Home / ਤਾਜ਼ਾ ਖਬਰਾਂ / ਇਟਲੀ ਤੋਂ ਪੰਜਾਬੀ ਨੇ ਦੱਸਿਆ ਅੰਦਰਲਾ ਖੌਫਨਾਕ ਸੱਚ ਦੇਖੋ ਕੀ ਹਾਲਤ ਹਨ ਇਟਲੀ ਦੇ ਵੀਡੀਓ

ਇਟਲੀ ਤੋਂ ਪੰਜਾਬੀ ਨੇ ਦੱਸਿਆ ਅੰਦਰਲਾ ਖੌਫਨਾਕ ਸੱਚ ਦੇਖੋ ਕੀ ਹਾਲਤ ਹਨ ਇਟਲੀ ਦੇ ਵੀਡੀਓ

ਭਾਰਤ ਸਰਕਾਰ ਨੇ ਦੇਸ਼ ‘ਚ ਕੋਰੋਨਾ ਵਾ ਇ ਰ ਸ ਤੋਂ ਬਚਣ ਲਈ ਜਿਥੇ ਵਿਦੇਸ਼ੀ ਲੋਕਾਂ ਨੂੰ ਜਾਰੀ ਕੀਤੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਹਨ, ਉਥੇ ਹੀ ਇਸ ਵਾ ਇ ਰ ਸ ਨਾਲ ਪ੍ ਰਭਾ ਵਿ ਤ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤ ਰੀਆਂ ਨੂੰ ਭਾਰਤ ਆਉਂਦੇ ਸਮੇਂ ਆਪਣੇ ਨਾਲ ਆਪਣਾ ਮੈਡੀ ਕਲ ਫਿਟ ਨੈਸ ਸਰਟੀ ਫਿਕੇਟ ਲਿਆਉਣ ਨੂੰ ਵੀ ਲਾ ਜ਼ ਮੀ ਕਰ ਦਿੱਤਾ ਹੈ, ਜਿਸ ਕਾਰਨ 11 ਮਾਰਚ ਨੂੰ ਇਟਲੀ ਦੀ ਰਾਜ ਧਾਨੀ ਰੋਮ ਦੇ ਹਵਾਈ ਅੱਡੇ ਫਿ ਊ ਮੀ ਚੀ ਨੋ ਤੋਂ ਭਾਰਤ ਜਾਣ ਵਾਲੇ ਸੈਂਕੜੇ ਯਾਤ ਰੀਆਂ ਨੂੰ ਏਅਰ ਇੰਡੀਆ ਉਡਾਣ ਵਿਚ ਬਿਨਾਂ ਫਿਟਨੈਸ ਸਰਟੀ ਫਿਕੇਟ ਨਹੀਂ ਚੜ੍ਹਨ ਦਿੱਤਾ ਗਿਆ, ਜਿਸ ਕਾਰਨ ਔਰਤਾਂ ਸਮੇਤ ਛੋਟੇ-ਛੋਟੇ ਬੱਚੇ ਵੀ ਖੱ ਜ ਲ ਖੁਆਰ ਹੁੰਦੇ ਨਜ਼ਰੀ ਆਏ।ਜਾਣ ਕਾਰੀ ਅਨੁ ਸਾਰ ਇਟਲੀ ਤੋਂ ਭਾਰਤ ਜਾਣ ਵਾਲੇ ਯਾਤ ਰੀਆਂ ਨੇ ਦੱਸਿਆ ਕਿ ਇਕ ਉਂਝ ਹੀ 11 ਮਾਰਚ ਵਾਲੀ ਏਅਰ ਇੰਡੀਆ ਉਡਾਣ 7 ਘੰਟੇ ਦੇਰੀ ਨਾਲ ਆ ਰਹੀ ਸੀ ਤੇ ਦੂਜਾ ਜਦੋਂ ਉਹ ਰੋਮ ਹਵਾਈ ਅੱਡੇ

'ਅਸੀਂ ਘਰ 'ਚ ਬੰਦ ਹਾਂ ਤੇ ਬਜ਼ਾਰ ਸੁੰਨਸਾਨ ਹਨ' ਕੋਰੋਨਾਵਾਇਰਸ ਦੀ ਮਾਰ ਹੇਠ ਇਟਲੀ ਵਿੱਚ ਰਹਿੰਦੇ ਪੰਜਾਬੀ ਕੀ ਕਹਿੰਦੇ ਹਨ

