹਰ ਨਹੀਂ ਕਢਣਾ ਚਾਉਂਦੇ ਸਨ ਪਰ ਅੱਜ ਦੇ ਜਮਾਨੇ ਦੇ ਵਿਚ ਜਾਗਰੂਕ ਹੋਣ ਕਰਕੇ ਲੋਕ ਏਨਾ ਗੱਲਾਂ ਨੂੰ ਸਾਹਮਣੇ ਲੈ ਕੇ ਆ ਰਹੇ ਹਨ |ਦੇਖੋ ਮਾਮਲੇ ਨਾਲ ਜੁੜੀ ਇਹ ਵੀਡੀਓ |
