ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ ਵੱਸ ਤੋਂ ਬਾਹਰ ਹੋ ਜਾਂਦਾ ਹੈ ਅਤੇ ਕਈ ਵਾਰ ਇਕ ਦੂਸਰੇ ਦੀ ਜਾ-ਨ ਲੈਣ ਤੱਕ ਮਾਮਲਾ ਆ ਜਾਂਦੀ ਹੈ। ਜਲਾਲਾਬਾਦ ਦੇ ਪਿੰਡ ਗੇਹਲੇਵਾਲਾ ਵਿੱਚ ਚਾਚੇ ਦੇ ਪਰਿਵਾਰ ਵੱਲੋਂ ਹੀ ਆਪਣੇ ਭਤੀਜੇ ਸੰਦੀਪ ਸਿੰਘ ਦੀ ਗੋ-ਲੀ ਮਾ ਰ ਕੇ ਜਾ-ਨ ਲੈ ਲੈਣ ਦੀ ਘਟਨਾ ਸਾਹਮਣੇ ਆਈ ਹੈ। ਸੰਦੀਪ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ। ਉਸ ਨੇ ਅਗਲੇ ਦਿਨ ਛੁੱਟੀ ਪੂਰੀ ਕਰ ਕੇ ਜਾਣਾ ਸੀ ਪਰ ਇੱਕ ਦਿਨ ਪਹਿਲਾਂ ਹੀ ਇਹ ਭਾ-ਣਾ ਵਾ-ਪ-ਰ ਗਿਆ।
ਮ੍ਰਤਕ ਸੰਦੀਪ ਸਿੰਘ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ 2 ਸਾਲ ਪਹਿਲਾਂ ਸੰਦੀਪ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੇ ਸ਼ਰੀਕੇ ਤੋਂ ਇਹ ਬਰ-ਦਾ-ਸ਼-ਤ ਨਹੀਂ ਸੀ ਹੋ ਰਿਹਾ। ਹੁਣ ਉਹ ਸੰਦੀਪ ਸਿੰਘ ਦਾ ਰਿਸ਼ਤਾ ਵੀ ਤੁ-ੜ ਵਾਉਣਾ ਚਾਹੁੰਦੇ ਸਨ। ਪਰਮਜੀਤ ਸਿੰਘ ਦੇ ਦੱਸਣ ਮੁਤਾਬਕ ਦੋਵੇਂ ਪਰਿਵਾਰਾਂ ਵਿੱਚ ਕਾਫ਼ੀ ਦੇਰ ਤੋਂ ਰੰ-ਜ-ਸ਼ ਚਲੀ ਆ ਰਹੀ ਹੈ। ਕਈ ਵਾਰ ਇਨ੍ਹਾਂ ਦੇ ਆਪਸੀ ਰਾ-ਜ਼ੀ-ਨਾ-ਮੇ ਹੋ ਚੁੱਕੇ ਹਨ।
ਹੁਣ ਜਦੋਂ ਸੰਦੀਪ ਸਿੰਘ ਲੰਘਿਆ ਆ ਰਿਹਾ ਸੀ ਤਾਂ ਉਸ ਦਾ ਚਾਚਾ ਦੇਸਾ ਸਿੰਘ ਉਸ ਨੂੰ ਖਿੱ-ਚ ਕੇ ਲੈ ਗਿਆ। ਉਨ੍ਹਾਂ ਨੇ ਪਹਿਲਾਂ ਹੀ ਬੰਦੇ ਇਕੱਠੇ ਕੀਤੇ ਹੋਏ ਸਨ। ਜਿੱਥੇ ਉਨ੍ਹਾਂ ਨੇ ਸੰਦੀਪ ਸਿੰਘ ਦੀ ਗੰ-ਨ ਨਾਲ ਜਾ-ਨ ਲੈ ਲਈ। ਪਿੰਡ ਦੇ ਸਰਪੰਚ ਹੁਸ਼ਿਆਰ ਸਿੰਘ ਨੇ ਦੱਸਿਆ ਹੈ ਕਿ ਦੋਵੇਂ ਧਿਰਾਂ ਆਪਸ ਵਿਚ ਕਾਫ਼ੀ ਦੇਰ ਤੋਂ ਟ-ਕ-ਰਾ-ਅ ਵਿੱਚ ਹਨ। ਮਾਮਲਾ ਕਿਸੇ ਲੜਕੀ ਦੀਆਂ ਸ਼ੋਸ਼ਲ ਮੀਡੀਆ ਤੇ ਫੋਟੋਆਂ ਪਾਉਣ ਨਾਲ ਜੁਡ਼ਿਆ ਹੋਇਆ ਹੈ।
ਉਨ੍ਹਾਂ ਨੇ ਕਈ ਵਾਰ ਦੋਵੇਂ ਧਿਰਾਂ ਦਾ ਆਪਸ ਵਿੱਚ ਰਾ-ਜ਼ੀ-ਨਾ-ਮਾ ਕਰਵਾਇਆ ਪਰ ਫੋਟੋਆਂ ਫੇਰ ਪੈ ਜਾਂਦੀਆਂ ਰਹੀਆਂ, ਇਸ ਦੌਰਾਨ ਹੀ ਇਹ ਲੜਕਾ ਫੌਜ ਵਿੱਚ ਭ ਰ ਤੀ ਹੋ ਗਿਆ। ਸਰਪੰਚ ਦੇ ਦੱਸਣ ਮੁਤਾਬਕ ਉਸ ਤੋਂ ਬਾਅਦ ਮਾਮਲਾ ਇੱਥੋਂ ਤਕ ਪਹੁੰਚ ਗਿਆ। ਇਸ ਤੋਂ ਬਾਅਦ ਸਾਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