Posted by BBC News Punjabi on Friday, March 13, 2020

ਤੇ ਆਏ ਤਾਂ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਵਿਚ ਬਿਨਾਂ ਮੈਡੀਕਲ ਫਿਟਨੈਸ ਸਰਟੀਫਿਕੇਟ ਚ ੜ੍ਹ ਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਯਾਤਰੀਆਂ ਨੇ ਕਿਹਾ ਇਸ ਮੈਡੀਕਲ ਫਿਟਨੈਸ ਸਬੰਧੀ ੳਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕਈ ਯਾਤਰੀ ਤਾਂ ਕਈ ਘੰਟੇ ਖੱਜਲ ਖੁਆਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ।ਰੋਮ ਹਵਾਈ ਅੱਡੇ ‘ਤੇ ਇਸ ਸਬੰਧੀ ਇਕ ਨੋਟਿਸ ਵੀ ਲਗਾਇਆ ਗਿਆ ਹੈ ਜਿਸ ‘ਤੇ ਭਾਰਤੀ ਅੰਬੈਸੀ ਰੋਮ ਨਾਲ ਸੰਪਰਕ ਕਰਨ ਲਈ ਨੰਬਰ ਵੀ ਦਿੱਤੇ ਹਨ।

ਸਾਰੇ ਇਟਲੀ ਵਿੱਚ ਹਰ ਤਰ੍ਹਾਂ ਦੇ ਕਾਰੋਬਾਰ, ਪਬਲਿਕ ਸਥਾਨ, ਸਿਨੇਮਾ ਹਾਲ ਆਦਿ ਤੇ ਰੋਕ ਲਗਾ ਦਿੱਤੀ ਗਈ ਹੈ!

ਇਟਲੀ ਸਰਕਾਰ ਨੇ ਸਾਰੇ ਦੇਸ਼ ਵਿੱਚ ਲੋਕ ਡਾਊਨ ਦਾ ਐਲਾਨ ਕਰ ਦਿੱਤਾ ਹੈ। ਸਾਰੇ ਦੇਸ਼ ਦੇ ਵਿੱਚ ਹਰ ਤਰ੍ਹਾਂ ਦੇ ਕਾਰੋਬਾਰ, ਪਬਲਿਕ ਸਥਾਨ, #ਸਿਨੇਮਾ ਹਾਲ ਆਦਿ ਤੇ ਰੋਕ ਲਗਾ ਦਿੱਤੀ ਗਈ ਹੈ। #ਪ੍ਰਧਾਨ ਮੰਤਰੀ ਜੁਸੇਪੇ ਕੁਨਤੇ ਨੇ ਕਿਹਾ ਕਿ 25 ਮਾਰਚ ਤੱਕ ਪੂਰੀ #ਇਟਲੀ ਵਿਚ ਸਾਰੀਆ #ਦੁਕਾਨਾ ਬੰਦ ਰਹਿਣਗੀਆ ਅਤੇ #ਖਾਣਪੀਣ ਦਾ ਸਮਾਨ ਵਾਲੀਆ #ਦੁਕਾਨਾ ਅਤੇ ਫਾਰਮੇਸੀਆ (#ਮੈਡੀਕਲ #ਸਟੋਰ) ਹੀ ਖੁੱਲਣਗੀਆ ਇਸ ਤੋਂ ਇਲਾਵਾ ਇਟਲੀ ਵਿਚ ਕਿਸੇ ਵੀ ਇਕੱਠ ਹੋਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਹੁਣ ਤਕ ਇਟਲੀ ਦੇ ਵਿੱਚ 827 ਲੋਕ ਮਾਰੇ ਗਏ ਹਨ ਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 12,462 ਹੋ ਚੁੱਕੀ ਹੈ।

Posted by PTC Punjabi UK on Thursday, March 12, 2020

ਜਦੋਂ ਭਾਰਤੀ ਅੰਬੈਸੀ ਰੋਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇਹ ਆਦੇਸ਼ 6 ਮਾਰਚ ਤੋਂ ਜਾਰੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾ ਇ ਰ ਸ ਨੇ ਦੁਨੀਆ ਦੇ 121 ਦੇਸ਼ਾਂ ਦੀਆਂ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਇਟਲੀ ਭਰ ‘ਚ 12462 ਮਰੀਜ਼ ਕੋਰੋਨਾ ਵਾ ਇ ਰ ਸ ਨਾਲ ਜਕੜੇ ਹੋਏ ਹਨ

ਤੇ ਹੁਣ ਤੱਕ 1016 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਪਿਛਲੇ 24 ਘੰਟਿਆਂ ਦੌਰਾਨ 196 ਲੋਕਾਂ ਦੀ ਮੌ ਤ ਹੋ ਗਈ ਹੈ ਤੇ ਮ ਰ ਨ ਵਾਲਿਆਂ ‘ਚੋਂ ਵਧੇਰੇ 70 ਤੋਂ 90 ਸਾਲ ਦੀ ਉਮਰ ਵਾਲੇ ਲੋਕ ਹਨ। ਦੇਸ਼ ਵਿਚ ਪ੍ਰਧਾਨ ਮੰਤਰੀ ਕੌਂਤੇ ਵਲੋਂ 3 ਅਪ੍ਰੈਲ ਤੱਕ ਰੈੱਡ ਅ ਲਾ ਰ ਟ ਜਾਰੀ ਕੀਤਾ ਹੋਇਆ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.